fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

STUDY 📚 POINT ( PSEB )

STUDY 📚 POINT ( PSEB )

رفتن به کانال در Telegram

Punjab Board (PSEB) All study material available on this channel Join our Telegram Channel to get access all Study Material Class 5th to 12th

نمایش بیشتر
3 109
مشترکین
اطلاعاتی وجود ندارد24 ساعت
-317 روز
-16330 روز
آرشیو پست ها
+7
6th preboard exam 2025 phy.pdf2.11 KB

Document from V. AGGARWAL

+1Economics paper by Sunita Mittal.pdf

11th EVS PreBoard 2024-25 .pdf

11th Elective Punjabi PreBoard 2024-25.pdf

ਸੈਸ਼ਨ 2024-25 ਲਈ ਜਮਾਤਾਂ ਪਹਿਲੀ ਤੋਂ ਬਾਰ੍ਹਵੀਂ ਲਈ ਪ੍ਰੀ-ਬੋਰਡ/ ਟਰਮ ਪ੍ਰੀਖਿਆ-2 ਦੀ ਡੇਟਸ਼ੀਟ ਵਿੱਚ ਅੰਸ਼ਿਕ ਸੋਧ ਕਰਣ ਸੰਬੰਧੀ। 1. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 08.01.2025 ਨੂੰ ਜਾਰੀ ਹਦਾਇਤਾਂ ਵਿੱਚ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਸ਼ੇ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ 28.01.2025 ਤੱਕ ਸਕੂਲ ਪੱਧਰ ਤੇ ਕਰਵਾਉਣ ਲਈ ਕਿਹਾ ਗਿਆ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਜਮਾਤ 12ਵੀਂ ਦੇ ਵਾਤਾਵਰਨ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ਿਆਂ ਦੀ ਪ੍ਰੀਬੋਰਡ ਪ੍ਰੀਖਿਆਵਾਂ ਦੀ ਮਿਤੀਆਂ ਨੂੰ ਆਪਸ ਵਿੱਚ ਬਦਲਿਆ ਜਾ ਰਿਹਾ ਹੈ। ਇਸ ਲਈ ਹੁਣ 12ਵੀਂ ਜਮਾਤ ਵਾਤਾਵਰਨ ਸਿੱਖਿਆ ਵਿਸ਼ੇ ਦੀ ਪ੍ਰੀਬੋਰਡ ਪ੍ਰੀਖਿਆ 25.01.2025 ਨੂੰ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਬੋਰਡ ਪ੍ਰੀਖਿਆ 29.01.2025 ਨੂੰ ਲੈ ਲਈ ਜਾਵੇ। 2. ਇਸ ਦੇ ਨਾਲ ਹੀ JEE Mains ਦੀ ਪ੍ਰੀਖਿਆ 22.01.2025 ਤੋਂ 30.01.2025 ਤੱਕ ਲਈ ਜਾ ਰਹੀ ਹੈ, ਇਸ ਲਈ ਜਿਸ ਵਿਦਿਆਰਥੀ ਦੀ ਜਿਸ ਦਿਨ ਇਹ ਪ੍ਰੀਖਿਆ ਹੋਈ ਹੈ ਉਸ ਦਿਨ ਹੋਣ ਵਾਲੀ ਪ੍ਰੀਬੋਰਡ ਦੀ ਪ੍ਰੀਖਿਆ ਸਕੂਲ ਮੁਖੀ ਸੰਬੰਧਤ ਵਿਸ਼ਾ ਅਧਿਆਪਕ ਤੋਂ ਪ੍ਰਸ਼ਨ ਪੱਤਰ ਤਿਆਰ ਕਰਵਾ ਕੇ ਸਕੂਲ ਪੱਧਰ ਤੇ ਹੀ 31.01.2025 ਤੱਕ ਕਰਵਾ ਲਈ ਜਾਵੇ। 3. ਮਿਤੀ 18.01.2025 ਨੂੰ ਜਵਾਹਰ ਨਵੋਦਿਆ ਵਿਦਿਆਲਯਾ ਦੀ ਜਮਾਤ 6ਵੀਂ ਵਿੱਚ ਦਾਖਲੇ ਲਈ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਤਹਿਤ ਕੁੱਝ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ(ਸਕੂਲਾਂ ਦੀ ਲਿਸਟ ਨਾਲ ਨੱਥੀ ਹੈ) ਕਿਉਕਿ ਮਿਤੀ 18.01.2025 ਨੂੰ ਕੇਵਲ 11ਵੀਂ ਅਤੇ 12ਵੀਂ ਜਮਾਤਾਂ ਦੇ ਕੁੱਝ ਵਿਸ਼ਿਆਂ ਦੀ ਹੀ ਪ੍ਰੀਬੋਰਡ ਪ੍ਰੀਖਿਆ ਹੈ, ਇਸ ਲਈ JNV ਦੀ ਇਸ ਦਾਖਲਾ ਪ੍ਰੀਖਿਆ ਲਈ ਬਣੇ ਕੇਂਦਰਾਂ ਵਾਲੇ ਸਕੂਲਾਂ ਦੇ ਮੁੱਖੀਆਂ ਵੱਲੋਂ ਇਸ ਪ੍ਰੀਖਿਆਂ ਨੂੰ ਕਰਵਾਉਣ ਵਿੱਚ ਪੂਰਣ ਸਹਿਯੋਗ ਕੀਤਾ ਜਾਵੇ।

final Blue print maths classes 6th to 12th-merged-pages.pdf6.33 KB

7th English 2024.pdf6.50 KB

XI G.Eng.LEP 2024-25.pdf

+3
8TH DATE SHEET 2025.pdf7.49 KB

NMMS & PSTSE (8th & 10th) 2024
NMMS & PSTSE (8th & 10th) 2024

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਠੰਢ ਦੇ ਮੱਦੇਨਜ਼ਰ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਚੰਡੀਗੜ੍ਹ, 31 ਦਸੰਬਰ: ਕੜਾਕੇ ਦੀ ਠੰਢ ਦੇ ਮੱ
+1
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਠੰਢ ਦੇ ਮੱਦੇਨਜ਼ਰ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਚੰਡੀਗੜ੍ਹ, 31 ਦਸੰਬਰ: ਕੜਾਕੇ ਦੀ ਠੰਢ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ, 2025 ਤੱਕ ਸਰਦ ਰੁੱਤ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਢ ਕਾਰਨ ਸੂਬੇ ਦੇ ਸਰਕਾਰੀ ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ, 2025 ਤੱਕ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ ਸਾਰੇ ਸਕੂਲ 8 ਜਨਵਰੀ, 2025 ਨੂੰ ਆਮ ਵਾਂਗ ਖੁੱਲ੍ਹਣਗੇ।

ਇਸ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ 2025 ਦੀਆਂ ਮੁਬਾਰਕਾਂ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ.. 📚🙏

photo content

+5
ਤੀਸਰੀ 2024.pdf2.42 MB

photo content

ਜਮਾਤ ਪੰਜਵੀਂ ਲਿੰਕ Santosh ABOHAR1.36 MB

Untitled document.pdf0.44 KB

*ਹੁਣ ਤੱਕ ਚਲ ਰਹੀਆਂ ਸਰਕਾਰੀ ਪੋਸਟਾਂ* *1 . ਆਰਮੀ ਆਰਡੀਨੈਂਸ ਕੋਰਪਸ ਵਿੱਚ ਜੂਨੀਅਰ ਦਫ਼ਤਰ ਸਹਾਇਕ ਦੀ ਭਰਤੀ 2024* *ਆਖਰੀ ਤਰੀਕ* :- _22 ਦਸੰਬਰ 2024_ *ਯੋਗਤਾ* - _12th ਪਾਸ (ਟਾਈਪਿੰਗ 35 ਪ੍ਰਤੀ ਮਿੰਟ ਸ਼ਬਦ ਅੰਗਰੇਜ਼ੀ ਅਤੇ 30 ਪ੍ਰਤੀ ਮਿੰਟ ਸ਼ਬਦ ਹਿੰਦੀ)_ *2. ਮਾਈ ਭਾਗੋ ਆਰਮਡ ਫੋਰਸਿਜ਼ ਕਾਲਜ ਦਾਖਲਾ ਖੁੱਲ੍ਹਾ* *ਆਖਰੀ ਤਰੀਕ* :- _20 ਦਸੰਬਰ 2024_ *ਯੋਗਤਾਂ* - _10th ਜਾ 11th ਕਰ ਰਹੀਆਂ ਕੁੜੀਆ_ *3. ਇੰਡੀਅਨ ਆਰਮੀ ITBP ਵਿੱਚ ਅਸਿਸਟੈਂਟ ਸਰਜਨ (ਸਹਾਇਕ ਕਮਾਂਡੈਂਟ/ਵੈਟਰਨਰੀ) 2024* *ਆਖਰੀ ਮਿਤੀ* - _24 ਦਸੰਬਰ 2024_ *ਯੋਗਤਾ* - _ਵੈਟਰਨਰੀ ਸਾਇੰਸ ਅਤੇ ਪਸ਼ੂ ਪਾਲਣ (BVSc ਅਤੇ AH) ਵਿੱਚ ਬੈਚਲਰ ਡਿਗਰੀ_ *4. ਰੇਲਵੇ ਭਰਤੀ ਸੈੱਲ ਦੱਖਣੀ ਪੂਰਬੀ ਰੇਲਵੇ 1785 ਟਰੇਡ ਅਪ੍ਰੈਂਟਿਸ ਪੋਸਟ* *ਆਖਰੀ ਮਿਤੀ* - _27 ਦਸੰਬਰ 2024_ *ਯੋਗਤਾ* - _10th + ਆਈ.ਟੀ.ਆਈ_ *5. ਆਰਮੀ ਆਰਡੀਨੈਂਸ ਕੋਰਪਸ ਸਿਵਲ ਮੋਟਰ ਡਰਾਈਵਰ* *ਆਖਰੀ ਮਿਤੀ* - _22 ਦਸੰਬਰ 2024_ *ਯੋਗਤਾ* - _10th ਪਾਸ + ਭਾਰੀ ਵਾਹਨਾਂ ਦਾ ਸਿਵਲ ਡ੍ਰਾਈਵਿੰਗ ਲਾਇਸੰਸ + 2 ਸਾਲ ਦਾ ਤਜ਼ਰਬਾ_ *6. ਆਰਮੀ ਆਰਡੀਨੈਂਸ ਕੋਰਪਸ ਸਮੱਗਰੀ ਸਹਾਇਕ ਭਰਤੀ* *ਆਖਰੀ ਮਿਤੀ* - _22 ਦਸੰਬਰ 2024_ *ਯੋਗਤਾ* - _ਕੋਈ ਵੀ ਡਿਗਰੀ_ *7. ਆਰਮੀ ਆਰਡੀਨੈਂਸ ਕੋਰਪਸ ਫਾਇਰਮੈਨ, MTS ਅਤੇ ਟ੍ਰੇਡਸਮੈਂਨ ਭਰਤੀ* *ਆਖਰੀ ਮਿਤੀ* - _22 ਦਸੰਬਰ 2024_ *ਯੋਗਤਾ* - _10th ਪਾਸ_ *11. ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਏਅਰਪੋਰਟ 756 ਗਾਹਕ ਸੇਵਾ ਏਜੰਟ, ਗਰਾਊਂਡ ਲੈਵਲ ਏਜੰਟ ਪੋਸਟ* *ਆਖਰੀ ਮਿਤੀ* - _20 ਦਸੰਬਰ 2024_ *ਯੋਗਤਾ* - _10th ਜਾ 12th ਪਾਸ_ *12. ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ (ਲੜਕਿਆਂ ਲਈ), NDA, ਆਰਮੀ , ਨੇਵੀ ਅਤੇ ਏਅਰ ਫੋਰਸ ਦਾਖਲਾ ਸ਼ੁਰੂ* *ਆਖਰੀ ਮਿਤੀ* - _22 ਦਸੰਬਰ 2024_ *ਯੋਗਤਾ* - _10th ਜਾ 11th ਕਰ ਰਹੇ ਮੁੰਡੇ_ *13. ਬਾਂਬੇ ਮਰਕੈਂਟਾਈਲ ਬੈਂਕ ਭਰਤੀ 2024* *ਆਖਰੀ ਮਿਤੀ* - _25 ਦਸੰਬਰ 2024_ *ਯੋਗਤਾ* - _ਕੋਈ ਵੀ ਡਿਗਰੀ_ *14. ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਅਸਿਸਟੈਂਟ ਮੈਨੇਜਰ ਸਕੇਲ I ਭਰਤੀ 2024* *ਆਖਰੀ ਮਿਤੀ* - _19 ਦਸੰਬਰ 2024_ *ਯੋਗਤਾ* - _ਕੋਈ ਵੀ ਡਿਗਰੀ_ *15. ਨੈਨੀਤਾਲ ਬੈਂਕ ਕਲਰਕ ਭਰਤੀ 2024* *ਆਖਰੀ ਮਿਤੀ* - _22 ਦਸੰਬਰ 2024_ *ਯੋਗਤਾ* - _ਕੋਈ ਵੀ ਡਿਗਰੀ_

October - November science3.71 MB