PUNJAB EDUCATES
Открыть в Telegram
For Ads, promotion and queries, contact us : @likusto_bot PSEB STUDY MATERIAL ⬇️⬇️
Больше3 642
Подписчики
-524 часа
-227 дней
-10630 день
Архив постов
3 641
Class 9- ਨਾਗਰਿਕ ਸ਼ਾਸਤਰ-ਭਾਗ
ਪਾਠ-9 : ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਤਾਰ
(3 ਅੰਕਾਂ ਵਾਲੇ ਪ੍ਰਸ਼ਨ)
1. ਸਰਵ ਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ?
2. ਵੀਟੋ ਸ਼ਕਤੀ ਤੋਂ ਕੀ ਭਾਵ ਹੈ? ਸੰਯੁਕਤ ਰਾਸ਼ਟਰ ਸੰਘ ਵਿੱਚ ਵੀਟੋ ਸ਼ਕਤੀ ਕਿਹੜੇ-2 ਦੇਸ਼ਾਂ ਕੋਲ ਹੈ?
3. ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਤੇ ਨੋਟ ਲਿਖੋ।
(4 ਅੰਕਾਂ ਵਾਲੇ ਪ੍ਰਸ਼ਨ)
1. ਅੰਤਰ-ਰਾਸ਼ਟਰੀ ਮੁਦਰਾ ਕੋਸ਼ ਤੇ ਨੋਟ ਲਿਖੋ।
2. ਸੰਯੁਕਤ ਰਾਸ਼ਟਰ ਸੰਘ ਤੇ ਨੋਟ ਲਿਖੋ।
ਪਾਠ-10 : ਲੋਕਤੰਤਰ ਦਾ ਅਰਥ ਅਤੇ ਮਹੱਤਵ
(3 ਅੰਕਾਂ ਵਾਲੇ ਪ੍ਰਸ਼ਨ)
4. ਲੋਕਤੰਤਰ ਦੀ ਸਫਲਤਾ ਲਈ ਕੋਈ ਤਿੰਨ ਜ਼ਰੂਰੀ ਸ਼ਰਤਾਂ ਦਾ ਵਰਨਣ ਕਰੋ।
5. ਗਰੀਬੀ ਲੋਕਤੰਤਰ ਦੇ ਰਾਹ ਵਿੱਚ ਕਿਵੇਂ ਰੁਕਾਵਟ ਬਣਦੀ ਹੈ?
6. ਲੋਕਤੰਤਰ ਦੇ ਕੋਈ ਤਿੰਨ ਸਿਧਾਂਤਾਂ ਦੀ ਵਿਆਖਿਆ ਕਰੋ।
(4 ਅੰਕਾਂ ਵਾਲੇ ਪ੍ਰਸ਼ਨ)
3. ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਸੰਖੇਪ ਵਰਨਣ ਕਰੋ।
4. ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕੋਈ ਇੱਕ ਪ੍ਰੀਭਾਸ਼ਾ ਦਿਓ ਅਤੇ ਲੋਕਤੰਤਰ ਤੇ ਮਹੱਤਵ ਦਾ ਸੰਖੇਪ ਵਰਣਨ ਕਰੋ।
ਪਾਠ-11 : ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ
(3 ਅੰਕਾਂ ਵਾਲੇ ਪ੍ਰਸ਼ਨ)
7. ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ?
8. ਭਾਰਤ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ
9. ਸੰਪੂਰਨ ਪ੍ਰਭੂਸੱਤਾ ਸੰਪਨ ਰਾਜ ਦਾ ਕੀ ਅਰਥ ਹੈ?
10. ਸਰਵ ਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ?
11. ਭਾਰਤ ਦੇ ਸੰਵਿਧਾਨ ਦੀਆਂ ਕੋਈ ਤਿੰਨ ਇਕਾਤਮਕ ਵਿਸ਼ੇਸ਼ਤਾਵਾਂ ਲਿਖੋ।
(4 ਅੰਕਾਂ ਵਾਲੇ ਪ੍ਰਸ਼ਨ)
5. ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਇੰਨ-ਬਿਨ ਸ਼ਬਦਾਂ ਵਿੱਚ ਲਿਖੋ।
6. ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ? ਵਿਆਖਿਆ ਕਰੋ।
ਪਾਠ-12 : ਭਾਰਤ ਦਾ ਸੰਸਦੀ ਲੋਕਤੰਤਰ
(3 ਅੰਕਾਂ ਵਾਲੇ ਪ੍ਰਸ਼ਨ)
12. ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
13. ਲੋਕ ਸਭਾ ਦੀ ਬਣਤਰ ਤੇ ਨੋਟ ਲਿਖੋ।
14. ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
15. ਰਾਸ਼ਟਰਪਤੀ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ।
16. ਮੰਤਰੀ ਪਰਿਸ਼ਦ ਦੇ ਗਠਨ ਤੇ ਨੋਟ ਲਿਖੋ।
(4 ਅੰਕਾਂ ਵਾਲੇ ਪ੍ਰਸ਼ਨ)
7. ਰਾਸ਼ਟਰਪਤੀ ਚੁਣੇ ਜਾਣ ਲਈ ਯੋਗਤਾਵਾਂ, ਚੋਣ ਅਤੇ ਕਾਰਜਕਾਲ ਦਾ ਸੰਖੇਪ ਵਰਣਨ ਕਰੋ।
ਪਾਠ-13 : ਲੋਕਤੰਤਰ ਅਤੇ ਚੋਣ ਰਾਜਨੀਤੀ
(3 ਅੰਕਾਂ ਵਾਲੇ ਪ੍ਰਸ਼ਨ)
17. ਭਾਰਤ ਦੇ ਕੋਈ ਚਾਰ ਖੇਤਰੀ ਦਲਾਂ ਦੇ ਨਾਂ ਲਿਖੋ।
18. ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ?
(4 ਅੰਕਾਂ ਵਾਲੇ ਪ੍ਰਸ਼ਨ)
8. ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
9. ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਰਨਣ ਕਰੋ।
3 641
3 Marks Important Questions for Class 9 - History 👇
Lesson 1
1.ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?
2.ਪੰਜਾਬ ਦੇ ਵੱਖ-ਵੱਖ ਇਤਿਹਾਸਕ ਨਾਵਾਂ ਤੇ ਚਾਨਣਾ ਪਾਓ।
Lesson 2
3.16ਵੀਂ ਸਦੀ ਦੇ ਆਰੰਭ ਵਿੱਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ।
4.ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ-ਰਿਵਾਜ਼ਾਂ ਦਾ ਖੰਡਨ ਕੀਤਾ।
Lesson 3
5.ਮੰਜੀ ਪ੍ਰਥਾ ਤੇ ਨੋਟ ਲਿਖੋ।
6.ਅੰਮ੍ਰਿਤਸਰ ਦੀ ਸਥਾਪਨਾ ਤੇ ਨੋਟ ਲਿਖੋ।
Уже доступно! Исследование Telegram 2025 — ключевые инсайты года 
