PUNJAB EDUCATES
Kanalga Telegram’da o‘tish
For Ads, promotion and queries, contact us : @likusto_bot PSEB STUDY MATERIAL ⬇️⬇️
Ko'proq ko'rsatish3 662
Obunachilar
-424 soatlar
-237 kunlar
-10130 kunlar
Postlar arxiv
3 662
Eh letter vi fake ho skda hai
kiu ki isda education department/pseb di ja hor site te official proof nhi hai
3 662
Respected Principals ,Heads, Incharges,
kindly note that OMR sheet will be used for 8th and 10th class exam only .
OMR sheet attached with today's maths paper will be used for tommorow's 8th class English Paper.
OMR sheet will be same for all 8th class exams .
kindly note .
Thanks .
3 662
ਪੰਜਾਬ ਦੇ ਸਕੂਲਾਂ 'ਚ ਸਤੰਬਰ ਮਹੀਨੇ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ, ਉੱਤਰਾਂ ਸਮੇਤ ਲਿੰਕ ਯੂ-ਟਿਊਬ 'ਤੇ Viral
ਜੇਐੱਨਐੱਨ, ਲੁਧਿਆਣਾ : Paper Leak Issue : ਪੰਜਾਬ ਸਕੂਲ ਸਿੱਖਿਆ ਵਿਭਾਗ (Department of School Education) ਵੱਲੋਂ ਲਈਆਂ ਜਾਣ ਵਾਲੀਆਂ ਸਤੰਬਰ ਮਹੀਨੇ ਦੀਆਂ ਪ੍ਰੀਖਿਆੲਾਂ ਸੋਮਵਾਰ ਤੋਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੇ ਪ੍ਰਸ਼ਨ ਪੱਤਰ ਪੇਪਰਾਂ ਤੋਂ ਪਹਿਲਾਂ ਹੀ ਲੀਕ ਹੋ ਗਏ। ਜਮਾਤ ਤੀਸਰੀ ਤੋਂ ਪੰਜਵੀਂ ਤਕ ਦੇ ਸਤੰਬਰ ਟੈਸਟ ਵੱਖ-ਵੱਖ ਸਲਾਟ 'ਚ ਸ਼ੁਰੂ ਹੋਏ। ਦੱਸਿਆ ਜਾ ਰਿਹਾ ਹੈ ਕਿ ਪੇਪਰ ਬੇਸ਼ੱਕ ਸੋਮਵਾਰ ਤੋਂ ਸ਼ੁਰੂ ਹੋਏ ਪਰ ਪ੍ਰਸ਼ਨ ਪੱਤਰ ਹੱਲ ਕੀਤੇ ਉੱਤਰਾਂ ਸਮੇਤ ਐਤਵਾਰ ਤੋਂ ਹੀ ਇਕ ਲਿੰਕ 'ਤੇ ਵਾਇਰਲ ਹੁੰਦੇ ਰਹੇ।
ਕੁਝ ਅਧਿਆਪਕਾਂ ਨੇ ਵਾਇਰਲ ਪ੍ਰਸ਼ਨ ਪੱਤਰਾਂ ਦੀ ਪੁਸ਼ਟੀ ਕਰਨ ਲਈ ਸੋਮਵਾਰ ਨੂੰ ਲਏ ਪੇਪਰਾਂ ਨੂੰ ਦੇਖਿਆ ਜੋ ਕਿ ਅਸਲ ਵਿਚ ਮੇਲ ਖਾਂਦੇ ਨਿਕਲੇ। ਲੀਕ ਪ੍ਰਸ਼ਨ ਪੱਤਰ ਇਕ ਦਿਨ ਪਹਿਲਾਂ ਹੀ ਵਾਇਰਲ ਹੋਏ। ਇਸੇ ਸਬੰਧ 'ਚ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਲਖਵੀਰ ਸਿੰਘ ਸਮਰਾ ਨੂੰ ਵੀ ਸ਼ਿਕਾਇਤ ਦਿੱਤੀ ਹੈ।
ਸ਼ਿਕਾਇਤ 'ਚ ਉਨ੍ਹਾਂ ਕਿਹਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਜਮਾਤ ਛੇਵੀਂ ਤੋਂ 12ਵੀਂ ਤਕ ਦੇ ਸਾਰੇ ਪ੍ਰਸ਼ਨ ਪੱਤਰ ਐਤਵਾਰ ਨੂੰ ਹੀ ਇਕ ਯੂ-ਟਿਊਬ ਚੈਨਲ 'ਤੇ ਹੱਲ ਕੀਤੇ ਹੋਏ ਵਾਇਰਲ ਹੁੰਦੇ ਰਹੇ ਹਨ ਤੇ ਸੋਮਵਾਰ ਨੂੰ ਵਿਦਿਆਰਥੀਆਂ ਨੇ ਜਿਹੜੇ ਵੀ ਪ੍ਰਸ਼ਨ ਪੱਤਰ ਦਿੱਤੇ ਗਏ, ਉਹ ਵਾਇਰਲ ਵੀਡੀਓ ਦੇ ਨਾਲ ਬਿਲਕੁਲ ਮੈਚ ਖਾਂਦੇ ਦਿਸੇ। ਨਕਲ ਵਿਰੋਧੀ ਅਧਿਆਪਕ ਫਰੰਟ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਲਾਟ 'ਚ ਸ਼ੁਰੂ ਹੋਈਆਂ ਪ੍ਰੀਖਿਆਵਾਂ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਸੋਮਵਾਰ ਤੋਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਸਲਾਟਸ 'ਚ ਸ਼ੁਰੂ ਹੋਈਆਂ। ਕਿਸੇ ਜਮਾਤ ਦੀ ਪ੍ਰੀਖਿਆ ਦੋ ਘੰਟੇ ਤਾਂ ਕਿਸੇ ਦੀ ਇਕ ਘੰਟਾ ਚੱਲੀ। ਜਹਮਾਤ ਛੇਵੀਂ ਦਾ ਇਸ ਦਿਨ ਅੰਗਰੇਜ਼ੀ, ਜਮਾਤ 10ਵੀਂ ਦਾ ਸਾਇੰਸ, 8ਵੀਂ ਦਾ ਹਿਸਾਬ, ਜਮਾਤ ਨੌਵੀਂ ਦਾ ਹਿੰਦਾ ਦਾ ਪੇਪਰ ਸੀ। ਸਾਰੀਆਂ ਜਮਾਤਾਂ ਦੇ ਸਵਾਲ ਇਕ ਦਿਨ ਪਹਿਲਾਂ ਹੀ ਲਿੰਕ 'ਤੇ ਵਾਇਰਲ ਹੁੰਦੇ ਰਹੇ।
Source : Punjabi Jagran3 662
Sample paper +2 Pbi. General 2020-21(old pattern)(old session)
*Not for September exam
Not for September exam .
Don't Messages again and again 🙄
Endi mavjud! Telegram Tadqiqoti 2025 — yilning asosiy insaytlari 
