Panj Aab Study
Открыть в Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
Больше3 011
Подписчики
-224 часа
-97 дней
-4030 дней
Архив постов
3 010
ਨਵੇਂ ਸਾਲ ਦੀਆਂ ਸਾਰੇ ਹੀ ਦੋਸਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ🙏
ਇਹ 2025 ਦਾ ਸਾਲ ਸਭ ਲਈ ਸਰਕਾਰੀ ਨੌਕਰੀ ਲੈਕੇ ਆਵੇ🙏
🙏ਵਾਹਿਗੁਰੂ ਜੀ🙏
3 010
ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ
Latest Update
https://www.panjaabstudy.com/2024/12/winter-holidays-in-punjab-2025.html
3 010
Result of type test for the post of Clerk-cum-Data Entry Operator (Advt 12 of 2024)
Held on 08-12-2024
3 010
Result of type test for the post of Data Entry Operator (Advt 12 of 2024)
Held on 08-12-2024
3 010
🔹ਸਫ਼ਰ-ਏ-ਸ਼ਾਹਦਤ
🔸14 ਪੋਹ ਦਾ ਇਤਿਹਾਸ
https://www.panjaabstudy.com/2023/12/14-poh-da-itihaas-sikh-itihaas.html
3 010
Provisional Answer Key for the post of 👉Surveyor (Advt 03 of 2023)
👉Proof Reader & Copy holder (Advt 04 of 2023)
👉Ship Modelling Instructor & Aero Modelling Instructor (Advt 08 of 2023)
👉Clerk and Store Keeper (Advt 05 of 2024)
💫Written Examination was conducted on dated 22-12-2024
3 010
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦਾ ਦੇਹਾਂਤ
92 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
Dr. Manmohan Singh (1932-2024)
3 010
Public Notice regarding Counseling of Absent Candidates for the post of Technical Assistant and District Technical Coordinator (Advt. No. 1 of 2024) Counseling on 02.01.2025
3 010
13 ਪੋਹ (27 ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ (ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫ਼ਤਿਹ ਸਿੰਘ ਜੀ) ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਅਤੇ ਇਸ ਦਿਨ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ।
ਧਰਮ ਦੀਆਂ ਨੀਹਾਂ ਮਜ਼ਬੂਤ ਕਰਨ ਵਾਲੇ, ਗੁਰੂ ਜੀ ਦੇ ਫਰਜ਼ੰਦਾਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
ਇਸ ਦਿਨ ਮੂਲ ਮੰਤਰ ਸਾਹਿਬ ਜੀ ਅਤੇ ਜਪੁਜੀ ਸਾਹਿਬ ਜੀ ਦਾ ਜਾਪ ਜ਼ਰੂਰ ਕਰੋ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
3 010
💫Exam Postponed Update
💫PSSSB New Update Today
💫ਕਿਹੜੇ ਕਿਹੜੇ ਪੇਪਰ ਮੁਲਤਵੀ ਕੀਤੇ ਗਏ
💫ਕਿੱਥੋਂ ਤਿਆਰੀ ਕਰੀਏ
Video Link -
https://youtu.be/TtnSO4v6yzk
3 010
Provisional Answer Key of the Exam conducted on 15-12-2024 for the Post of Dy. Ranger and Lab Assistant
3 010
Submit Online Objections for the Answer Key of exam conducted on 15-12-2024 for the Post of Deputy Ranger and Lab Assistant in ref to Advt. No. 04/2023.
👉Starting Date - 26/12/2024
👉Last Date - 27/12/2024
CLICK HERE👇
https://nltchd.info/SSSB_DRLAS_OBJPUB/
@panjaabstudy
3 010
ਤੁਹਾਡੇ PSSSB Clerk Exam (Part-B) ਵਿੱਚੋਂ ਕਿੰਨੇ ਨੰਬਰ ਬਣ ਰਹੇ ਨੇ? (Expected Marks)
3 010
Download OMR Sheets for the exam conducted on 15-12-2024 for the post of Dy. Ranger and Lab Assistant
👉Deputy Ranger (04/2023)
👉Laboratory Assistant (04/2023)
👉Exam Held - 15 December 2024
👇 Website Link
https://nltchd.info/sssb_dec_omrpubl/
