cookie

Sizning foydalanuvchi tajribangizni yaxshilash uchun cookie-lardan foydalanamiz. Barchasini qabul qiling», bosing, cookie-lardan foydalanilishiga rozilik bildirishingiz talab qilinadi.

avatar

ਅਗਿਆਤ

Ko'proq ko'rsatish
Mamlakat belgilanmaganTil belgilanmaganToif belgilanmagan
Reklama postlari
167
Obunachilar
Ma'lumot yo'q24 soatlar
Ma'lumot yo'q7 kunlar
Ma'lumot yo'q30 kunlar

Ma'lumot yuklanmoqda...

Obunachilar o'sish tezligi

Ma'lumot yuklanmoqda...

ਖੜਕਵਾਂ ਵਿਚਾਰ ਚੰਗੇ ਬਣਨਾ ਤਾਂ ਬਿਨਾਂ ਰੌਲਾ ਪਾਏ ਅਸਲ ਜ਼ਿੰਦਗੀ 'ਚ ਬਣੋ ਨਾ ਕਿ ਸ਼ੋਸ਼ਲ ਮੀਡੀਆ ਅਤੇ ਸਟੇਟਸਾਂ 'ਚ... ਅਗਿਆਤ
Hammasini ko'rsatish...
sticker.webp0.29 KB
ਖੜਕਵਾਂ ਵਿਚਾਰ ਅੱਜਕੱਲ੍ਹ ਦੇ ਬਹੁਤੇ ਲੋਕਾਂ ਦੀ ਮਾਨਸਿਕਤਾ; ਆਪ ਕੁੱਝ ਕਰਨਾ ਨੀ ਜਾਂ ਕਰ ਨੀ ਸਕਦੇ, ਜੇ ਕੋਈ ਹੋਰ ਕਰਦਾ ਤਾਂ ਓਹਦੇ ਨਾਲ ਖਾਰ ਖਾਣ ਲੱਗ ਜਾਣਾ ਜਾਂ ਓਹਨੂੰ ਥੱਲ੍ਹੇ ਲਾਉਣ ਲ਼ੱਗ ਜਾਣਾ... ਅਗਿਆਤ @Agiyat
Hammasini ko'rsatish...
sticker.webp0.22 KB
ਖੜਕਵਾਂ ਵਿਚਾਰ ਜਿਹੜਾ ਜਹਾਜ਼ ਖੜੇ ਪਾਣੀ ਵਿੱਚ ਈ ਝੂਲਦਾ ਰਹਿੰਦਾ, ਉਹ ਲਹਿਰਾਂ ਨਾਲ ਕਿੱਥੇ ਟੱਕਰ ਲੈ ਲਊ..! ਅਗਿਆਤ @Agiyat
Hammasini ko'rsatish...
sticker.webp0.08 KB
ਖੜਕਵਾਂ ਵਿਚਾਰ ਕੁੱਝ ਕੁ 'ਅਗਿਆਤ' ਲੋਕ ਸਮੇਂ ਦੇ ਇੱਕ ਅਜਿਹੇ ਗੇੜ ਵਿੱਚ ਫਸ ਗਏ ਹਨ ਜਿੱਥੇ ਸਾਊ ਸੁਭਾਅ ਵਾਲਾ ਬੇਵਕੂਫ ਹੁੰਦਾ, ਪਿਆਰ-ਵਫ਼ਾਦਾਰੀ ਸਿਰਫ਼ ਲਿਖਤਾਂ 'ਚ ਰਹਿ ਗਈ ਏ, ਹਰ ਪਾਸੇ ਐਕਟਿੰਗ ਤੇ ਨਕਲਚੀਆਂ ਦਾ ਬੋਲਬਾਲਾ, ਧੋਖਾ-ਝੂਠ ਇੱਕ ‘ਨਵਾਂ ਸੱਚ’ ਬਣ ਗਿਆ, ਅਜਿਹੇ 'ਚ ਖ਼ੁਦ ਨੂੰ ਖ਼ੁਦ ਬਣਾਕੇ ਰੱਖਣ ਲਈ ਵੀ ਸਖਤ ਜੱਦੋਜਹਿਦ ਕਰਨੀ ਪੈ ਰਹੀ ਏ... ਅਗਿਆਤ @Agiyat
Hammasini ko'rsatish...
sticker.webp0.13 KB
ਖੜਕਵਾਂ ਵਿਚਾਰ ਬਹੁਤੇ ਲੋਕ ਆਪਣੇ ਤੋਂ ਉੱਪਰ ਦੀ ਸੋਚ ਵਾਲੇ ਜਾਂ ਜ਼ਿਆਦਾ ਤਜ਼ਰਬੇਕਾਰਾਂ ਨੂੰ ਜਰ ਨਹੀਂ ਸਕਦੇ, ਇਸੇ ਕਾਰਣ ਅਸੱਭਿਅਕ ਹਰਕਤਾਂ ਸ਼ੁਰੂ ਕਰ ਦਿੰਦੇ ਹਨ... ਅਗਿਆਤ @Agiyat
Hammasini ko'rsatish...
sticker.webp0.05 KB
Boshqa reja tanlang

Joriy rejangiz faqat 5 ta kanal uchun analitika imkoniyatini beradi. Ko'proq olish uchun, iltimos, boshqa reja tanlang.