MSW STUDY
Открыть в Telegram
3 118
Подписчики
-124 часа
-27 дней
-3930 дней
Архив постов
3 118
Pstet 2 sst ਕਲਾਸ ਵਿੱਚ ਮੁਗਲ ਵੰਸ਼ ਕੰਪਲੀਟ ਕਰਾਂਗੇ ਇੱਕੋ ਹੀ ਕਲਾਸ ਵਿੱਚ ਸਾਰਾ ਮੁਗਲ ਵੰਸ਼ ਆਜੋ ਜਲਦੀ ਜਲਦੀ 3 ਵਜੇ ਸ਼ੁਰੂ ਹੋਵੇਗੀ ਕਲਾਸ ਲਾਈਵ🙏🙏🙏🙏🙏🙏
3 118
ਸਮਾਜਿਕ ਸਿੱਖਿਆ ਪੇਪਰ ਟੂ ਵਾਲਿਆਂ ਵਾਸਤੇ ਮੈਰਾਥਨ ਕਲਾਸ ਸ਼ੁਰੂ ਹੋ ਚੁੱਕੀ ਹੈਇ ਵਜੇ ਕਲਾਸ ਸ਼ੁਰੂ ਹੋਣੀ ਹੈ ਜਲਦੀ ਜਲਦੀ ਜੁੜ ਜਾਓ ਸਾਰੇ ਬਹੁਤ ਟੋਪ ਦੇ ਪ੍ਰਸ਼ਨ ਕਰਨ ਜਾ ਰਹੇ ਹਨ।🙏🙏🙏🙏🙏🙏
3 118
ਪਹਿਲਾਂ ਵਾਲਾ ਲਿੰਕ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਓਪਨ ਹੋ ਸਕਿਆ ਆਹ ਵਾਲੀ ਲਿੰਕ ਤੇ ਵੀਡੀਓ ਦੇਖ ਸਕਦੇ ਹੋ ਸੰਵਿਧਾਨ ਸਭਾ ਦਾ ਪਾਰਟ ਟੂ 🙏🙏🙏🙏🙏🙏
3 118
ਸੰਵਿਧਾਨ ਸਭਾ ਦੀ ਆਹ ਕਲਾਸ ਜਰੂਰ ਦੇਖੋ ਇੱਕ ਕਲਾਸ ਪਹਿਲਾਂ ਬਣ ਚੁੱਕੀ ਹੈ ਇਹ ਦੂਜਾ ਪਾਰਟ ਹੈ ਤੁਹਾਡੇ ਪੇਪਰ ਵਾਸਤੇ ਸਭ ਤੋਂ ਅਹਿਮ ਹੈ। ਪੀਐਸ ਟੈਟ ਵਾਲਿਆਂ ਲਈ 🙏🙏🙏🙏🙏🙏
3 118
ਆਹ ਕਲਾਸ ਦੋ ਥਿਓਰੀਆਂ ਕਲੀਅਰ ਕਰ ਰਹੀ ਹ ਬਾਟਸਨ ਅਤੇ ਪੈਬਲੋਬ ਜਰੂਰ ਇਸ ਕਲਾਸ ਨੂੰ ਦੇਖੋ ਪੇਪਰ ਦੇਣ ਤੋਂ ਪਹਿਲਾਂ 🙏🙏🙏🙏🙏
