cookie

Ми використовуємо файли cookie для покращення вашого досвіду перегляду. Натиснувши «Прийняти все», ви погоджуєтеся на використання файлів cookie.

avatar

Punjab Quiz Group 📚

⭐ Welcome Punjab quiz group ✨ 👉Contact me @Official_puwar, @Simple_Boy_VIP 💫 Daily quiz 👉 Science, Math, English, Hindi, Punjabi, Social Science, Computer, Physical, History And other quiz 📚

Більше
Країна не вказанаМова не вказанаКатегорія не вказана
4 309
Підписники
Немає даних24 години
Немає даних7 днів
Немає даних30 днів

Триває завантаження даних...

Приріст підписників

Триває завантаження даних...

🏁 The quiz 'Psssb,Punjab all exams level Gk mcq 👍👍✍✍🌹📖 {Created by:- @Firozepuria_malkit_pb05 } [Group:- B-C post ] ✳️✳️🌹🌹✍🛜' has finished! 49 questions answered 🥇 Baljot Singh – 21 (4 min 29 sec) 🥈 Harmesh Warval – 14 (6 min 7 sec) 🥉 Davinder Singh – 8 (2 min 12 sec) 4. Simrandeep Kaur – 8 (2 min 17 sec) 5. himanshi – 7 (1 min 55 sec) 6. Jass Gill – 3 (34.3 sec) 7. Gopy_pb04 – 2 (41.4 sec) 8. Kulwinder Singh – 1 (13.3 sec) 9. @U_9_Beast1 (13.8 sec) 10. @Rohit_4091 (13.9 sec) 11. Deepak Shergarh – 1 (34.1 sec) 12. Yasmeen Kaur Yasmeen Kaur – 1 (44.4 sec) 13. Jatt – 0 (9.4 sec) 14. @ruchika7860 (11.7 sec) 15. Navpreet Kaur – 0 (25.5 sec) 🏆 Congratulations to the winners!
Показати все...
Share quiz
[49/49] ਪਾਕਿਸਤਾਨ ਨਾਲ ਪੰਜਾਬ ਦੇ ਕਿੰਨੇ ਜਿਲੇ ਦੀ ਹੱਦ ਲੱਗਦੀ ਹੈ ?Anonymous voting
  • 7
  • 4
  • 6
  • 3
0 votes
[48/49] ਪੰਜਾਬ ਵਿੱਚ ਚੱਕਰਵਾਤਾਂ ਰਾਹੀਂ ਵਰਖਾ ਕਿਹੜੀ ਰੁੱਤ ਵਿੱਚ ਹੁੰਦੀ ਹੈ ?Anonymous voting
  • ਗਰਮ ਰੁੱਤ
  • ਬਸੰਤ ਰੁੱਤ
  • ਸਰਦ ਰੁੱਤ
  • ਪੱਤਝੜ ਰੁੱਤ
0 votes
[47/49] ਪੰਜਾਬ ਦੀ ਜਲਵਾਯੂ ਕਿਸ ਤਰ੍ਹਾਂ ਹੁੰਦੀ ਹੈ ?Anonymous voting
  • ਸਰਦ
  • ਗਰਮ
  • ਖੁਸ਼ਕ
  • ਊਸ਼ਣ ਕਟੀਬੰਧ
0 votes
[46/49] ਪੰਜਾਬ ਦੇ ਮੈਦਾਨੀ ਖੇਤਰ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ?Anonymous voting
  • ਕਾਲੀ ਮਿੱਟੀ
  • ਦੋਮਟ ਮਿੱਟੀ
  • ਲਾਲ ਮਿੱਟੀ
  • ਲੈਟਰਾਈਟ ਮਿੱਟੀ
0 votes
[45/49] ਪੰਜਾਬੀ ਬੋਲੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ?Anonymous voting
  • ਦੁਆਬੀ
  • ਮਾਂਝੀ
  • ਲਹਿੰਦੀ
  • ਮਲਵਈ
0 votes
[44/49] ਪੰਜਾਬੀ ਫਿਲਮ ਜਗਤ ਨੂੰ ਕੀ ਕਿਹਾ ਜਾਂਦਾ ਹੈ ?Anonymous voting
  • ਪੋਲੀਵੁੱਡ
  • ਹੌਲੀਵੁੱਡ
  • ਬੋਲੀਵੁਡ
  • ਟੋਲੀਵੁੱਡ
0 votes
[43/49] ਪੰਜਾਬ ਦੀ ਕੋਇਲ ਕਿਸਨੂੰ ਕਿਹਾ ਜਾਂਦਾ ਹੈ ?Anonymous voting
  • ਸੁਰਿੰਦਰ ਕੌਰ
  • ਅੰਮ੍ਰਿਤਾ ਪ੍ਰੀਤਮ
  • ਨਰਿੰਦਰ ਬੀਬਾ
  • ਪ੍ਰਭਜੋਤ ਕੌਰ
0 votes
[42/49] ਰਾਸ਼ਟਰੀ ਫਿਲਮ ਐਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ ?Anonymous voting
  • ਸਤਲੁਜ ਦੇ ਕੰਢੇ
  • ਸ਼ਹੀਦ-ਏ-ਮੁਹੱਬਤ
  • ਨਾਨਕ ਨਾਮ ਜਹਾਜ ਹੈ
  • ਸ਼ਹੀਦ ਊਧਮ ਸਿੰਘ
0 votes
[41/49] ਅੰਤਰਰਾਸ਼ਟਰੀ ਫਿਲਮ ਉਤਸਵ ਵਿਚ ਸ਼ਾਮਲ ਕੀਤੀ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ?Anonymous voting
  • ਸਤਲੁਜ ਦੇ ਕੰਢੇ
  • ਅੰਨੇ ਘੋੜੇ ਦਾ ਦਾਨ
  • ਸੁਖਮਣੀ
  • ਜੀ ਆਇਆਂ ਨੂੰ
0 votes
Оберіть інший тариф

На вашому тарифі доступна аналітика тільки для 5 каналів. Щоб отримати більше — оберіть інший тариф.