3 963
Подписчики
Нет данных24 часа
-127 дней
-4930 дней
Архив постов
3 963
CM Bhagwant Mann ਵਲੋਂ ਐਲਾਨ ਪੰਜਾਬ ਪੁਲਿਸ ਵਿੱਚ ਹੋਵੇਗੀ 10 ਹਜ਼ਾਰ ਨਵੀਆਂ ਪੋਸਟਾਂ ਤੇ ਭਰਤੀ -
3 963
ਜਿਆਦਾਤਰ ਕਿਤਾਬਾਂ ਵਿੱਚ ਗਲਤੀਆਂ ਹੋਣ ਕਾਰਨ ਵਿਦਿਆਰਥੀਆਂ ਦੇ ਪੈਸੇ ਵੀ ਖ਼ਰਾਬ ਹੁੰਦੇ ਹਨ ਅਤੇ ਸਮਾਂ ਵੀ ਖ਼ਰਾਬ ਹੁੰਦਾ ਹੈ। ਮੁਢਲੇ ਪੜਾਅ ਵਿੱਚ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤਾਂ ਗਲਤੀਆਂ ਦਾ ਵੀ ਪਤਾ ਨਹੀਂ ਲੱਗਦਾ ਜਿਸ ਦੇ ਨਤੀਜੇ ਵਜੋਂ ਉਹ misguide ਵੀ ਹੋ ਜਾਂਦੇ ਹਨ। Binary Instructor ਦੀ ਟੀਮ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਵਾਲਾਂ ਨੂੰ ਕਈ ਪੜਾਵਾਂ ਵਿੱਚ ਹੱਲ ਕਰਕੇ proof ਰੀਡਿੰਗ ਕੀਤੀ ਹੈ। ਇਹ ਕਿਤਾਬ accurate and verified content ਦਾ ਇੱਕ ਵਿਲੱਖਣ ਨਮੂਨਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ-ਮਿੱਤਰ constable ਦੀ ਤਿਆਰੀ ਕਰ ਰਿਹਾ ਹੈ ਤਾਂ ਇਸ ਕਿਤਾਬ ਨੂੰ ਜ਼ਰੂਰ ਖਰੀਦੋ । Binary Instructor ਦਾ ਦਾਅਵਾ ਹੈ ਕਿ ਤੁਹਾਨੂੰ ਇਹ ਕਿਤਾਬ ਖਰੀਦ ਕੇ ਨਿਰਾਸ਼ਾ ਨਹੀਂ ਹੋਵੇਗੀ।
ਹੋ ਸਕਦਾ ਹੈ ਤੁਹਾਨੂੰ ਲਗਦਾ ਹੋਵੇ ਕਿ constable ਦੇ paper online available ਹਨ, ਫਿਰ ਕਿਤਾਬ ਖਰੀਦਣ ਦੀ ਕੀ ਲੋੜ ਹੈ। ਇਸ ਦੇ ਦੋ ਕਾਰਨ ਹਨ ਪਹਿਲਾ ਕਾਰਨ ਇਹ ਹੈ ਕਿ ਸਾਰੇ ਪੇਪਰ online available ਨਹੀਂ ਹਨ ਤੇ ਜੇਕਰ ਹੈਗੇ ਵੀ ਨੇ ਤਾਂ ਉਹ ਇੱਕ ਭਾਸ਼ਾ ਵਿੱਚ ਹਨ ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਪੇਪਰ online available ਨੇ ਉਹਨਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਹਨ ਕਿਉਂਕਿ ਬਹੁਤ ਸਾਰੇ ਸਵਾਲਾਂ ਉੱਪਰ Objections ਲੱਗੀਆਂ ਸਨ। online available Pdfs ਵਿੱਚ ਉਹ ਸਵਾਲ ਉਸੇ ਤਰਾਂ ਹੀ ਮੌਜੂਦ ਹਨ।
Binary Instructor ਦੀ ਟੀਮ ਨੇ ਇਸ ਕਿਤਾਬ ਵਿੱਚ ਸਾਰੇ ਗਲਤ ਸਵਾਲਾਂ ਨੂੰ reframe ਕਰਕੇ ਠੀਕ ਕੀਤਾ ਹੋਇਆ ਹੈ ਅਤੇ ਇਸ ਕਿਤਾਬ ਵਿੱਚ ਸਾਰੇ ਸਵਾਲਾਂ ਦੇ ਉੱਤਰ 100% ਸਹੀ ਹਨ
ਹੇਠਾਂ ਦਿੱਤੇ links ਤੇ ਜਾ ਕੇ ਤੁਸੀਂ ਹੋਰ details ਚੈੱਕ ਕਰ ਸਕਦੇ ਹੋ “Sample Copy” ਵੀ ਦੇਖ ਸਕਦੇ ਹੋਂ ਅਤੇ ਕਿਤਾਬ ਦਾ ਆਰਡਰ ਵੀ ਦੇ ਸਕਦੇ ਹੋ । 35% discount ਲਿਮਿਟਡ ਸਮੇਂ ਵਾਸਤੇ ਹੀ ਰਹੇਗਾ।
https://www.binaryinstructor.org/s/pages/books
for more detail join us on telegram
https://t.me/binaryinstructor
3 963
Apa bht mehnt karke tuhade vaste ik vdia quality da content book di form vich laike aye a... Market ch jo content chlda apa nu sb nu pta k kinian mistakes hundia. Tuci kise nu vi refer kroge te thonu ulamba nhi auoga eh sadi commitment aa... Share krna hun thoda km aa.. Mehnt krke vdia content laike auna sada km. Kindly share so that it reaches to those students who want quality content.
3 963
Limited number of orders
Check more details & place your order
👇👇👇
https://www.binaryinstructor.org/s/pages/books
For more updates join us on telegram
https://t.me/binaryinstructor
3 963
Today's Quiz Schedule
Subject- Current affairs
Topic- Books in news
Time-- 06:00 pm
# of questions--10
Join us 🧗♀🔗
https://t.me/binaryinstructor
3 963
Sub Inspector 2022 & 2023 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “Beta Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ ਸਟੂਡੈਂਟਸ ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 399 Rs. ਵਾਲਾ ਕੋਰਸ ਸਿਰਫ 99 Rs. ਵਿੱਚ, 1 ਸਾਲ ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀ Online Quizzes (Binary Instructor APP or Website) ਲਗਾ ਕੇ ਗ਼ਲਤੀਆਂ ਨੂੰ ਰਿਪੋਰਟ ਕਰੋਗੇ ਤਾਂ ਕੇ ਆਪਾਂ ਗ਼ਲਤੀਆਂ ਨੂੰ ਸਹੀ ਕਰ ਸਕੀਏ । ਪ੍ਰਤੀ ਗ਼ਲਤ ਸਵਾਲ ਦੇ ਹਿਸਾਬ ਨਾਲ ਅਸੀਂ ਤੁਹਾਨੂੰ Payment ਵੀ ਕਰਾਂਗੇ।
ਤੁਸੀਂ Quizzes ਲਗਾਉਂਦੇ ਹੋਏ ਆਪਣੀ ਤਿਆਰੀ ਵੀ ਕਰੋਗੇ ਅਤੇ Error Find Out ਕਰਨ ਵਿੱਚ ਸਾਡੀ Help ਵੀ ਕਰੋਗੇ।
ਇਹ ਆਫ਼ਰ ਸਿਰਫ 26 May ਰਾਤ 11 ਵਜੇ ਤੱਕ Valid ਹੈ ।
ਸਿਰਫ਼ ਓਹੀ ਸਟੂਡੈਂਟਸ ਐਨਰੋਲ ਕਰਨ ਜੋ Serious ਹੋ ਕੇ Questions Solve ਕਰਨਗੇ, Non-Serious ਸਟੂਡੈਂਟਸ ਨੂੰ ਟੈਸਟ ਸੀਰੀਜ਼ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ।
(Type of testing—1. Alpha testing—internal testing, done by experts, (we already achieved 2 times)
2. Beta testing – external testing, done by selected user (we are working on it)
Course Link
https://www.binaryinstructor.org/s/store/courses/description/SI-2023-PYQs-Test-Series
3 963
8. The First Session of the Indian National Congress was held under the presidentship of:
3 963
7. Which Act introduced the principle of communal representation for Muslims by accepting the concept of a separate electorate?
3 963
6. Who among the following British officials suppressed the Revolt of 1857 in Lucknow?
3 963
5. The Indian National Congress adopted the 'Poorna Swaraj' resolution at which session?
3 963
2. Who was the Viceroy of India during the Quit India Movement of 1942?
3 963
Today's Quiz Schedule
Subject- Modern History
Topic- Previous Most important questions
Time-- 06:00 pm
# of questions--10
Join us 🧗♀🔗
https://t.me/binaryinstructor
