MSW STUDY
Открыть в Telegram
3 125
Подписчики
-324 часа
-137 дней
-4230 дней
Архив постов
3 125
🙏ਅੱਜ 3 ਵਜੇ ਹੋਏਗੀ ਐਸਐਸਟੀ ਦੀ ਮੈਰਾਥਨ ਕਲਾਸ,ਭੂਗੋਲ,ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਐਸਐਸਟੀ ਪੈਡਾਗੋਜੀ ਸਭ ਕੁਝ ਡਿਸਕਸ ਕੀਤਾ ਜਾਊਗਾ।🙏🙏🙏
3 125
Pstet /ctet 2026 ਵਾਸਤੇ ਸਮਾਜਿਕ ਸਿੱਖਿਆ ਦੀ ਬਹੁਤ ਹੀ ਜ਼ਬਰਦਸਤ ਕਲਾਸ ncert ਬੇਸ ਸਾਰਾ ਪੇਪਰ ਇਥੋਂ ਹੀ ਆਉਂਦਾ ਹੈ। ਇਹ ਕਲਾਸਾਂ ਕਰੋ ਸੀਟੈਟ ਚ 60 ਚੋਂ 50 ਨੰਬਰ ਪੱਕੇ🙏🙏
3 125
🙏💪ਮਨੋਵਿਗਿਆਨ ਦਾ ਬਹੁਤ ਹੀ ਮਹੱਤਵਪੂਰਨ ਟੋਪਿਕ ਵਾਧਾ ਤੇ ਵਿਕਾਸ ਸਿਰਫ ਉਹ ਚੀਜ਼ਾਂ ਕਰਾਂਗੇ ਜਿਹੜੀਆਂ ਪੇਪਰ ਚ ਆਉਂਦੀਆਂ ✅😳
3 125
🙏🙏🙏ਇਹ ਕਲਾਸ 12:30 ਵਜੇ ਹੋਵੇਗੀ ਇਤਿਹਾਸ ਦੀ ਪੀਐਸ ਟੈਟ ਵਾਲੇ ਤੇ ਮਾਸਟਰ ਕੇਡਰ ਐਸਐਸਟੀ ਵਾਲੇ ਇਸ ਕਲਾਸ ਨੂੰ ਦੇਖ ਸਕਦੇ ਆ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ 🙏🙏
