ru
Feedback
PUNJAB EDUCATES

PUNJAB EDUCATES

Открыть в Telegram

For Ads, promotion and queries, contact us : @likusto_bot PSEB STUDY MATERIAL ⬇️⬇️

Больше
3 642
Подписчики
-524 часа
-227 дней
-10630 день
Архив постов
photo content

photo content

INFORMATIONABOUTDIKSHAAPP_210402_120113 (1).pdf3.42 MB

photo content

photo content

photo content

photo content

photo content

शिक्षा जगत से जुड़े सभी प्रिंसिपल साहिबान, अधिकारी वर्ग, सभी अध्यापक भाई-बहनों , अन्य कर्मचारियों व समस्त विद्यार्थियों को नए विद्यक सैशन 2021-22 के लिए हार्दिक शुभकामनाएं। ईश्वर करें कि इस नए सैशन में आप पूर्णतया स्वस्थ जीवन का आनन्द लेते हुए सफ़लता की समस्त बुलंदियों को छूएं। आप सब सारा साल अपने समस्त परिजनों सहित खुशियां ही खुशियां प्राप्त करते रहें। 💐💐💐💐💐💐💐💐💐💐💐

photo content

photo content

ਪਿਆਰੇ ਬੱਚਿਓ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਨਾਲ ਪੜੋ ਅਤੇ ਸਮਝੋ :- 1 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ Final Exam ਚੱਲ ਰਹੇ ਸਨ ਅਤੇ Covid 19 ਦੇ ਵਧ ਰਹੇ ਮਾਮਲਿਆਂ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਸਨ। 2 ਤੁਹਾਡੇ ਕੁਝ ਪੇਪਰ ਹੋ ਗਏ ਸਨ ਪਰ ਕੁਝ ਪੇਪਰ ਰਹਿੰਦੇ ਸਨ । 3 ਹੁਣ ਤੁਹਾਡੇ ਜੋ ਪੇਪਰ ਰਹਿੰਦੇ ਸਨ ਉਹ ਨਹੀਂ ਹੋਣਗੇ। 4 ਉਹਨਾਂ ਦੀ ਜਗਾ ਤੁਹਾਡੇ ਪ੍ਰੀ-ਬੋਰਡ ਵਾਲੇ ਪੇਪਰਾਂ ਦੇ ਨੰਬਰ ਲੱਗਣਗੇ। 5 ਜੋ ਪੇਪਰ ਤੁਹਾਡੇ ਹੋ ਗਏ ਹਨ ਉਹਨਾਂ ਦੇ ਨੰਬਰ ਹੁਣ ਵਾਲੇ ਲੱਗਣਗੇ। 6 ਤੁਹਾਡਾ ਸ਼ੈਸ਼ਨ 2020-21 ਦਾ ਰਿਜ਼ਲਟ 31 ਮਾਰਚ (ਕੱਲ੍ਹ ਨੂੰ) ਦੱਸਿਆ ਜਾਵੇਗਾ। 7 ਤੁਹਾਡਾ ਰਿਜ਼ਲਟ online ਹੀ ਦੱਸਿਆ ਜਾਵੇਗਾ। 8 ਤੁਹਾਡੇ ਰਿਜ਼ਲਟ ਦੀ ਡਿਟੇਲ ਤੁਹਾਡੇ Whatsapp Group ਵਿੱਚ ਭੇਜੀ ਜਾਵੇਗੀ। ਜਿੱਥੋਂ ਤੁਸੀਂ ਸਾਰੇ ਬੱਚੇ ਆਪਣਾ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ। 9 ਕਿਸੇ ਵੀ ਪ੍ਰਕਾਰ ਦੀ ਦਿੱਕਤ ਆਉਣ ਤੇ ਤੁਸੀਂ ਆਪਣੇ ਕਲਾਸ ਇੰਚਾਰਜ ਨਾਲ ਸੰਪਰਕ ਕਰ ਸਕਦੇ ਹੋ। 10 ਤੁਹਾਡਾ ਨਵਾਂ ਸ਼ੈਸ਼ਨ 1 ਅਪ੍ਰੈਲ 2021 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨੋਟ :- ਸਕੂਲ ਖੁੱਲ੍ਹਣ ਬਾਰੇ ਸੂਚਨਾ ਅਜੇ ਪ੍ਰਾਪਤ ਨਹੀਂ ਹੋਈ। ਇਸ ਕਰਕੇ ਸਕੂਲ ਖੁੱਲ੍ਹਣ ਬਾਰੇ ਜਿਵੇਂ ਹੀ ਸੂਚਨਾਂ ਮਿਲੇਗੀ ਸਾਰੇ ਬੱਚਿਆਂ ਨੂੰ ਦੱਸਿਆ ਜਾਵੇਗਾ ।

sticker.webp0.30 KB

photo content

photo content

AnimatedSticker.tgs0.02 KB

Schools closed till 10th April

sticker.webp0.09 KB