Math with Tricks
Открыть в Telegram
All govt job information,and math for all govt job,punjab police PSTET ,Ett 5994,6635,2364, latest update
Больше1 918
Подписчики
+224 часа
-47 дней
-2430 день
Архив постов
1 917
📢📢📢 ਬਿਗੁਲ 📢📢📢
🔥🔥*ਜੈ ਜੰਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ🚩🚩
ਸਾਥੀਓ 10 ਤਰੀਕ ਨੂੰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਜਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਦੇ ਪਿੰਡ ਕਿੱਲਿਆ ਵਾਲੀ ਆ ਰਹੇ ਹਨ। ਜਿਨ੍ਹਾਂ ਦਾ ਈਟੀਟੀ 5994 ਅਧਿਆਪਕ ਯੂਨੀਅਨ ਵੱਲੋ ਤਿੱਖਾ ਵਿਰੋਧ ਕੀਤਾ ਜਾਵੇਗਾ , ਤਾਂ ਜੋਂ ਸਰਕਾਰ ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚ ਸਕੇ। ਗੁੰਗੀ ਬੋਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਈਟੀਟੀ ਦੇ ਇਤਿਹਾਸ ਦਾ ਪਤਾ ਲੱਗ ਸਕੇ ਕਿ
ਈਟੀਟੀ ਅਧਿਆਪਕ ਕਿਸ ਤਰ੍ਹਾਂ ਸਰਕਾਰ ਦਾ ਵਿਰੋਧ ਕਰਦੇ ਹਨ ਜਿਸ ਦੀ ਉਦਾਰਨ ਕਾਂਗਰਸ ਸਰਕਾਰ ਦੇ ਸਮੇਂ ਗੋਲੂ ਕੇ ਗੇਟ ਦਾ ਉਦਘਾਟਨ ਈਟੀਟੀ ਵਾਲਿਆਂ ਨੇ ਕੀਤਾ ਸੀ। ਉਸੇ ਪ੍ਰਕਾਰ ਕੱਲ 10 ਮਾਰਚ ਜੋ ਪਿੰਡ ਕਿਲਿਆਂਵਾਲੀ ਵਿਖੇ ਮੱਛੀ ਪਾਲਣ ਫ਼ਾਰਮ ਦਾ ਉਦਘਾਟਨ ਮੰਤਰੀ ਸਾਹਿਬ ਵੱਲੋਂ ਕੀਤਾ ਜਾਣਾ ਹੈ ।ਉਹ ਈਟੀਟੀ ਵਾਲੇ ਕਰਨਗੇ ,ਸੋ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਲਾਇਆ ਜਾ ਸਕੇ । *ਸਾਥੀਆਂ ਨੂੰ ਇੱਕ ਹੋਰ ਪ੍ਰੋਗਰਾਮ ਬਾਰੇ ਦੱਸਿਆ ਜਾਂਦਾ ਹੈ ਕਿ 11 ਮਾਰਚ ਨੂੰ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਵਿੱਚ ਪਹੁੰਚ ਰਹੇ ਹਨ ।ਜੇਕਰ ਅਬੋਹਰ ਪ੍ਰੋਗਰਾਮ ਵਿੱਚ ਈਟੀਟੀ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਬਠਿੰਡਾ ਪ੍ਰੋਗਰਾਮ ਲਈ ਈਟੀਟੀ ਸਾਥੀ ਤਿਆਰ ਰਹਿਣ। ਬਠਿੰਡਾ ਪ੍ਰੋਗਰਾਮ ਵਿੱਚ ਸਾਰੇ ਪੰਜਾਬ ਦੇ ਈਟੀਟੀ 5994 ਅਧਿਆਪਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਮੁੱਖ ਮੰਤਰੀ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ ਅਤੇ ਤਾਂ ਜੋ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ ਅਤੇ ਈਟੀਟੀ 5994 ਭਰਤੀ ਨੂੰ ਪੂਰਾ ਕਰਵਾਇਆ ਜਾ ਸਕੇ ਸੋ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਇਹਨਾਂ ਦੋਨਾਂ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ।*
*ਨੋਟ - ਬਠਿੰਡਾ ਪ੍ਰੋਗਰਾਮ ਬਾਰੇ ਲੋਕੇਸ਼ਨ ਕੱਲ੍ਹ ਸ਼ਾਮ ਤੱਕ ਸਾਂਝੀ ਕੀਤੀ ਜਾਵੇਗੀ।*
ਅਪੀਲ - ਈਟੀਟੀ5994 ਅਧਿਆਪਕ ਯੂਨੀਅਨ ਪੰਜਾਬ।
ਵੱਲੋਂ - ਸਟੇਟ ਕਮੇਟੀ 5994
ਬਲਿਹਾਰ ਸਿੰਘ 98881-32287
ਬੰਟੀ ਕੰਬੋਜ -70095-79992
ਪਰਮ ਪਾਲ 95015-16016
ਬੱਗਾ ਖੁਡਾਲ 9878240694
ਹਰੀਸ਼ ਕੁਮਾਰ 9569146708
ਕੁਲਵਿੰਦਰ ਬਰੇਟਾ 75893 93705
Уже доступно! Исследование Telegram 2025 — ключевые инсайты года 
