Basic Computer Knowledge
Открыть в Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
Больше2 582
Подписчики
Нет данных24 часа
-77 дней
-4830 дней
Архив постов
Punjab Police SI 2021 Notification
Qualification, Age ਅਤੇ ਬਾਕੀ ਸਾਰੀਆਂ Conditions ਇਸ ਵਾਲੇ ਨੋਟੀਫਿਕੇਸ਼ਨ ਦੇ According ਹੀ ਹੋਣਗੀਆਂ |
1. ਜਿਨ੍ਹਾਂ Candidates ਨੇ ਪਹਿਲਾਂ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਦੁਬਾਰਾ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ।
2. ਜੋ ਨਵੇਂ Candidates ਨੇ ਉਹ ਹੁਣ ਅਪਲਾਈ ਕਰ ਸਕਦੇ ਹਨ ।
3. ਪੁਰਾਣੇ Candidates ਜੇਕਰ ਕੋਈ ਆਪਣਾ Data Change ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਨਵਾਂ ਫਾਰਮ ਅਤੇ ਨਵੀਂ ਫ਼ੀਸ ਭਰਨੀ ਪਵੇਗੀ।
4. ਪੇਪਰ OMR Sheets ਤੇ ਹੋਵੇਗਾ ਅਤੇ ਇਕੋ ਹੀ ਸ਼ਿਫਟ ਦੇ ਵਿੱਚ ਹੋਵੇਗਾ । Normalisation ਨਹੀਂ ਹੋਵੇਗੀ ।
5. ਅਪਲਾਈ ਕਰਨ ਦੀ ਆਖਰੀ ਮਿਤੀ 30 ਅਗਸਤ ਹੈ ।
6. Education Qualification 27 July 2021 ਤੱਕ ਮੰਨੀ ਜਾਵੇਗੀ ਜੋ ਕਿ ਪਹਿਲਾਂ ਵਾਲੀ Recruitment ਦੀ ਆਖਰੀ ਤਰੀਕ ਸੀ ।
ਪੰਜਾਬ ਦੀਆਂ ਸਰਕਾਰੀ, Private ਨੌਕਰੀਆਂ Updates and Study Material ਲਈ Join @psnchennal
