PUNJAB EDUCATES
Открыть в Telegram
For Ads, promotion and queries, contact us : @likusto_bot PSEB STUDY MATERIAL ⬇️⬇️
Больше3 670
Подписчики
-124 часа
-227 дней
-10930 день
Архив постов
3 670
🔰PUNJAB BOARD EDUCATE🔰
⚜ASSIGNMENTS+NOTES+MCQ's FOR TERM 1 DEC. EXAM PREPARATION 2021⚜
✅✅*11th Class*
■Chemistry
https://drive.google.com/drive/folders/1w8maRH3i4Xs9D3NhVev_bTN2zipItjrz?usp=sharing
■Physics
https://drive.google.com/drive/folders/11MA9OXeWkoLsO28Yvz4c3ic7YsJk-qba?usp=sharing
■Biology
https://drive.google.com/drive/folders/16trQFiiw7oKp3r6MQKxq9C5BF2LYB_Qw?usp=sharing
▶️Must Join: https://t.me/psebupdates
▶️Our discussion group: https://t.me/punjabboardedu
(Prepared by PPPP SCIENCE TEAM)
First On Our Channel👍🥳🤩
3 670
ਸਤਿਕਾਰਯੋਗ ਸਮਾਜਿਕ ਵਿਗਿਆਨ ਅਧਿਆਪਕ ਜੀ,
ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਸਮਾਜਿਕ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਸੁਧਾਈ ਕੀਤੀ ਜਾਂਦੀ ਹੈ। ਇਸ ਸਾਲ ਵੀ ਇਹ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ, ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਮਾਤ 6ਵੀਂ ਤੋਂ 10ਵੀਂ ਤੱਕ ਦੀਆਂ ਸਮਾਜਿਕ ਵਿਗਿਆਨ ਦੀਆਂ ਕਿਤਾਬਾਂ ਵਿੱਚ ਜੇਕਰ ਆਪ ਨੂੰ ਕਿਸੇ ਵੀ ਪ੍ਰਕਾਰ ਦੀ ਸੁਧਾਈ ਦੀ ਜ਼ਰੂਰਤ ਹੈ ਤਾਂ ਕ੍ਰਿਪਾ ਕਰਕੇ ਹੇਠ ਦਿੱਤੇ ਫੋਰਮੈਟ ਵਿੱਚ ਲਿਖ ਕੇ ਭੇਜਿਆ ਜਾਵੇ ਜੀ। ਇਹਨਾਂ ਕੀਤੀਆਂ ਜਾਣ ਵਾਲੀਆਂ corrections ਨੂੰ ਮਿਤੀ 15.12.2021 ਰਾਤ ਤੱਕ socialstudies@punjabeducation.gov.in ਤੇ email ਕਰ ਦਿੱਤੀਆਂ ਜਾਣ ਜੀ।
*PUNJAB BOARD EDUCATE*
3 670
Apni papers di tyaari kro....!!!
Leak hon te ass na rakho.
assi phela hi tuhanu dss dita hai..Bar bar message na kri jayo✅✅✅🙏🙏🙏
3 670
ਨੋਨ ਬੋਰਡ ਜਮਾਤਾਂ ਦੇ ਟਰਮ-1 ਦੇ ਪੇਪਰ ਸਕੂਲ ਲੈਵਲ ਤੇ ਹੋਣੇ ਹਨ
ਇਨ੍ਹਾਂ ਦੇ Question Paper ਹੈਡ ਆਫਿਸ ਵੱਲੋਂ ਨਹੀਂ ਭੇਜੇ ਜਾਣਗੇ
ਇਸ ਲਈ ਆਪਣੀ ਤਿਆਰੀ ਵੱਧੀਆ ਨਾਲ ਕਰੋ ਕਿਉਂਕਿ ਹਰੇਕ ਸਕੂਲ ਦਾ ਪ੍ਰਸ਼ਨ ਪੱਤਰ ਅਲੱਗ ਅਲੱਗ ਹੋਵੇਗਾਂ ,
ਇਹ Question paper ਤੁਹਾਡੇ ਸਕੂਲ ਦੁਆਰਾ ਹੀ ਤਿਆਰ ਕੀਤੇ ਜਾਣਗੇ , So real paper ਪੇਪਰ ਦਾ ਦਾਅਵਾ ਕਰਨ ਵਾਲੇ ਕੀ ਇਹ Real paper ਹੈ ੳਹ ਸਬ Fake ਹੈ Real paper ਸਿਰਫ ਤੁਹਾਡੇ ਸਕੂਲ ਨੂੰ ਪਤਾ ਹੈ ਤੇ ਜਦੋਂ ਤੁਸੀਂ ਪੇਪਰ ਦੇਣ ਜਾੳਗੇਂ ੳਦੋ ਤੁਹਾਨੂੰ ਵੀ ਪਤਾ ਲੱਗ ਜਾੳ
So ਆਪਣੀ ਤਿਆਰੀ ਸਕੂਲ ਦੁਆਰਾ ਦੱਸੇ ਗਏ ਸਲੇਬਸ According ਕਰ ਲਿਆ ਜਾਵੇ ਜੋ ਸਲੇਬਸ ਤੁਹਾਨੂੰ ਤੁਹਾਡੇ ਸਕੂਲ ਵਾਲਿਆਂ ਨੇ ਦੱਸਿਆ ਹੈ ਉਸੇ ਸਿਲੇਬਸ ਵਿੱਚੋਂ ਤੁਹਾਡਾ ਪੇਪਰ ਆਵੇਗਾ
✅✅✅✅✅✅✅✅✅✅✅✅
Уже доступно! Исследование Telegram 2025 — ключевые инсайты года 
