PUNJAB EDUCATES
Открыть в Telegram
For Ads, promotion and queries, contact us : @likusto_bot PSEB STUDY MATERIAL ⬇️⬇️
Больше3 669
Подписчики
-124 часа
-227 дней
-10930 день
Архив постов
3 668
ਡਾ. ਅੰਬੇਡਕਰ ਪੋਸਟ ਮੈਟ੍ਰਿਕ SC and BC ਸਕਾਲਰਸ਼ਿਪ ਸਕੀਮ ਦਾ ਪੋਰਟਲ ਵਿਦਿਆਰਥੀਆਂ ਲਈ ਖੁੱਲ੍ਹ ਗਿਆ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਦੀ ਆਖਰੀ ਤਰੀਕ 30 ਨਵੰਬਰ ਹੈ।
ਜਿਨ੍ਹਾਂ ਨੇ ਫਰੀਸਿਪ ਕਾਰਡ ਬਣਵਾ ਲਿਆ ਹੈ ਉਹ ਸਕਾਲਰਸ਼ਿਪ ਅਪਲਾਈ ਕਰ ਦੇਣ।
ਜਿੰਨਾ ਨੇ ਫਰੀਸਿਪ ਕਾਰਡ ਨਹੀਂ ਬਣਵਾਇਆ ਉਹ ਹਾਲੇ ਵੀ ਫਰੀਸਿਪ ਕਾਰਡ ਬਣਵਾ ਸਕਦੇ ਹਨ।
3 668
Watch "Android Mobile Phone ਤੇ ਪੰਜਾਬ ਐਜੂਕੇਅਰ ਐਪ ਨੂੰ ਬਿਨਾਂ ਇੰਸਟਾਲ ਕੀਤੇ ਕਿਵੇਂ ਚਲਾਇਆ ਜਾਵੇ ਜੀ" on YouTube
https://youtu.be/CoLHbhR4mKk
3 668
*Punjab EduCare Update*
*NAS-2021* ਨਾਲ ਸਬੰਧਤ *3rd, 5th, 8th ਅਤੇ 10th* ਦੀਆਂ ਸਾਰੀਆਂ *ਕਿਤਾਬਾਂ* ਅਤੇ *ਮੈਨੂਅਲ* ਪੰਜਾਬ ਐਜ਼ੂਕੇਅਰ ਐਪ ਉਪਲੱਬਧ ਕਰਵਾ ਦਿੱਤੇ ਗਏ ਹਨl ਇਸ ਸਮੱਗਰੀ ਨੂੰ ਪ੍ਰਾਪਤ ਕਰਨ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਕਲਿੱਕ ਕਰ ਸਕਦੇ ਹੋ:-
1. *Sample Paper Booklets (All Subject & classes)*
2. *Pupil Questionnaire Book (PQ)*
3. *Teacher Questionnaire Book (TQ)*
4. *School Questionnaire Book (SQ)*
ਪੰਜਾਬ ਐਜ਼ੂਕੇਅਰ ਐਪ ਉਪਲੱਬਧ ਹਨl ਇਸ ਨੂੰ ਪ੍ਰਾਪਤ ਕਰਨ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਕਲਿੱਕ ਕਰ ਸਕਦੇ ਹੋ:-
https://www.punjabeducare.org/naspas-main/tq-sq-pq
ਇਸ ਮੈਸਜ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ/ਅਧਿਆਪਕਾ ਨਾਲ ਸ਼ੇਅਰ ਕੀਤਾ ਜਾਵੇ ਜੀ ਤਾਂ ਜੋ ਅਧਿਆਪਕਾਂ/ ਵਿਦਿਆਰਥੀਆਂ ਨੂੰ ਇਸ ਦਾ ਪੂਰਾ ਫਾਇਦਾ ਹੋ ਸਕੇ।
ਹੇਠ ਲਿਖੇ ਲਿੰਕ ਦੀ ਵਰਤੋਂ ਕਰਕੇ ਤੁਸੀਂ ਐਪ ਆਪਣੇ ਫੋਨ ਵਿੱਚ ਡਾਊਨਲੋਡ ਕਰ ਸਕਦੇ ਹੋ
*APP*:- https://app.punjabeducare.org
*Website* :- www.punjabeducare.org
*YouTube* :- youtube.punjabeducare.org
ਪੰਜਾਬ ਅਜੂਕੇਅਰ ਨੂੰ ਭਰਵਾਂ ਹੁੰਗਾਰਾ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।
*ਪੰਜਾਬ ਐਜੂਕੇਅਰ ਟੀਮ*
*ਸਕੂਲ ਸਿੱਖਿਆ ਵਿਭਾਗ ਪੰਜਾਬ*
Уже доступно! Исследование Telegram 2025 — ключевые инсайты года 
