Math with Tricks
Открыть в Telegram
All govt job information,and math for all govt job,punjab police PSTET ,Ett 5994,6635,2364, latest update
Больше1 917
Подписчики
Нет данных24 часа
-27 дней
-1930 день
Архив постов
1 917
Sare cader nu ਅਪੀਲ ਇਹ ਵੀਡਿਉ ਸਭ ਨੂੰ share kardo,sabh nu jankari hoje sahi Galt da
1 917
🚩 *ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ* 🚩
*ਬਹੁਤ ਹੀ ਸਤਿਕਾਰਯੋਗ ਈਟੀਟੀ 5994 ਅਧਿਆਪਕ ਸਾਥੀਓ , ਸਭ ਨੂੰ ਸਤਿ ਸ਼੍ਰੀ ਆਕਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ 5994 ਦਾ ਰਿਜਲਟ ਆ ਚੁੱਕਾ ਹੈ , ਸਭ ਨੇ ਆਪੋਂ ਆਪਣੇ ਨੰਬਰ ਵੀ ਦੇਖ ਲਏ ਹੋਣਗੇ, ਹੁਣ ਭਰਤੀ ਦੀ ਅਗਲੀ ਕਾਰਵਾਈ ਲਈ ਡਿਪਾਰਟਮੇਂਟ ਨਾਲ ਲਗਾਤਾਰ ਗੱਲ ਚੱਲ ਰਹੀ ਹੈ, ਬਹੁਤ ਹੀ ਜਲਦੀ ਪ੍ਰੋਸੈਸ ਸ਼ੁਰੂ ਹੋਵੇਗਾ।*
👉 *ਸਾਥੀਓ ਇਕ ਮੈਸੇਜ ਪੇਪਰ A ਦੇ ਸੰਬੰਧ ਵਿੱਚ ਵਾਇਰਲ ਕੀਤਾ ਗਿਆ ਹੈ, ਤੁਹਾਨੂੰ ਦੱਸ ਦਈਏ ਕਿ ਉਹ ਬੰਦੇ ਦੇ Paper B ਵਿਚੋਂ ਬਹੁਤ ਘੱਟ ਨੰਬਰ ਹਨ, ਕੋਈ ਵੀ ਸਾਥੀ ਉਸਨੂੰ ਕੇਸ ਲਈ ਫੰਡ ਨਾ ਦੇਵੇ, ਜੇਕਰ ਕੋਈ ਫੰਡ ਦਿੰਦਾ ਹੈਂ ਤਾਂ ਉਹ 5994 ਭਰਤੀ ਨੂੰ ਖ਼ਰਾਬ ਕਰਨ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ, ਸੋ ਸਾਰੇ ਸਾਥੀ ਸੁਚੇਤ ਰਹੋ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚੋ ਤੇ ਨਾਲ ਦਿਆਂ ਨੂੰ ਵੀ ਸੁਚੇਤ ਕਰੋ।*
👉 *ਤੁਹਾਨੂੰ ਦੱਸ ਦਈਏ 5994 ਯੂਨੀਅਨ ਪੰਜਾਬ ਦਿਨ ਰਾਤ ਕੰਮ ਕਰ ਰਹੀ ਆ , ਫੰਡ ਦੀ ਵੀ ਬਹੁਤ ਜ਼ਰੂਰਤ ਆ , ਤਾਂ ਜ਼ੋ ਭਰਤੀ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾ ਸਕੇ, ਸੋ ਸਾਰੇ ਸਾਥੀ ਸਟੇਟ ਕਮੇਟੀ 5994 ਦੇ ਖਾਤਾ ਜ਼ੋ ਕਿ ਕੁਲਵਿੰਦਰ ਸਿੰਘ ਬਰੇਟਾ ਦੇ ਨਾਂ ਤੇ ਹੈ , ਉਸ ਵਿੱਚ ਵੱਧ ਤੋਂ ਵੱਧ ਸਾਥੀ ਫੰਡ ਪਾਇਆ ਜਾਵੇ ਜੀ। ਧੰਨਵਾਦ ਸਾਥੀਓ।*
*ਵੱਲੋਂ- ਈਟੀਟੀ 5994 ਸਟੇਟ ਕਮੇਟੀ ਪੰਜਾਬ।*
1 917
Je kar TUC chaunde ho thode ett 5994 sathi vadh to vadh lagan eh video nu apne sare groups vich share kardo
1 917
Kine candidate chaunde aa secruitny file de doucoment,te file kive tyar karni video leke aye ,comt karo
1 917
Je kar kise di excel wali pdf nahi khul Rahi eh app download karke check kar sakde oo ,apna age acroding sahi rank dekhn liye
Уже доступно! Исследование Telegram 2025 — ключевые инсайты года 
