ru
Feedback
Math with Tricks

Math with Tricks

Открыть в Telegram

All govt job information,and math for all govt job,punjab police PSTET ,Ett 5994,6635,2364, latest update

Больше
1 920
Подписчики
Нет данных24 часа
-107 дней
-2230 день
Архив постов
*ਰੋਸ* *ਰੋਸ* *ਰੋਸ* *ਸਮੂਹ ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਐਲਾਨ ਕਰਦੀ ਹੈ ਕਿ ਜ਼ੋ ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਝੂਠ ਦਾ ਪੁਲੰਦਾ
*ਰੋਸ* *ਰੋਸ* *ਰੋਸ* *ਸਮੂਹ ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਐਲਾਨ ਕਰਦੀ ਹੈ ਕਿ ਜ਼ੋ ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਝੂਠ ਦਾ ਪੁਲੰਦਾ ਤੋਲਦੇ ਹੋਏ ਮੀਡੀਆ ਵਿੱਚ ਆਖਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕ ਪੂਰੇ ਹੋ ਚੁੱਕੇ ਹਨ ਤੇ ਹੁਣ ਹੋਰ ਈ.ਟੀ.ਟੀ.ਅਧਿਆਪਕਾਂ ਦੀ ਲੋੜ ਨਹੀਂ ਹੈ ਇਸ ਬੇਤੁਕੇ ਤੇ ਹੰਕਾਰ ਭਰੇ ਬਿਆਨ ਦਾ ਜਵਾਬ ਦੇਣ ਲਈ ਸਮੂਹ ਈ ਟੀ ਟੀ ਕੇਡਰ ਮਿਤੀ 12/04/2025 ਨੂੰ ਸਵੇਰੇ 10 ਵਜੇ ਆਰਤੀ ਚੌਂਕ ਲੁਧਿਆਣਾ ਵਿਖੇ ਰੋਸ਼ ਮਾਰਚ ਕੱਢਿਆ ਜਾਵੇਗਾ ਕਿਉਂਕਿ ਇਸ ਸਰਕਾਰ ਨੇ ਸੱਤਾ ਵਿਚ ਆਉਣ ਬਾਅਦ ਈ.ਟੀ.ਟੀ ਦੀਆਂ ਕਈ ਨਵੀਆਂ ਪੋਸਟਾ ਨਹੀ ਕੱਡੀ, ਸੋ ਸਮੁੱਚੇ ਕੇਡਰ ਨੂੰ ਬੇਨਤੀ ਹੈ ਕਿ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਪਹੁੰਚੋ ਜੀ।* *ਵੱਲੋਂ :- ਪਰਮਜੀਤ ਸਿੰਘ ਮਾਨਸਾ (ਸੂਬਾ ਪ੍ਰਧਾਨ - ਈ.ਟੀ.ਟੀ ਟੈਂਟ ਪਾਸ ਯੂਨੀਅਨ ਪੰਜਾਬ)*

DOC-20250405-WA0009.pdf 3704 ਦੇ ਸੇਵਾਵਾਂ ਖ਼ਤਮ ਦੇ ਨੋਟਿਸ ਵਾਪਸ

ਸਾਥਿਉ, ਘਬਰਾਉਣ ਦੀ ਲੋੜ ਨਹੀਂ, ਲਗਾਤਾਰ ਡਿਪਾਰਟਮੈਂਟ ਦੇ ਸੰਪਰਕ ਵਿੱਚ ਹਾਂ, ਇੱਕ ਕੋਰਟ ਕੇਸ ਕਰਕੇ ਜੋਆਨਿੰਗ ਰੋਕੀ ਹੈ, ਇਸ ਤੇ ਡਿਪਾਰਟਮੈਂਟ ਵੱਲੋਂ ਮੀਟਿੰਗ ਸੋਮਵਾਰ ਰੱਖ ਲਈ ਗਈ ਹੈ, ਜਲਦੀ ਸਾਰਾ ਹੱਲ ਕਰਕੇ ਤੁਹਾਨੂੰ ਸਕੂਲਾਂ ਵਿੱਚ ਭੇਜਿਆ ਜਾਵੇਗਾ, ਆਪਾਂ ਇੱਕ ਪਰਿਵਾਰ ਹਾਂ, ਸਾਰੇ ਮਸਲੇ ਦਾ ਹੱਲ ਜਲਦੀ ਹੋਵੇਗਾ, ਸਾਰੀ ਜਾਣਕਾਰੀ ਸ਼ਾਮ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ Bagga ett 5994

photo content

ਸਾਥੀਓ ਤੁਹਾਡੀ condition ਸਮਝ ਸਕਦੇ ਆ। ਜਦੋਂ ਨਾਲ਼ ਦੇ ਕੇਡਰ ਜੁਆਇੰਨ ਕਰਦਾ। ਬਹੁਤ feel ਹੁੰਦਾ ਸਾਡਾ ਨੰਬਰ ਹੁਣ ਪਤਾ ਨੀ ਕਦੋ ਅਉਗਾ। ਪਰ ਉਹ ਆਪਣੇ ਹੀ ਭੈਣ ਭਰਾ ਹਨ। ਉਹਨਾਂ ਨੇ ਨੰਬਰ ਵੱਧ ਓਹਨਾਂ ਦਾ ਨੰਬਰ ਪਹਿਲੇ ਆ ਗਿਆ। ਓਹਨਾਂ ਨੂੰ ਮੁਬਾਰਕਾਂ ਦਿਉ ਤੇ ਆਪਣੀ ਵਾਰੀ ਦੀ wait। ਵਾਹਿਗੁਰੂ ਦਾ ਸ਼ੁਕਰਾਨਾ ਕਰੋ। ਦੋਨੋਂ ਭਰਤੀਆਂ ਦਾ process ਸ਼ੁਰੂ ਹੋਇਆ ਹੌਲੀ ਹੌਲੀ ਸਭ ਦਾ ਨੰਬਰ ਆਉਂਦਾ ਜਾਊਗਾ। ਸਬਰ ਕਰਨ ਇਨਸਾਨ ਨੂੰ ਮਜ਼ਬੂਤ ਕਰਦਾ। ਵਾਹਿਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਰਹੋ। ਸਭ ਹੋਊਗਾ 🙏🙏

Repost from Math with Tricks
ਜਿੰਨਾ ਸਾਥੀਆਂ ਨੂੰ joining letter ਮਿਲ ਚੁੱਕੇ ਆ । ਬਹੁਤ ਬਹੁਤ ਮੁਬਾਰਕਾਂ। ਹੁਣ ਅੱਗੇ ਟੀਚਰ ਬਣਕੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੀ ਜ਼ਰੂਰਤ ਹੋਊਗੀ। ਜਿਵੇ offical letter, ਜੋਂ ਸਕੂਲ਼ ਵਿੱਚ ਚੱਲ ਰਹੇ mission samrath material,class material sabh layi tuc School news। Telegram join karlo ji 👉https://t.me/school_News123

ਜਿੰਨਾ ਸਾਥੀਆਂ ਨੂੰ joining letter ਮਿਲ ਚੁੱਕੇ ਆ । ਬਹੁਤ ਬਹੁਤ ਮੁਬਾਰਕਾਂ। ਹੁਣ ਅੱਗੇ ਟੀਚਰ ਬਣਕੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੀ ਜ਼ਰੂਰਤ ਹੋਊਗੀ। ਜਿਵੇ offical letter, ਜੋਂ ਸਕੂਲ਼ ਵਿੱਚ ਚੱਲ ਰਹੇ mission samrath material,class material sabh layi tuc School news। Telegram join karlo ji 👉https://t.me/school_News123

cs jal 04-04-2025.pdf

cs jal 07-04-25.pdf

basti guzan jal.pdf

dada colony jal.pdf

ਜਿਹੜੇ ਸਾਥੀਆਂ ਨੂੰ ਮੈਡੀਕਲ ਕਰਵਾਉਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡਿਪਾਰਟਮੈਂਟ ਨਾਲ ਗੱਲਬਾਤ ਕੀਤੀ ਗਈ ਹੈ ਉਮੀਦ ਹੈ ਅੱਜ ਵਿਭਾਗ ਵੱਲੋਂ ਬਿਨਾਂ ਮੈਡੀਕਲ ਤੋਂ ਜੁਆਇਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਜੋ ਜੋ ਸਾਥੀ ਮੈਡੀਕਲ ਕਰਵਾ ਰਹੇ ਹਨ ਉਹ ਕਰਵਾਉਣ ਅਤੇ ਜਿਨਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਉਹ ਘਬਰਾਓ ਨਾ ਜੀ, ਹਰ ਸਾਥੀ ਦੀ ਜੁਆਇਨਿੰਗ ਹੋਵੇਗੀ ਜੀ👍👍 ਧੰਨਵਾਦ ਸਾਥੀਓ

*ਸਤਿਕਾਰਯੋਗ 5994 ਭਰਤੀ ਲਈ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕ ਸਾਥੀਓ,* *ਡੀ.ਐੱਸ.ਈ. (ਐਲੀਮੈਂਟਰੀ) ਸ੍ਰੀ ਮਤੀ ਹਰਕੀਰਤ ਕੌਰ ਚਾਨੀ ਨਾਲ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ 5994 ਭਰਤੀ ਲਈ ਨਿਯੁਕਤੀ ਪ੍ਰਾਪਤ ਅਧਿਆਪਕਾਂ ਨੂੰ ਮੈਡੀਕਲ ਫਿੱਟਨੈੱਸ ਸਰਟੀਫਿਕੇਟ ਲੈਣ ਵਿੱਚ ਦਰਪੇਸ਼ ਭਾਰੀ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ ਹੈ। ਡੀ.ਐੱਸ.ਈ. ਤੋਂ 6635 ਈਟੀਟੀ ਭਰਤੀ ਦੇ ਤਰਜ 'ਤੇ 5994 ਭਰਤੀ ਨੂੰ ਵੀਂ ਮੈਡੀਕਲ ਫਿੱਟਨੈੱਸ ਸਰਟੀਫਿਕੇਟ ਤੋਂ ਇੱਕ ਹਫਤੇ ਲਈ ਛੋਟ ਦੇ ਕੇ ਜੋਇਨ ਕਰਵਾਉਣ ਦੀ ਮੰਗ ਕੀਤੀ ਗਈ ਹੈ। ਡੀ.ਐੱਸ.ਈ. ਵੱਲੋਂ ਜਲਦ ਪੱਤਰ ਜਾਰੀ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਸੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਹੈ, ਬਾਕੀ ਕਿਸੇ ਕਿਸਮ ਦੀ ਸਮੱਸਿਆ ਹੋਣ 'ਤੇ ਆਪਣੇ ਜਿਲ੍ਹੇ ਦੇ ਡੀ.ਟੀ.ਐੱਫ. ਆਗੂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।* *ਵੱਲੋਂ:-ਮਹਿੰਦਰ ਕੌੜਿਆਂਵਾਲੀ* *(ਸੂਬਾ ਜਨਰਲ ਸਕੱਤਰ, ਡੀ. ਟੀ. ਐਫ.ਪੰਜਾਬ)*

Regarding Joining of 6635 ETT.pdf

photo content

Follow this link to join my WhatsApp group: https://chat.whatsapp.com/EOyT8izAGbIJwzLfuf6Ssz

Math with Tricks - Статистика и аналитика Telegram-канала @mathwithtricks