PUNJAB EDUCATES
Kanalga Telegram’da o‘tish
For Ads, promotion and queries, contact us : @likusto_bot PSEB STUDY MATERIAL ⬇️⬇️
Ko'proq ko'rsatish3 642
Obunachilar
-524 soatlar
-227 kunlar
-10630 kunlar
Postlar arxiv
3 644
Datesheet pseb di website te hun show ho rhi hai paper di Datesheet vich koi tbdili nhi kiti gyi
3 644
ਮਹਤਵਪੂਰਨ ਜਾਣਕਾਰੀ 👇👇👇
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਆਪਣੀ Official website ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪੁਰਾਣੀ ਡੇਟਸ਼ੀਟ ਤੇ ਨਵੀਂ ਡੇਟਸ਼ੀਟ ਦੋਨੋ DELETE ਕਰ ਦਿੱਤੀਆਂ ਹਨ । ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਹੈ । ਜਦੋਂ ਕੋਈ ਇਸ ਬਾਰੇ ਸਾਨੂੰ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ
ਧੰਨਵਾਦ🙏🙏
3 644
*ਦਸਵੀਂ ਕਲਾਸ ਦੇ ਪਿਆਰੇ ਵਿਦਿਆਥੀਓ, ਤੁਹਾਡੇ ਫਾਈਨਲ ਪੇਪਰਾਂ ਦੀ ਤਿਆਰੀ ਲਈ ਥੀਓਰੇਮਸ ਦੀਆਂ ਵੀਡਿਓਜ਼ ਭੇਜੀਆਂ ਜਾ ਰਹੀਆਂ ਹਨ। ਇਹਨੇ ਨੂੰ ਦੇਖ ਕੇ ਆਪਣੀ ਤਿਆਰੀ ਨੂੰ ਵਧੀਆ ਕਰੋ।*
*ਥੇਲਜ਼ ਥਿਊਰਮ(ਪੰਜਾਬੀ ਮੀਡੀਅਮ)*
*https://youtu.be/8OnHMP-oSFY*
*Thales Theorem(English Medium)*
*https://youtu.be/jM9FGhG5oik*
*ਪਾਈਥਾਗੋਰਸ ਥਿਊਰਮ*
*https://youtu.be/IMb35CT9Inw*
*ਸਪਰਸ਼ ਰੇਖਾ ਅਤੇ ਅਰਧ ਵਿਆਸ ਆਪਸ ਵਿੱਚ ਲੰਬ*
*https://youtu.be/bNnbJKxHbXY*
*ਬਾਹਰੀ ਬਿੰਦੂ ਤੋਂ ਸਪਰਸ਼ ਰੇਖਾਵਾਂ*
*https://youtu.be/0uip2l6zZpw*
*ਦਸਵੀਂ ਕਲਾਸ ਦੀਆਂ ਪਿਛਲੀਆਂ ਵੀਡੀਓਜ਼ ਲਈ ਲਿੰਕ:*
*https://www.youtube.com/playlist?list=PL4R6OHvAchffR-6r0qdeTWTWeGu_sea3-*
Subscribe to channel for more videos:
*https://www.youtube.com/MathSirMeet*
Endi mavjud! Telegram Tadqiqoti 2025 — yilning asosiy insaytlari 
