uz
Feedback
PUNJAB EDUCATES

PUNJAB EDUCATES

Kanalga Telegram’da o‘tish

For Ads, promotion and queries, contact us : @likusto_bot PSEB STUDY MATERIAL ⬇️⬇️

Ko'proq ko'rsatish
3 648
Obunachilar
+124 soatlar
-207 kunlar
-10330 kunlar
Postlar arxiv
photo content

sticker.webp0.25 KB

photo content

By private school association

5_6170026502764102432.mp33.21 KB

Note : New books now available

ਸਮੂਹ ਅਧਿਆਪਕਾਂ ਤੇ ਸਕੂਲ ਮੁਖੀ ਸਾਹਿਬਾਨ ਨੂੰ ਇਹ ਦੱਸਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਛੇਵੀਂ ਤੋਂ ਬਾਰਵੀਂ ਜਮਾਤ ਦੀਆਂ ਕਿਤਾਬਾਂ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਕਰਵਾ ਦਿੱਤੀ ਗਈਆਂ ਹਨ ਤੁਸੀਂ ਸਬੰਧਤ ਵਿਸ਼ੇ ਦੀ ਕਿਤਾਬ ਡਾਊਨਲੋਡ ਕਰ ਸਕਦੇ ਹੋ ਜਮਾਤ 6th http://www.pseb.ac.in/Class6 ਜਮਾਤ 7th http://www.pseb.ac.in/Class7 ਜਮਾਤ 8th http://www.pseb.ac.in/Class8 ਜਮਾਤ 9th http://www.pseb.ac.in/Class9 ਜਮਾਤ 10th http://www.pseb.ac.in/Class10 ਜਮਾਤ 10+1 http://www.pseb.ac.in/Class11 ਜਮਾਤ 10+2 http://www.pseb.ac.in/Class12 ਵਿਭਾਗ ਵੱਲੋਂ ਇਹ ਉਪਰਾਲਾ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਧੰਨਵਾਦ

Respected School Level NTSE Nodal Incharges , ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ 31-05-2021 ਨੂੰ ਹੋਣ ਜਾ ਰਹੇ NTSE ਬੇਸਲਾਈਨ ਟੈਸਟ ਸਬੰਧੀ ਹੇਠ ਲਿਖੇ ਅਨੁਸਾਰ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਨੋਟ ਕਰਵਾ ਦਿੱਤਾ ਜਾਵੇ ਜੀ :- * NTSE ਬੇਸਲਾਈਨ ਟੈਸਟ ਦਾ ਲਿੰਕ 30-05-2021 ਨੂੰ ਸ਼ਾਮ 6:00 ਤੋਂ ਬਾਅਦ ਤੁਹਾਨੂੰ ਸ਼ੇਅਰ ਕਰ ਦਿੱਤਾ ਜਾਵੇਗਾ, ਜੋ ਤੁਹਾਡੇ ਵਲੋਂ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ । * ਇਹ ਲਿੰਕ 31-05-2021 ਨੂੰ ਸਵੇਰ 6:00 ਵਜੇ ਐਕਟਿਵ ਹੋਵੇਗਾ ਅਤੇ ਰਾਤ 9:00 ਵਜੇ ਤੱਕ ਹੀ ਐਕਟਿਵ ਰਹੇਗਾ । * ਵਿਦਿਆਰਥੀ ਉਪਰੋਕਤ ਸਮੇਂ ਦੇ ਵਿੱਚ ਕਿਸੇ ਵੀ ਸਮੇਂ ਟੈਸਟ ਹੱਲ ਕਰ ਸਕਦਾ ਹੈ ਪਰ ਜਦੋਂ ਵੀ ਸ਼ੁਰੂ ਕਰੇਗਾ ਉਸ ਤੋਂ ਬਾਅਦ ਉਸਨੂੰ ਸਿਰਫ 45 ਮਿੰਟ ਟੈਸਟ ਹੱਲ ਕਰਨ ਲਈ ਮਿਲਣਗੇ , ਸ਼ੁਰੂ ਹੋਣ ਤੋਂ 30 ਮਿੰਟ ਬਾਅਦ 15 ਮਿੰਟ ਬਾਕੀ ਰਹਿਣ ਦਾ ਅਲਾਰਮ ਵਜੇਗਾ । * ਭਾਵ ਵਿਦਿਆਰਥੀ ਨੂੰ 15 ਪ੍ਰਸ਼ਨ MAT 15 ਪ੍ਰਸ਼ਨ SAT ਹੱਲ ਕਰਨ ਲਈ 45 ਮਿੰਟ ਦਾ ਸਮਾਂ ਮਿਲੇਗਾ । * SAT (ਸਾਇੰਸ, ਸਸ, ਗਣਿਤ) ਲਈ 9th ਦਾ ਸਾਰਾ ਅਤੇ 10th ਦਾ ਅਪ੍ਰੈਲ ਮਈ ਦਾ ਸਿਲੇਬਸ ਹੋਵੇਗਾ । * ਵਿਦਿਆਰਥੀ ਆਪਣੀ ਸਟੂਡੈਂਟ ਆਈ ਡੀ ਭਰਕੇ ਟੈਸਟ ਦੇਣਗੇ । * ਵਿਦਿਆਰਥੀ ਜੇ ਇੱਕ ਤੋਂ ਵੱਧ ਵਾਰ ਟੈਸਟ ਹੱਲ ਕਰਦਾ ਹੈ ਤਾਂ ਸਭ ਤੋਂ ਪਹਿਲੀ ਵਾਰ ਕੀਤਾ ਹੱਲ ਹੀ ਗਿਣਿਆ ਜਾਵੇਗਾ । * ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਦਿਵਾਉਣ ਦੀ ਜੁੰਮੇਵਾਰੀ ਸਕੂਲ ਨੋਡਲ ਇੰਚਾਰਜ਼ /ਸਕੂਲ ਮੁੱਖੀ ਦੀ ਹੋਵੇਗੀ ।* ਵਲੋਂ :- ਸੁਸ਼ੀਲ ਨਾਥ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਮੋਗਾ ।

photo content

photo content