ru
Feedback

Не попадитесь на канал ботавода! Telemetrio находит и помечает такие каналы 👉 Хотите видеть метку — оформите подписку

All Exams Papers

All Exams Papers

Открыть в Telegram

Quiz 📊 Exam 📖 News 🗞 Books 📕 Jobs 📇 Paper 📝 GK 🔠 Daily Update ⏰ Study Material 📚 Success Source 🧲 Post📍 {All in One} 🛡 Any question contact admin 👉 @AKSoulTalks https://www.snapchat.com/add/aksoultalks?share_id=HUaQ66YsyN0&locale=en-IN

Больше
6 016
Подписчики
-1124 часа
-537 дней
-26430 дней

Загружаем данные

Облако тегов
Нет данных
Возникли проблемы? Пожалуйста, обновите страницу или обратитесь к нашему support-менеджеру .
Входящие и исходящие упоминания
---
---
---
---
---
---
Привлечение подписчиков
окт. '26
октябрь '26
+9
в 0 каналах
сентябрь '26
+55
в 0 каналах
Get PRO
август '26
+13
в 0 каналах
Get PRO
июль '26
+40
в 0 каналах
Get PRO
июнь '26
+19
в 0 каналах
Get PRO
май '26
+21
в 0 каналах
Get PRO
апрель '26
+9
в 0 каналах
Get PRO
март '26
+23
в 0 каналах
Get PRO
февраль '26
+55
в 0 каналах
Get PRO
январь '26
+61
в 0 каналах
Get PRO
декабрь '25
+29
в 0 каналах
Get PRO
ноябрь '25
+36
в 0 каналах
Get PRO
октябрь '25
+27
в 0 каналах
Get PRO
сентябрь '25
+126
в 0 каналах
Get PRO
август '25
+36
в 0 каналах
Get PRO
июль '25
+35
в 0 каналах
Get PRO
июнь '25
+20
в 0 каналах
Get PRO
май '25
+11
в 0 каналах
Get PRO
апрель '25
+1
в 0 каналах
Get PRO
март '25
+531
в 1 каналах
Get PRO
февраль '25
+648
в 0 каналах
Get PRO
январь '25
+1 229
в 1 каналах
Get PRO
декабрь '24
+147
в 0 каналах
Get PRO
ноябрь '24
+69
в 2 каналах
Get PRO
октябрь '24
+219
в 0 каналах
Get PRO
сентябрь '24
+995
в 0 каналах
Get PRO
август '24
+145
в 0 каналах
Get PRO
июль '24
+114
в 1 каналах
Get PRO
июнь '24
+92
в 1 каналах
Get PRO
май '24
+172
в 26 каналах
Get PRO
апрель '24
+112
в 20 каналах
Get PRO
март '24
+275
в 22 каналах
Get PRO
февраль '24
+722
в 22 каналах
Get PRO
январь '24
+1 923
в 11 каналах
Get PRO
декабрь '23
+6 696
в 0 каналах
Дата
Привлечение подписчиков
Упоминания
Каналы
20 октября0
19 октября0
18 октября+1
17 октября+1
16 октября0
15 октября0
14 октября0
13 октября0
12 октября0
11 октября+1
10 октября0
09 октября0
08 октября0
07 октября+4
06 октября0
05 октября+1
04 октября+1
03 октября0
02 октября0
01 октября0
Посты канала
photo content
+5

2
+9
Нет текста...
673
3
https://t.me/Bhojpuriya_songs
932
4
एसआई भर्ती 2021 पुनर्परीक्षा अब फेस रिकग्निशन, थंब इम्प्रेशन और मूल फोटो आईडी से ही करेंगे सत्यापन 11 जिलों में 2.25 लाख अभ्य+3
एसआई भर्ती 2021 पुनर्परीक्षा अब फेस रिकग्निशन, थंब इम्प्रेशन और मूल फोटो आईडी से ही करेंगे सत्यापन 11 जिलों में 2.25 लाख अभ्यर्थी, 700 केंद्र
2 161
5
Jobs
Jobs
2 225
6
Нет текста...
2 378
7
Нет текста...
2 082
8
ਜਮਾਤ ਦਸਵੀਂ ਪੁਸਤਕ ਵੰਨਗੀ ਕਹਾਣੀ ਭਾਗ ਕੁਲਫ਼ੀ ਮਹੀਨਾ ਮੁੱਕਣ ਵਾਲਾ ਸੀ ਅਤੇ ਜੂਨ ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀਆਂ ਆਰਥਿਕ ਮੁਸ਼ਕਿਲਾਂ ਕਰਕੇ ਪਰੇਸ਼ਾਨ ਹੋ ਗਿਆ ਅਤੇ ਉਸ ਦੇ ਮਨ ਵਿੱਚ ਕੁਲਫ਼ੀ ਖਾਣ ਦੀ ਇੱਛਾ ਪੈਦਾ ਹੋਈ ਪਰ ਪੈਸੇ ਦੀ ਤੰਗੀ ਕਾਰਨ ਉਹ ਆਪਣੀ ਇੱਛਾ ਪੂਰੀ ਨਾ ਕਰ ਸਕਿਆ। ਦੁਪਹਿਰ ਵੇਲੇ ਉਸ ਦੇ ਛੋਟੇ ਕਾਕੇ ਨੇ ਉਸ ਨੂੰ ਉਠਾਇਆ ਤੇ ਮੁਰਮਰੇ ਖਾਣ ਲਈ ਟਕੇ ਦੀ ਮੰਗ ਕੀਤੀ। ਪਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸਦੀ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਸੀ। ਇਸ ਲਈ ਲੇਖਕ ਨੇ ਕਾਕੇ ਨੂੰ ਟਾਲਣ ਲਈ ਕਿਹਾ ਕਿ ਮੁਰਮਰਾ ਭੈੜਾ ਹੁੰਦਾ। ਪਰ ਕਾਕਾ ਇਸ ਨਾਲ਼ ਸਹਿਮਤ ਨਾ ਹੋਇਆ। ਲੇਖਕ ਨੇ ਕਾਕੇ ਨੂੰ ਜ਼ਿਦ ਨਾ ਛੱਡਦਾ ਦੇਖ ਕੇ ਸ਼ਾਮ ਵੇਲੇ ਕੁਲਫ਼ੀ ਖਵਾਉਣ ਦਾ ਵਾਅਦਾ ਕਰ ਦਿੱਤਾ। ਕਾਕਾ ਚੁੱਪ ਕਰ ਗਿਆ। ਲੇਖਕ ਕਾਕੇ ਨਾਲ਼ ਕੀਤੇ ਵਾਅਦੇ ਤੋਂ ਬਚਣ ਲਈ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ। ਲੇਖਕ ਸੜਕ ਤੇ ਘੁੰਮਦਾ ਹੋਇਆ ਆਪਣੇ ਮਾਲਕ ਤੋਂ ਆਪਣੀ ਤਨਖਾਹ ਵਧਾਉਣ ਲਈ ਆਖਣ ਦੀ ਵਿਉਂਤ ਬਣਾਉਣ ਲੱਗਾ। ਪਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸ ਨੇ ਚੁੱਪ ਰਹਿਣ ਦਾ ਵੀ ਫ਼ੈਸਲਾ ਕੀਤਾ।  ਜਦੋਂ ਸ਼ਾਮ ਹੋਈ ਤਾਂ ਲੇਖਕ ਨੇ ਸੋਚਿਆ ਕਿ ਕਾਕਾ ਸੌਂ ਗਿਆ ਹੋਵੇਗਾ ਇਸ ਲਈ ਉਹ ਹੌਲੀ-ਹੌਲੀ ਘਰ ਆਇਆ ਤਾਂ ਅੱਗੋਂ ਕਾਕਾ ਅਜੇ ਜਾਗਦਾ ਹੀ ਸੀ ਤੇ ਉਸ ਨੇ ਲੇਖਕ ਨੂੰ ਚੱਲ ਕੇ ਕੁਲਫ਼ੀ ਖੁਆਉਣ ਲਈ ਕਿਹਾ ਪਰ ਲੇਖਕ ਨੇ ਫਿਰ ਤੋਂ ਰਾਤ ਹੋਣ ਦਾ ਬਹਾਨਾ ਕਰਕੇ ਕੁਲਫ਼ੀ ਖੁਆਉਣ ਨੂੰ ਕੱਲ੍ਹ ਤੇ ਟਾਲ ਦਿੱਤਾ।  ਅਗਲੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ ਤਾਂ ਜੋ ਘਰ ਵਾਪਸ ਆਇਆ ਦੇਖਿਆ ਕਿ ਕਾਕਾ ਸੁੱਤਾ ਪਿਆ ਸੀ। ਲੇਖਕ ਦੀ ਪਤਨੀ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਕਾਕਾ ਜਾਗਿਆ ਤਾਂ ਉਸਨੇ ਜਾਗਦੇ ਹੀ ਕੁਲਫ਼ੀ ਦੀ ਮੰਗ ਕੀਤੀ ਤੇ ਲੇਖਕ ਨੇ ਇਸ ਵਾਰ ਵੀ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਟਾਲ ਦਿੱਤਾ ਅਤੇ ਘਰੋਂ ਬਾਹਰ ਚਲਾ ਗਿਆ। ਲੇਖਕ ਜਦੋਂ ਹਨੇਰੇ ਹੋਏ ਘਰ ਪਰਤਿਆ ਤਾਂ ਕਾਕਾ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਵੀ ਕੁਫੀ-ਕੁਫੀ ਬੁੜਬੜਾ ਰਿਹਾ ਸੀ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਿਆ। ਅਗਲੇ ਦਿਨ ਸਵੇਰੇ ਉੱਠ ਕੇ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਦੁਪਹਿਰ ਵੇਲੇ ਰੋਟੀ ਖਾ ਕੇ ਲੇਖਕ ਸੌਂ ਗਿਆ। ਇੰਨੇ ਨੂੰ ਬਾਹਰ ਕੁਲਫ਼ੀ ਵਾਲ਼ਾ ਆ ਗਿਆ। ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਲੇਖਕ ਨੂੰ ਜਾਗ ਆ ਗਈ। ਕਾਕਾ ਇੱਕ ਬੱਤਖ਼ ਨਾਲ ਖੇਡ ਰਿਹਾ ਸੀ। ਕੁਲਫ਼ੀ ਵਾਲ਼ੇ ਦੀ ਅਵਾਜ਼ ਸੁਣ ਕੇ ਉਹ ਬੱਤਖ਼ ਸੁਟ ਕੇ ਖੜ੍ਹਾ ਹੋ ਗਿਆ ਅਤੇ ਸਿੱਧਾ ਬਾਹਰ ਚਲਾ ਗਿਆ। ਲੇਖਕ ਵੀ ਹੌਲੀ-ਹੌਲੀ ਉਸ ਦੇ ਪਿੱਛੇ ਚਲਾ ਗਿਆ ਅਤੇ ਬੂਹੇ ਉਹਲੇ ਜਾ ਕੇ ਖੜ੍ਹਾ ਹੋ ਗਿਆ।  ਬਾਹਰ ਗਲੀ ਵਿੱਚ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ। ਇਹ ਮੁੰਡਾ ਕਾਕੇ ਤੋਂ ਤਿੰਨ ਸਾਲ ਵੱਡਾ ਸੀ ਤੇ ਤਕੜਾ ਵੀ। ਜਿਵੇਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਵਾਲੀ ਪਲੇਟ ਫੜਾਈ ਤਾਂ ਕਾਕੇ ਨੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਫ਼ੀ ਵਾਲ਼ਾ ਕਾਕੇ ਨੂੰ ਚਪੇੜ ਮਾਰਨ ਹੀ ਲੱਗਿਆ ਸੀ ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਹੀ ਲੱਗੀ ਸੀ ਪਰ ਲੇਖਕ ਨੇ ਕਿਹਾ, "ਕੁਝ ਵੰਡ ਸ਼ੁਦੈਣੇ ਕਾਇਰ ਪਿਉਂ ਦੇ ਘਰ ਬਹਾਦਰ ਮੁੰਡਾ ਜੰਮਿਆ।"
1 914
9
*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!* *​ਅੱਖਰ-ਅੱਖਰ ਜੋੜ ਕੇ ਸਾਨੂ
*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!* *​ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।* *​ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏
1
10
https://t.me/Punjab_status
1 155
11
Нет текста...
1 510
12
New Doc 2026-05-16 10.45.09 (6).pdf
1 437
13
*ਅਗਲੇ ਹਫ਼ਤੇ ਮੈਰੀਟੋਰੀਅਸ ਸਕੂਲ ਕਾਉਂਸਲਿੰਗ ਜਲਦੀ ਸ਼ੁਰੂ ਹੋਵੇਗੀ। Official Notification ਜਲਦੀ ਆ ਰਹੀ ਹੈ।*
1 377
14
Нет текста...
1 349
15
Нет текста...
1 270
16
+7
Нет текста...
1 074
17
+9
Нет текста...
1 001
18
+4
Нет текста...
726
19
+1
Merit List - Class 12th PSEB March 2026.pdf
779
20
Dear students ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ ਹਨ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਤੁਹਾਡੀ ਸਖ਼ਤ ਮਿਹਨਤ, ਸਮਰਪਣ, ਤਿਆਗ ਅਤੇ ਦ੍ਰਿੜ ਇਰਾਦੇ ਨੇ ਤੁਹਾਨੂੰ ਇਸ ਸੁੰਦਰ ਮੰਜ਼ਿਲ ਤੱਕ ਪਹੁੰਚਾਇਆ ਹੈ। ਇਸ ਮੌਕੇ ‘ਤੇ ਮੈਂ ਖਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਬਾਵਜੂਦ ਸਫਲਤਾ ਹਾਸਲ ਕੀਤੀ। ਉਹਨਾਂ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਆਤਮਵਿਸ਼ਵਾਸ ਅਤੇ ਲਗਾਤਾਰ ਮਿਹਨਤ ਨਾਲ ਕੁਝ ਵੀ ਅਸੰਭਵ ਨਹੀਂ ਹੁੰਦਾ। ਨਾਲ ਹੀ ਕੁਝ ਵਿਦਿਆਰਥੀ ਅਜੇਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਮਨਪਸੰਦ ਨਤੀਜੇ ਨਹੀਂ ਮਿਲੇ। ਪਰ ਇਹ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਹ ਸਿਰਫ਼ ਇੱਕ ਪ੍ਰੀਖਿਆ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਹੋਰ ਵੀ ਬਹੁਤ ਮੌਕੇ ਹਨ। ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਆਪਣੀਆਂ ਕਾਬਲੀਆਂ ਅਤੇ ਯੋਗਤਾਵਾਂ ਨੂੰ ਪਛਾਣੋ। ਯਾਦ ਰੱਖੋ, ਚੰਗੇ ਨਤੀਜੇ ਖੁਸ਼ੀ ਦੇ ਸਕਦੇ ਹਨ, ਪਰ ਸਿਰਫ਼ ਇਹੀ ਤੁਹਾਡੇ ਭਵਿੱਖ ਦਾ ਫੈਸਲਾ ਨਹੀਂ ਕਰਦੇ। ਤੁਹਾਡੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਹੀ ਤੁਹਾਨੂੰ ਹਮੇਸ਼ਾਂ ਸਫਲਤਾ ਵੱਲ ਲੈ ਜਾਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰ ਵਿਦਿਆਰਥੀ ਪ੍ਰਤਿਭਾਸ਼ਾਲੀ ਹੈ। ਹਰ ਵਿਦਿਆਰਥੀ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਸਫਲਤਾ ਪ੍ਰਾਪਤ ਕਰ ਸਕਦਾ ਹੈ। ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦੇ ਨਾਲ,
905