cookie

Мы используем файлы cookie для улучшения сервиса. Нажав кнопку «Принять все», вы соглашаетесь с использованием cookies.

avatar

🌷 Quiz Group 🌷

ਇਸ ਗਰੁੱਪ ਵਿੱਚ Punjab Gk' History and political science ਦੇ quiz ਹੁੰਦੇ ਹਨ

Больше
Рекламные посты
656
Подписчики
Нет данных24 часа
+227 дней
+12630 дней

Загрузка данных...

Прирост подписчиков

Загрузка данных...

ਜਗਦੀਸਪੁਰ ਵਿਚ ਵਿਦਰੋਹ ਕਰਨ ਵਾਲੇ ਕਿਸ ਮਹਾਨ ਵਿਅਕਤੀ ਨੂੰ ' ਬਿਹਾਰ ਦਾ sher' ਕਿਹਾ ਗਿਆ ਹੈAnonymous voting
  • ਮਨੀਰਮ
  • ਕੁੰਵਰ ਸਿੰਘ
  • ਬਖਤ ਖਾਂ
  • ਗੁਲਾਬ ਸਿੰਘ
0 votes
ਅੰਬਾਲਾ ਵਿਚ 1857 ਦੇ ਵਿਦਰੋਹ ਦਾ ਨੇਤਰ ਭਵ ਕਿਸ ਨੇ ਕੀਤਾAnonymous voting
  • ਭਖ਼ਤ ਖਾਂ
  • ਕੁੰਵਰ ਸਿੰਘ
  • Gulab ਸਿੰਘ
  • ਮਨੀ ਰਾਮ
0 votes
1857 ਦੇ ਵਿਦਰੋਹ ਸਮੇਂ ਰਾਣੀ ਲਕਸ਼ਮੀ ਬਾਈ ਸ਼ਹੀਦ ਕਦੋਂ ਹੋਈAnonymous voting
  • ਜਨਵਰੀ 1857
  • ਫਰਵਰੀ 1857
  • ਜੂਨ 1857
  • ਜੂਨ 1858
0 votes
ਗਵਰਨਰ ਜਨਰਲ ਨੇ 1857 ਦੇ ਵਿਦਰੋਹ ਮੌਕੇ ਕਿਸ ਨੂੰ ਅਪਾਤਕਲੀਨ ਮੁੱਖ ਦਫ਼ਤਰ ਬਣਵਾਇਆAnonymous voting
  • ਅਵਧ
  • ਲਖਨਊ
  • ਇਲਾਹਾਬਾਦ
  • ਬਿਹਾਰ
0 votes
1857 ਦੇ ਵਿਦਰੋਹ ਦਾ ਗਵਾਹ ਕਿਸ ਨੂੰ ਮੰਨਿਆ ਜਾਂਦਾ ਹੈAnonymous voting
  • ਸਰ ਸੈਯਦ ਅਹਮਦ ਖਾਂ
  • ਬਿਰਜਿਸ ਕਾਦਰ
  • ਮੌਲਵੀ ਅਹਿਮਦੁੱਲਾ
  • ਮਿਰਜ਼ਾ ਗ਼ਾਲਿਬ
0 votes
' ਭਾਰਤ ਕੋਕਿਲਾ ' ਕਿਸ ਨੂੰ ਕਿਹਾ ਜਾਂਦਾ ਹੈAnonymous voting
  • ਵਿਜੈ ਲਸ਼ਮੀ ਪੰਡਿਤ
  • ਸਰੋਜਿਨੀ ਨਾਇਡੂ
  • ਅਰੁਣਾ ਅਸਫ ਅਲੀ
  • ਸੁਚੇਤਾ ਕ੍ਰਿਪਾਲਿ
0 votes
1857 ਦੇ ਵਿਦਰੋਹ ਨੂੰ ਭਾਰਤ ਦਾ ਪਹਿਲਾ ਸੁਤੰਤਰ ਸੰਗ੍ਰਹਿ ਕਿਸ ਨੇ ਕਿਹਾAnonymous voting
  • ਡਿਜਰਾਈਲੀ
  • ਤਾਰਾ ਚੰਦ
  • ਵੀ. ਡੀ ਸਵਕਰ
  • ਮਜੂਮ ਦਾਰ
0 votes
ਸੰਸਾਰ ਨੂੰ ਇੰਟਰਨੈੱਟ ਕਿਸਨੇ ਦਿੱਤਾAnonymous voting
  • ਵਿੰਟਨ ਸਰਫ
  • ਹੀਵਿਟ ਲਲੀਲੋਨ
  • ਥਾਮਸ ਹਾਰਡੀ
  • ਏਲਡੋਰ
0 votes
ਭਾਰਤ ਵਿੱਚ ਕਿੰਨੇ ਪ੍ਰਮੁੱਖ ਸ਼ਾਸਤਰੀ ਡਾਂਸ ਹੈAnonymous voting
  • 5
  • 4
  • 6
  • 7
0 votes
ਲਾਰਡ ਕੈਨਿੰਗ ਦੁਆਰਾ ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਿੱਥੇ ਪੜ੍ਹਿਆ ਗਿਆAnonymous voting
  • ਬਨਾਰਸ
  • ਇਲਾਹਾਬਾਦ
  • ਅਵਧ
  • Delhi
0 votes
Выберите другой тариф

Ваш текущий тарифный план позволяет посмотреть аналитику только 5 каналов. Чтобы получить больше, выберите другой план.