ਤਕਨੀਕੀ ਖ਼ਬਰਾਂ 📠
Открыть в Telegram
2 011
Подписчики
-224 часа
-47 дней
-3130 дней
Загружаем данные
Похожие каналы
Облако тегов
Нет данных
Возникли проблемы? Пожалуйста, обновите страницу или обратитесь к нашему support-менеджеру .
Входящие и исходящие упоминания
---
---
---
---
---
---
Привлечение подписчиков
ноябрь '26нояб. '26
ноябрь '26
+6
в 0 каналах
октябрь '26
+10
в 0 каналах
Get PRO
сентябрь '26
+13
в 0 каналах
Get PRO
август '26
+14
в 0 каналах
Get PRO
июль '26
+22
в 0 каналах
Get PRO
июнь '26
+24
в 0 каналах
Get PRO
май '26
+16
в 1 каналах
Get PRO
апрель '26
+14
в 0 каналах
Get PRO
март '26
+11
в 0 каналах
Get PRO
февраль '26
+12
в 0 каналах
Get PRO
январь '26
+12
в 0 каналах
Get PRO
декабрь '25
+14
в 0 каналах
Get PRO
ноябрь '25
+11
в 0 каналах
Get PRO
октябрь '25
+21
в 0 каналах
Get PRO
сентябрь '25
+10
в 0 каналах
Get PRO
август '25
+14
в 0 каналах
Get PRO
июль '25
+25
в 0 каналах
Get PRO
июнь '25
+8
в 0 каналах
Get PRO
май '25
+15
в 0 каналах
Get PRO
апрель '25
+15
в 0 каналах
Get PRO
март '25
+23
в 0 каналах
Get PRO
февраль '25
+33
в 0 каналах
Get PRO
январь '25
+31
в 0 каналах
Get PRO
декабрь '24
+48
в 0 каналах
Get PRO
ноябрь '24
+62
в 0 каналах
Get PRO
октябрь '24
+78
в 0 каналах
Get PRO
сентябрь '24
+156
в 31 каналах
Get PRO
август '24
+100
в 0 каналах
Get PRO
июль '24
+240
в 32 каналах
Get PRO
июнь '24
+278
в 0 каналах
Get PRO
май '24
+132
в 0 каналах
Get PRO
апрель '24
+213
в 2 каналах
Get PRO
март '24
+218
в 0 каналах
Get PRO
февраль '24
+261
в 0 каналах
Get PRO
январь '24
+114
в 1 каналах
Get PRO
декабрь '23
+248
в 35 каналах
Get PRO
ноябрь '23
+105
в 36 каналах
Get PRO
октябрь '23
+57
в 0 каналах
Get PRO
сентябрь '23
+101
в 0 каналах
Get PRO
август '23
+5
в 0 каналах
Get PRO
июль '23
+78
в 0 каналах
Get PRO
июнь '23
+15
в 0 каналах
Get PRO
май '23
+13
в 0 каналах
Get PRO
апрель '23
+15
в 0 каналах
Get PRO
март '23
+171
в 0 каналах
Get PRO
февраль '23
+20
в 0 каналах
Get PRO
январь '23
+8
в 0 каналах
Get PRO
декабрь '22
+15
в 0 каналах
Get PRO
ноябрь '22
+68
в 0 каналах
Get PRO
октябрь '22
+11
в 0 каналах
Get PRO
сентябрь '22
+12
в 0 каналах
Get PRO
август '22
+7
в 0 каналах
Get PRO
июль '22
+14
в 0 каналах
Get PRO
июнь '22
+17
в 0 каналах
Get PRO
май '22
+60
в 0 каналах
Get PRO
апрель '22
+67
в 0 каналах
Get PRO
март '22
+82
в 0 каналах
Get PRO
февраль '22
+8
в 0 каналах
Get PRO
январь '22
+102
в 0 каналах
Get PRO
декабрь '21
+14
в 0 каналах
Get PRO
ноябрь '21
+26
в 0 каналах
Get PRO
октябрь '21
+17
в 0 каналах
Get PRO
сентябрь '21
+30
в 0 каналах
Get PRO
август '21
+32
в 0 каналах
Get PRO
июль '21
+38
в 0 каналах
Get PRO
июнь '21
+48
в 0 каналах
Get PRO
май '21
+32
в 0 каналах
Get PRO
апрель '21
+25
в 0 каналах
Get PRO
март '21
+49
в 0 каналах
Get PRO
февраль '21
+33
в 0 каналах
Get PRO
январь '21
+83
в 0 каналах
Get PRO
декабрь '20
+1 324
в 0 каналах
| Дата | Привлечение подписчиков | Упоминания | Каналы | |
| 25 ноября | +1 | |||
| 24 ноября | 0 | |||
| 23 ноября | +1 | |||
| 22 ноября | +1 | |||
| 21 ноября | 0 | |||
| 20 ноября | 0 | |||
| 19 ноября | +1 | |||
| 18 ноября | 0 | |||
| 17 ноября | 0 | |||
| 16 ноября | 0 | |||
| 15 ноября | 0 | |||
| 14 ноября | 0 | |||
| 13 ноября | 0 | |||
| 12 ноября | +1 | |||
| 11 ноября | 0 | |||
| 10 ноября | 0 | |||
| 09 ноября | 0 | |||
| 08 ноября | 0 | |||
| 07 ноября | 0 | |||
| 06 ноября | 0 | |||
| 05 ноября | 0 | |||
| 04 ноября | 0 | |||
| 03 ноября | +1 | |||
| 02 ноября | 0 | |||
| 01 ноября | 0 |
Посты канала
Repost from N/a
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices
22 нояб., 05:49
| 2 | 3️⃣5️⃣0️⃣0️⃣0️⃣➕ ਸ਼ਬਦ
🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ।
➕ ਬੋਟ ਨੂੰ ਕਿਸੇ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕਰਕੇ ਵੀ ਵਰਤਿਆ ਜਾ ਸਕਦਾ ਹੈ।
📚 ਮੁੱਖ ਤੌਰ 'ਤੇ ਇਹ ਬੋਟ ਪੰਜਾਬੀ ਉਪ-ਬੋਲੀਆਂ ਦੇ ਸ਼ਬਦ ਲੱਭਣ ਵਾਲਿਆਂ ਅਤੇ ਪੰਜਾਬੀ ਸਿੱਖਣ ਵਾਲਿਆਂ ਲਈ ਹੈ। ਇਸ ਵਿੱਚ ਸ਼ਬਦ-ਅਰਥਾਂ ਤੋਂ ਇਲਾਵਾ ਕੁੱਝ ਹੋਰ ਦਿਲਚਸਪ ਫੀਚਰ ਜਿਵੇਂ ਕਿ ਅੱਖਰਾਂ ਮੁਤਾਬਕ ਸ਼ਬਦ ਬਣਾਉਣੇ, ਸ਼ਬਦ ਦਾ ਅਰਥ ਬੁੱਝਣਾ, ਤੁਕਾਂਤ ਲੱਭਣੇ ਆਦਿ ਵੀ ਸ਼ਾਮਲ ਹਨ।
💬 ਇਹ ਕੋਈ AI ਚੈਟਬੋਟ ਨਹੀਂ ਕਿ ਆਪਣੀ ਮਰਜੀ ਅਨੁਸਾਰ ਘੋੜਾ ਦੱਬੀ ਜਾਓ। ਬੋਟ ਨੂੰ ਵਰਤਣ ਲਈ ਖ਼ਾਸ ਕਮਾਂਡਾਂ ਹਨ, ਜਿਨ੍ਹਾਂ ਦੀ ਵਰਤੋਂ ਬਾਰੇ ਬੋਟ ਖੋਲ੍ਹਕੇ /help ਪੜ੍ਹੋ ਜਾਂ ਹੇਠਲੇ ਗਰੁੱਪ ਵਿੱਚ ਉਦਾਹਰਣਾਂ ਦੇਖ ਸਕਦੇ ਹੋ
👇🏼
https://t.me/+bpz1lIZ-Om82ZWI1
⛳️ ਉਪਰਾਲਾ by @ShabadShala | 70 |
| 3 | ਅੱਜਕਲ੍ਹ ਪੰਜਾਬ ਵਿੱਚ ਘਰਾਂ ਦੀਆਂ ਛੱਤਾਂ ਉੱਤੇ ਲੱਗਣ ਵਾਲੇ ਇਲੈਕਟ੍ਰਾਨਿਕ ਉਪਕਰਨ
1. Dish Antenna (ਟੀਵੀ ਡਿਸ਼)
2. Wireless Internet Antenna (Wi-Fi / 4G / 5G / WISP)
3. Satellite Internet Dish (ਸੈਟੇਲਾਈਟ ਇੰਟਰਨੈੱਟ ਡਿਸ਼)
4. CCTV Security Camera (ਸੀਸੀਟੀਵੀ ਕੈਮਰਾ)
5. Weather Station (ਮੌਸਮ ਮਾਪਣ ਵਾਲਾ ਯੰਤਰ)
6. Lightning Arrestor (ਅਸਮਾਨੀ ਬਿਜਲੀ ਤੋਂ ਸੁਰੱਖਿਆ ਯੰਤਰ)
7. Air Conditioner Outdoor Unit (ਏਸੀ ਦਾ ਬਾਹਰਲਾ ਹਿੱਸਾ)
8. Solar Panels (ਸੂਰਜੀ ਊਰਜਾ ਯੰਤਰ ਦੇ ਪੈਨਲ)
9. Solar Water Heater (ਸੂਰਜੀ ਊਰਜਾ ਵਾਲਾ ਗੀਜ਼ਰ)
10. Small Wind Turbine (ਛੋਟੀ ਪੌਣ-ਚੱਕੀ)
🛠 @TechnologyPB | 328 |
| 4 | ਲੋਕਾਂ ਦੁਆਰਾ ਘਰੇਲੂ ਤੇ ਰਵਾਇਤੀ ਖੁਰਾਕਾਂ ਛੱਡ ਕੇ ਖੁੰਭਾਂ ਵਾਂਗ ਖੁੱਲ੍ਹ ਰਹੇ ਪੀਜ਼ੇ-ਬਰਗਰਾਂ ਜਿਹੇ ਫਾਸਟ-ਫੂਡ ਵੱਲ ਕਿਉਂ ਜਾਇਆ ਜਾ ਰਿਹਾ ਹੈ? | 99 |
| 5 | sticker.webp | 99 |
| 6 | 🧊 **ਜਦੋਂ ਹੈਕਰਾਂ ਨੇ ਫ੍ਰੀਜ਼ਰਾਂ ਨੂੰ ਹੀਟਰ ਬਣਾ ਦਿੱਤਾ!**
ਯੂਰਪ ਦੀਆਂ ਕੁੱਝ ਸੁਪਰਮਾਰਕੀਟਾਂ ਵਿੱਚ ਸਾਈਬਰ ਹਮਲਿਆਂ ਕਾਰਨ ਫੂਡ ਸਟੋਰੇਜ ਸਿਸਟਮਾਂ ਦੇ ਤਾਪਮਾਨ ਵਿੱਚ ਭਾਰੀ ਵਾਧਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਿਪੋਟਾਂ ਮੁਤਾਬਕ, ਜਿੱਥੇ ਫ੍ਰੀਜ਼ਰ ਦਾ ਤਾਪਮਾਨ ਲਗਭਗ –25°C ਹੋਣਾ ਚਾਹੀਦਾ ਸੀ, ਉੱਥੇ ਕੁੱਝ ਥਾਵਾਂ ’ਤੇ +50°C ਤੱਕ ਤਾਪਮਾਨ ਦਰਜ ਹੋਣ ਦੀ ਗੱਲ ਕਹੀ ਗਈ। ਇਸ ਤਰ੍ਹਾਂ ਸਟੋਰਾਂ ਵਾਲਿਆਂ ਨੂੰ ਸਾਰਾ ਖਾਣਾ ਕੂੜੇ ਵਿੱਚ ਸੁੱਟਣਾ ਪਿਆ।
ਪਰ ਸਵਾਲ ਹੈ ਕਿ ਜਿਹੜੀ ਮਸ਼ੀਨ ਦਾ ਕੰਮ ਚੀਜ਼ਾਂ ਨੂੰ ਠੰਢਾ ਰੱਖਣਾ ਹੈ, ਉਹ ਇੰਨੀ ਗਰਮ ਕਿਵੇਂ ਹੋ ਸਕਦੀ ਹੈ? ਇਹ ਤਕਨੀਕੀ ਤੌਰ ’ਤੇ ਕਿਵੇਂ ਵਾਪਰ ਸਕਦਾ ਹੈ?
ਆਧੁਨਿਕ ਵਪਾਰਕ ਫ੍ਰੀਜ਼ਰ ਸਿਰਫ਼ ਕੰਪ੍ਰੈਸਰ ਨਾਲ ਨਹੀਂ ਚੱਲਦੇ। ਇਨ੍ਹਾਂ ਵਿੱਚ ਇਲੈਕਟ੍ਰਾਨਿਕ ਕੰਟਰੋਲਰ ਤੇ ਸੈਂਸਰ ਹੁੰਦੇ ਹਨ, ਜੋ ਤਾਪਮਾਨ ਦੇ ਆਧਾਰ ’ਤੇ ਕੂਲਿੰਗ ਸਿਸਟਮ, ਪੱਖਿਆਂ ਅਤੇ ਬਰਫ਼ ਪਿਘਲਾਉਣ ਵਾਲੇ ਹੀਟਰ (Defrost Heater) ਨੂੰ ਕੰਟਰੋਲ ਕਰਦੇ ਹਨ।
ਜੇਕਰ ਹੈਕਰ ਕੰਟਰੋਲ ਸਿਸਟਮ ਤੱਕ ਪਹੁੰਚ ਬਣਾ ਲੈਣ, ਤਾਂ ਉਹ:
- ਕੰਪ੍ਰੈਸਰ ਬੰਦ ਕਰਕੇ ਕੂਲਿੰਗ ਰੋਕ ਸਕਦੇ ਹਨ।
- ਡੀਫ੍ਰੌਸਟ ਹੀਟਰ ਨੂੰ ਬਿਨਾਂ ਲੋੜ ਤੋਂ ਚਾਲੂ ਕਰ ਸਕਦੇ ਹਨ।
- ਤਾਪਮਾਨ ਦੀਆਂ ਸੈਟਿੰਗਾਂ ਜਾਂ ਸੈਂਸਰਾਂ ਤੋਂ ਮਿਲ ਰਹੀ ਜਾਣਕਾਰੀ ਨਾਲ ਛੇੜਛਾੜ ਕਰ ਸਕਦੇ ਹਨ।
ਆਮ ਤੌਰ ’ਤੇ ਡੀਫ੍ਰੌਸਟ ਹੀਟਰ ਦਾ ਕੰਮ ਫ੍ਰੀਜ਼ਰ ਦੀਆਂ ਕੂਲਿੰਗ ਕੋਇਲਾਂ ਉੱਤੇ ਜੰਮੀ ਬਰਫ਼ ਪਿਘਲਾਉਣਾ ਹੁੰਦਾ ਹੈ। ਇਹ ਥੋੜ੍ਹੇ ਜਿਹੇ ਸਮੇਂ ਲਈ ਗਰਮੀ ਪੈਦਾ ਕਰਦਾ ਹੈ। ਜੇਕਰ ਫਰੀਜਰਾਂ ਦੀ ਕੂਲਿੰਗ ਬੰਦ ਕਰ ਦਿੱਤੀ ਜਾਵੇ ਅਤੇ ਹੀਟਿੰਗ ਵੀ ਲਗਾਤਾਰ ਚੱਲਦੀ ਰਹੇ, ਤਾਂ ਫ੍ਰੀਜ਼ਰ ਦਾ ਤਾਪਮਾਨ ਤੇਜ਼ੀ ਨਾਲ ਵਧ ਸਕਦਾ ਹੈ।
ਜਦੋਂ ਫ੍ਰੀਜ਼ਰ ਦਾ ਤਾਪਮਾਨ ਜ਼ੀਰੋ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਜੰਮਿਆ ਹੋਇਆ ਖਾਣਾ ਪਿਘਲਣਾ ਜਾਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ:
- ਮੀਟ, ਮੱਛੀ ਤੇ ਹੋਰ ਜੰਮੀਆਂ ਚੀਜ਼ਾਂ ਵਿੱਚ ਬੈਕਟੀਰੀਆ ਵਧਣ ਦਾ ਖ਼ਤਰਾ ਪੈਦਾ ਹੁੰਦਾ ਹੈ।
- ਦੁੱਧ ਤੋਂ ਬਣੀਆਂ ਚੀਜ਼ਾਂ ਅਤੇ ਤਿਆਰ ਖਾਣੇ ਦੀ ਗੁਣਵਤਾ ਖਰਾਬ ਹੋ ਸਕਦੀ ਹੈ।
- ਆਈਸ ਕਰੀਮ ਜਾਂ ਹੋਰ ਠੰਢੀਆਂ ਚੀਜ਼ਾਂ ਪਿਘਲਣਾ ਸ਼ੁਰੂ ਹੋ ਜਾਂਦੀਆਂ ਹਨ
- ਖਾਣਾ ਦੁਬਾਰਾ ਠੰਢਾ ਕਰਨ ਨਾਲ ਵੀ ਖਰਾਬੀ ਦੂਰ ਨਹੀਂ ਹੁੰਦੀ।
ਅੱਜ ਦੇ ਸਮੇਂ ਵਿੱਚ ਫ੍ਰੀਜ਼ਰ, ਏਅਰ ਕੰਡੀਸ਼ਨਰ, ਬਿਜਲੀ ਪ੍ਰਣਾਲੀਆਂ ਤੇ ਉਦਯੋਗਿਕ ਮਸ਼ੀਨਾਂ ਵੀ ਕੰਪਿਊਟਰ ਨੈੱਟਵਰਕ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਸਾਈਬਰ ਹਮਲਾ ਸਿਰਫ਼ ਡਾਟਾ ਚੋਰੀ ਤੱਕ ਸੀਮਤ ਨਹੀਂ ਰਿਹਾ; ਇਹ ਅਸਲ ਦੁਨੀਆ ਵਿੱਚ ਖਾਣੇ, ਸਾਮਾਨ ਤੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
✍️ @TechnologyPB | 426 |
| 7 | Нет текста... | 303 |
| 8 | https://www.youtube.com/watch?v=g7venHPYUMw | 327 |
| 9 | 🙏 ਆਟੋਮੈਟਿਕ ਹੁਕਮਨਾਮਾ 🙏
🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ
👥 ਬੋਟ ਨੂੰ ਕਿਸੇ ਗਰੁੱਪ ਜਾਂ ਚੈਨਲ ਵਿੱਚ ਸ਼ਾਮਲ ਕਰਨ ਲਈ, Add Member ਕਰਕੇ ਸਰਚ ਕਰੋ @DailyHukamnamaBot ਜਾਂ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
▶️ ਪ੍ਰਾਈਵੇਟ ਚੈਟ ਵਿੱਚ ਪ੍ਰਾਪਤ ਕਰਨ ਲਈ @DailyHukamnamaBot ਖੋਲ੍ਹਕੇ Start ਬਟਨ ਦਬਾਓ
🔗 ਟੈਲਗ੍ਰਾਮ ਤੋਂ ਬਾਹਰ ਕਿਸੇ ਨੂੰ ਲਿੰਕ ਭੇਜਣਾ ਹੈ ਤਾਂ ਪੂਰਾ ਲਿੰਕ ਭੇਜੋ: https://t.me/DailyHukamnamaBot
🤖 ਬੋਟ 30 ਦਿਨਾਂ ਲਈ ਪਰਖ ਕਾਲ (Trial Period) ਵਿੱਚ ਰਹੇਗੀ
⛳️ ਉਪਰਾਲਾ by @ShabadShala | 137 |
| 10 | 🔬 ਲੈਬਾਰਟਰੀ ਵਿੱਚ ਬਣਨਗੇ ਸੋਨਾ, ਚਾਂਦੀ ਤੇ ਹੀਰੇ!
ਵਿਗਿਆਨ ਦੀ ਤਰੱਕੀ ਨਾਲ ਹੁਣ ਕੁਦਰਤ ਤੋਂ ਮਿਲਣ ਵਾਲੀਆਂ ਕਈ ਕੀਮਤੀ ਚੀਜ਼ਾਂ ਲੈਬਾਰਟਰੀ ਵਿੱਚ ਵੀ ਬਣਾਈਆਂ ਜਾ ਸਕਦੀਆਂ ਹਨ।
💎 ਹੀਰੇ: ਲੈਬ ਵਿੱਚ ਅਸਲੀ ਹੀਰੇ ਬਣਾਉਣੇ ਅੱਜ ਇੱਕ ਹਕੀਕਤ ਹਨ। ਇਨ੍ਹਾਂ ਦੀ ਬਣਤਰ ਕੁਦਰਤੀ ਹੀਰਿਆਂ ਵਰਗੀ ਹੁੰਦੀ ਹੈ ਅਤੇ ਮਨੁੱਖੀ ਅੱਖ ਨਾਲ ਦੋਵਾਂ ਵਿੱਚ ਫ਼ਰਕ ਪਛਾਣਨਾ ਆਮ ਤੌਰ ’ਤੇ ਮੁਸ਼ਕਲ ਹੁੰਦਾ ਹੈ।
🟡 ਸੋਨਾ: ਵਿਗਿਆਨੀ ਪ੍ਰਮਾਣੂ ਪ੍ਰਕਿਰਿਆਵਾਂ ਰਾਹੀਂ ਹੋਰ ਤੱਤਾਂ ਤੋਂ ਸੋਨੇ ਦੇ ਪਰਮਾਣੂ ਬਣਾ ਚੁੱਕੇ ਹਨ, ਪਰ ਇਹ ਤਰੀਕਾ ਹਾਲੇ ਵਪਾਰਕ ਤੌਰ ’ਤੇ ਲਾਹੇਵੰਦ ਨਹੀਂ ਹੈ।
⚪️ ਚਾਂਦੀ: ਪ੍ਰਮਾਣੂ ਪ੍ਰਕਿਰਿਆਵਾਂ ਰਾਹੀਂ ਚਾਂਦੀ ਦੇ ਪਰਮਾਣੂ ਬਣਾਉਣੇ ਵੀ ਸੰਭਵ ਹਨ, ਪਰ ਵੱਡੀ ਮਾਤਰਾ ਵਿੱਚ ਸਸਤੀ ਚਾਂਦੀ ਬਣਾਉਣਾ ਹਾਲੇ ਆਮ ਵਪਾਰਕ ਤਕਨੀਕ ਨਹੀਂ ਹੈ।
ਭਵਿੱਖ ਵਿੱਚ ਜੇ ਸੋਨਾ ਅਤੇ ਚਾਂਦੀ ਬਣਾਉਣ ਦੀ ਤਕਨੀਕ ਸਸਤੀ ਹੋ ਗਈ, ਤਾਂ ਕੀਮਤੀ ਧਾਤਾਂ ਦੀ ਦੁਨੀਆ ਬਦਲ ਸਕਦੀ ਹੈ!
ਸੋਚੋ, ਜੇ ਲੈਬ ਵਿੱਚ ਬਣੀਆਂ ਕੀਮਤੀ ਚੀਜ਼ਾਂ ਕੁਦਰਤੀ ਚੀਜ਼ਾਂ ਵਰਗੀਆਂ ਹੀ ਹੋਣ, ਤਾਂ ਉਨ੍ਹਾਂ ਦੀ ਅਸਲੀ ਪਛਾਣ ਕਿਵੇਂ ਹੋਵੇਗੀ? 🔍 | 507 |
| 11 | ਮਠਿਆਈ ਖਾ ਰਹੇ ਆਂ ਜਾਂ..?
🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ...
🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ...
🔹 ਸਸਤੇ ਦੇ ਚੱਕਰ ਵਿੱਚ ਕਿਤੇ...
🔹 ਤਿਉਹਾਰਾਂ ਦੇ ਸੀਜ਼ਨ ਵਿੱਚ...
🔹 ਮਹਿਕਮਿਆਂ ਦੀ ਕਾਰਗੁਜ਼ਾਰੀ...
🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ...
ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ... | 123 |
| 12 | 📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..!
🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ।
❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ।
🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ।
ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ:
• ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ)
• ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ
⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ।
🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ।
⛳️ ਉਪਰਾਲਾ by @ShabadShala | 53 |
| 13 | 2080 ਦੀ ਦੁਨੀਆ
👇🏼
https://www.youtube.com/watch?v=Cnc3KOYHLgc | 648 |
| 14 | https://www.youtube.com/watch?v=Cnc3KOYHLgc | 3 |
| 15 | ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ। | 100 |
| 16 | ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ? | 81 |
| 17 | AnimatedSticker.tgs | 77 |
| 18 | ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..?
ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ...
ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ...
ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ।
ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ
👇🏼
ਕਿਤਾਬ ਮੇਲੇ ਅਤੇ ਪੰਜਾਬੀ ਪਾਠਕ | 85 |
| 19 | ਕੁੱਝ ਅਜਿਹੀਆਂ ਮਸ਼ਹੂਰ ਕੰਪਨੀਆਂ ਜੋ ਕਦੇ ਆਪੋ-ਆਪਣੇ ਖੇਤਰ ਵਿੱਚ ਸਿਖਰ ’ਤੇ ਸਨ, ਪਰ ਤਕਨਾਲੋਜੀ, ਬਦਲਦੇ ਬਾਜ਼ਾਰ ਤੇ ਮੁਕਾਬਲੇ ਕਾਰਨ ਉਨ੍ਹਾਂ ਦਾ ਕਾਰੋਬਾਰ ਬਹੁਤ ਹੇਠਾਂ ਆ ਗਿਆ ਜਾਂ ਕੰਪਨੀ ਹੀ ਬੰਦ ਹੋ ਗਈ ਜਾਂ ਵਿਕ ਗਈ।
Kodak | ਫੋਟੋਗ੍ਰਾਫੀ/ਫਿਲਮ
ਕਦੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੋਟੋਗ੍ਰਾਫੀ ਕੰਪਨੀਆਂ ਵਿੱਚੋਂ ਇੱਕ ਸੀ। ਡਿਜੀਟਲ ਕੈਮਰਿਆਂ ਦੇ ਆਉਣ ਨਾਲ ਇਸਦਾ ਰਵਾਇਤੀ ਫਿਲਮ ਕਾਰੋਬਾਰ ਤੇਜ਼ੀ ਨਾਲ ਡਿੱਗ ਗਿਆ ਅਤੇ 2012 ਵਿੱਚ ਕੰਪਨੀ ਨੇ ਦਿਵਾਲੀਆ ਹੋਣ ਲਈ ਅਰਜ਼ੀ ਦਿੱਤੀ। ਬਾਅਦ ਵਿੱਚ ਇਸਨੇ ਆਪਣਾ ਕਾਰੋਬਾਰ ਬਦਲ ਕੇ ਹੋਰ ਖੇਤਰਾਂ ’ਤੇ ਧਿਆਨ ਦਿੱਤਾ।
Nokia | ਮੋਬਾਈਲ ਫ਼ੋਨ
ਇੱਕ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫ਼ੋਨ ਕੰਪਨੀ ਸੀ। ਸਮਾਰਟਫ਼ੋਨ ਅਤੇ ਖਾਸ ਕਰਕੇ iPhone/Android ਦੇ ਉਭਾਰ ਨਾਲ Nokia ਪਿੱਛੇ ਰਹਿ ਗਈ। 2014 ਵਿੱਚ ਇਸਨੇ ਆਪਣਾ ਜ਼ਿਆਦਾਤਰ ਮੋਬਾਈਲ ਫ਼ੋਨ ਕਾਰੋਬਾਰ Microsoft ਨੂੰ ਵੇਚ ਦਿੱਤਾ। Nokia ਕੰਪਨੀ ਅੱਜ ਵੀ ਮੌਜੂਦ ਹੈ, ਪਰ ਮੁੱਖ ਤੌਰ ’ਤੇ ਟੈਲੀਕਾਮ ਨੈੱਟਵਰਕਿੰਗ ਵਿੱਚ।
BlackBerry | ਮੋਬਾਈਲ ਫ਼ੋਨ
ਕਦੇ ਕਾਰੋਬਾਰੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਵਿੱਚ BlackBerry ਫ਼ੋਨ ਬਹੁਤ ਮਸ਼ਹੂਰ ਸਨ। iPhone ਅਤੇ Android ਦੇ ਆਉਣ ਤੋਂ ਬਾਅਦ ਇਸਦਾ ਸਮਾਰਟਫ਼ੋਨ ਕਾਰੋਬਾਰ ਤੇਜ਼ੀ ਨਾਲ ਡਿੱਗ ਗਿਆ। ਕੰਪਨੀ ਨੇ 2016 ਵਿੱਚ ਆਪਣੇ ਫ਼ੋਨ ਬਣਾਉਣ ਬੰਦ ਕਰ ਦਿੱਤੇ ਅਤੇ ਹੁਣ ਸਾਫ਼ਟਵੇਅਰ ਕਾਰੋਬਾਰ ’ਤੇ ਕੇਂਦਰਿਤ ਹੈ।
Blockbuster | ਵੀਡੀਓ/ਫ਼ਿਲਮ ਰੈਂਟਲ
ਇੱਕ ਸਮੇਂ ਅਮਰੀਕਾ ਵਿੱਚ ਫ਼ਿਲਮਾਂ ਕਿਰਾਏ ’ਤੇ ਦੇਣ ਵਾਲੀ ਸਭ ਤੋਂ ਵੱਡੀ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦੇ ਹਜ਼ਾਰਾਂ ਸਟੋਰ ਸਨ। Netflix ਵਰਗੀਆਂ streaming ਅਤੇ DVD-by-mail ਸੇਵਾਵਾਂ ਦੇ ਆਉਣ ਨਾਲ ਇਸਦਾ ਕਾਰੋਬਾਰ ਡਿੱਗ ਪਿਆ। 2010 ਵਿੱਚ ਕੰਪਨੀ ਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ।
Yahoo | ਇੰਟਰਨੈੱਟ/ਵੈੱਬ ਪੋਰਟਲ
ਇੱਕ ਸਮੇਂ Yahoo ਇੰਟਰਨੈੱਟ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦਾ search engine ਵੀ ਬਹੁਤ ਮਸ਼ਹੂਰ ਸੀ। Google ਅਤੇ ਹੋਰ ਨਵੀਆਂ internet services ਨਾਲ ਮੁਕਾਬਲੇ ਵਿੱਚ ਇਹ ਪਿੱਛੇ ਰਹਿ ਗਿਆ। 2017 ਵਿੱਚ Yahoo ਦਾ ਮੁੱਖ ਕਾਰੋਬਾਰ Verizon ਨੂੰ ਵੇਚ ਦਿੱਤਾ ਗਿਆ।
Motorola | ਮੋਬਾਈਲ ਫ਼ੋਨ/ਇਲੈਕਟ੍ਰਾਨਿਕਸ
Motorola ਕਦੇ ਦੁਨੀਆ ਦੀਆਂ ਪ੍ਰਮੁੱਖ ਮੋਬਾਈਲ ਫ਼ੋਨ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦੇ Razr ਵਰਗੇ ਫ਼ੋਨ ਬਹੁਤ ਮਸ਼ਹੂਰ ਹੋਏ। Nokia, Samsung ਅਤੇ ਬਾਅਦ ਵਿੱਚ Apple/Android ਨਾਲ ਮੁਕਾਬਲੇ ਵਿੱਚ ਇਸਦਾ ਮੋਬਾਈਲ ਕਾਰੋਬਾਰ ਕਮਜ਼ੋਰ ਹੋ ਗਿਆ। Motorola Mobility ਨੂੰ ਪਹਿਲਾਂ Google ਅਤੇ ਬਾਅਦ ਵਿੱਚ Lenovo ਨੇ ਖਰੀਦ ਲਿਆ।
Polaroid | ਫੋਟੋ ਕੈਮਰੇ
Polaroid ਦੇ instant cameras ਅਤੇ ਤੁਰੰਤ ਨਿਕਲਣ ਵਾਲੀਆਂ ਫੋਟੋਆਂ ਕਦੇ ਬਹੁਤ ਮਸ਼ਹੂਰ ਸਨ। ਡਿਜੀਟਲ ਕੈਮਰਿਆਂ ਨੇ ਇਸਦੇ ਰਵਾਇਤੀ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੂਲ Polaroid Corporation ਨੇ 2001 ਵਿੱਚ ਦਿਵਾਲੀਆਪਨ ਲਈ ਅਰਜ਼ੀ ਦਿੱਤੀ।
MySpace | ਸੋਸ਼ਲ ਮੀਡੀਆ
MySpace ਇੱਕ ਸਮੇਂ ਦੁਨੀਆ ਦੀ ਸਭ ਤੋਂ ਪ੍ਰਸਿੱਧ social-networking ਵੈੱਬਸਾਈਟਾਂ ਵਿੱਚੋਂ ਇੱਕ ਸੀ। Facebook ਦੇ ਤੇਜ਼ੀ ਨਾਲ ਉੱਭਰਨ ਅਤੇ ਬਿਹਤਰ user experience ਕਾਰਨ MySpace ਦੀ ਲੋਕਪ੍ਰਿਯਤਾ ਬਹੁਤ ਘਟ ਗਈ। ਅੱਜ ਇਹ ਆਪਣੇ ਪੁਰਾਣੇ ਪ੍ਰਭਾਵ ਤੋਂ ਕਾਫ਼ੀ ਦੂਰ ਹੈ।
Sears | ਰਿਟੇਲ/ਡਿਪਾਰਟਮੈਂਟ ਸਟੋਰ
Sears ਕਦੇ ਅਮਰੀਕਾ ਦੇ ਸਭ ਤੋਂ ਵੱਡੇ retail businesses ਵਿੱਚੋਂ ਇੱਕ ਸੀ। Walmart, Amazon ਅਤੇ ਬਦਲਦੇ ਬਜ਼ਾਰ ਨਾਲ ਮੁਕਾਬਲੇ ਵਿੱਚ ਇਸਦਾ ਕਾਰੋਬਾਰ ਲਗਾਤਾਰ ਘਟਦਾ ਗਿਆ। 2018 ਵਿੱਚ Sears Holdings ਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ।
Toys “R” Us | ਖਿਡੌਣਿਆਂ ਦੀ ਰਿਟੇਲ
ਇਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ toy-store chains ਵਿੱਚੋਂ ਇੱਕ ਸੀ ਅਤੇ ਇਸਦੇ ਵੱਡੇ ਸਟੋਰ ਕਈ ਦੇਸ਼ਾਂ ਵਿੱਚ ਸਨ। Online shopping ਅਤੇ Walmart/Amazon ਵਰਗੇ ਵੱਡੇ retailers ਨਾਲ ਮੁਕਾਬਲੇ ਦੇ ਨਾਲ ਕਰਜ਼ੇ ਨੇ ਵੀ ਕੰਪਨੀ ਨੂੰ ਨੁਕਸਾਨ ਪਹੁੰਚਾਇਆ। 2017 ਵਿੱਚ ਇਸਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ ਅਤੇ ਅਮਰੀਕਾ ਦੇ ਜ਼ਿਆਦਾਤਰ ਸਟੋਰ ਬੰਦ ਹੋ ਗਏ।
11. Compaq | ਕੰਪਿਊਟਰ
Compaq 1990 ਦੇ ਦਹਾਕੇ ਵਿੱਚ ਦੁਨੀਆ ਦੀਆਂ ਵੱਡੀਆਂ PC ਕੰਪਨੀਆਂ ਵਿੱਚੋਂ ਇੱਕ ਸੀ। ਸਸਤੇ PC ਅਤੇ Dell ਵਰਗੇ direct-sales ਮਾਡਲਾਂ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ। 2002 ਵਿੱਚ Hewlett-Packard (HP) ਨੇ Compaq ਨੂੰ ਖਰੀਦ ਲਿਆ।
12. HMV | ਸੰਗੀਤ/ਮੀਡੀਆ ਰਿਟੇਲ
HMV ਕਦੇ CD, DVD ਅਤੇ ਸੰਗੀਤ ਵੇਚਣ ਵਾਲੀਆਂ ਪ੍ਰਮੁੱਖ ਦੁਕਾਨਾਂ ਵਿੱਚੋਂ ਇੱਕ ਸੀ। Digital downloads ਅਤੇ streaming ਨੇ physical music ਦੀ ਮੰਗ ਬਹੁਤ ਘਟਾ ਦਿੱਤੀ। ਕੰਪਨੀ ਨੇ ਕਈ ਵਾਰ financial difficulties ਦਾ ਸਾਹਮਣਾ ਕੀਤਾ ਅਤੇ ਇਸਦੇ ਸਟੋਰਾਂ ਦੀ ਗਿਣਤੀ ਬਹੁਤ ਘਟ ਗਈ।
✍️ @TechnologyPB | 662 |
| 20 | Нет текста... | 440 |
