STUDY 📚 POINT ( PSEB )
Открыть в Telegram
Punjab Board (PSEB) All study material available on this channel Join our Telegram Channel to get access all Study Material Class 5th to 12th
Больше3 109
Подписчики
Нет данных24 часа
-317 дней
-16330 дней
Архив постов
ਅਤਿ ਜਰੂਰੀ
ਸਤੰਬਰ ਪ੍ਰੀਖਿਆ ਦੇ 5 ਅਕਤੂਬਰ ਨੂੰ ਹੋਣ ਵਾਲੇ ਪੇਪਰ ਦੇ ਅੱਗੇ ਹੋਣ ਸੰਬੰਧੀ ਪੱਤਰ ਉਨ੍ਹਾਂ ਜ਼ਿਲ੍ਹਿਆਂ ਲਈ ਹੈ ਜਿੱਥੇ 5 ਅਕਤੂਬਰ ਨੂੰ ਚੋਣ ਰਿਹਰਸਲ ਹੈ। ਆਪਣੇ ਜ਼ਿਲ੍ਹੇ ਵਿੱਚ ਕਿਉਂਕਿ ਇਸ ਦਿਨ ਕੋਈ ਰਿਹਰਸਲ ਨਹੀਂ ਹੋ ਰਹੀ ਇਸ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਪੇਪਰ ਮਿਥੀ ਹੋਈ ਮਿਤੀ 5 ਅਕਤੂਬਰ 2024 ਨੂੰ ਹੀ ਹੋਵੇਗਾ।
ਵਿਸ਼ਾ: ਜ਼ਿਲ੍ਹਾ ਮੋਗਾ ਵਿੱਚ ਪ੍ਰੀਖਿਆ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ
ਸਤਿਕਾਰਤ ਸਕੂਲ ਮੁਖੀ ਸਹਿਬਾਨ
ਜਿਵੇਂ ਕਿ ਮੁੱਖ ਦਫਤਰ ਵੱਲੋਂ ਮਿਤੀ 5.10.2024 ਦਾ ਪੇਪਰ ਮਿਤੀ 11.10.2024 ਨੂੰ ਕਰਵਾਉਣ ਦੀ ਸੂਚਨਾ ਪ੍ਰਾਪਤ ਹੋਈ ਸੀ , ਪਰ ਮਿਤੀ 05.10.2024 ਨੂੰ ਜ਼ਿਲ੍ਹਾ ਮੋਗਾ ਵਿੱਚ ਚੋਣਾਂ ਸੰਬੰਧੀ ਰਿਹਸਲ ਨਹੀਂ , ਸੋ ਮੁੱਖ ਦਫਤਰ ਨਾਲ ਹੋਏ ਰਾਬਤੇ ਦੇ ਅਧਾਰ ਤੇ ਮੋਗਾ ਜ਼ਿਲ਼੍ਹਾ ਵਿੱਚ ਇਹ ਪੇਪਰ ਮਿਤੀ 05.10.2024 ਨੂੰ ਹੀ ਹੋਵੇਗਾ। ਸਭ ਸਕੂਲ ਪੁਰਾਣੀ ਡੇਟਸ਼ੀਟ ਅਨੁਸਾਰ ਪੇਪਰ ਲੈਣਗੇ ।
ਅੰਜੂ ਸੇਠੀ
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ)
ਮੋਗਾ ।
