fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

STUDY 📚 POINT ( PSEB )

STUDY 📚 POINT ( PSEB )

رفتن به کانال در Telegram

Punjab Board (PSEB) All study material available on this channel Join our Telegram Channel to get access all Study Material Class 5th to 12th

نمایش بیشتر
3 109
مشترکین
اطلاعاتی وجود ندارد24 ساعت
-317 روز
-16330 روز
آرشیو پست ها
photo content
19 مه 2024, 10:33

Note :- School time change from 20-05-2024 to 31-05-2024 ( 7:00 to 12:00) ਸਕੂਲਾ ਦਾ ਸਮਾਂ ਬਦਲਿਆ -ਸਵੇਰੇ 7ਵਜੇ ਤੋ 12ਵਜੇ ਤੱਕ।
Note :- School time change from 20-05-2024 to 31-05-2024 ( 7:00 to 12:00) ਸਕੂਲਾ ਦਾ ਸਮਾਂ ਬਦਲਿਆ -ਸਵੇਰੇ 7ਵਜੇ ਤੋ 12ਵਜੇ ਤੱਕ।
19 مه 2024, 10:33

ਪੰਜਵੀਂ ਜਮਾਤ ਸਟਡੀ ਮਟੀਰੀਅਲ (1).pdf
17 مه 2024, 11:47

photo content
+1
16 مه 2024, 12:10

10/12th repear exam Source 👉 @EducationPB
10/12th repear exam Source 👉 @EducationPB
10 مه 2024, 00:22

*🎓🎓9ਵੀਂ ਤੋਂ 12ਵੀਂ ਦੇ ਜੋ ਵਿਦਿਆਰਥੀ ਇਸ ਸਾਲ ਕਿਸੇ ਵੀ ਤਰ੍ਹਾਂ ਦਾ ਵਜੀਫਾ ਅਪਲਾਈ ਕਰਨਾ ਚਾਹੁੰਦੇ ਹਨ, ਉਹ ਹੇਠ ਲਿਖੇ ਦਸਤਾਵੇਜ ਜਲਦੀ ਤੋਂ ਜਲਦੀ ਜਰੂਰ ਤਿਆਰ ਕਰਵਾ ਲੈਣ:-* 1. ਜਾਤੀ ਸਰਟੀਫਿਕੇਟ 2. ਆਮਦਨ ਸਰਟੀਫਿਕੇਟ (2024 ਦਾ) 3. ਰਿਹਾਇਸ਼ੀ ਸਰਟੀਫਿਕੇਟ 4. ਪਿਛਲੀ ਜਮਾਤ ਦਾ ਪਾਸ ਸਰਟੀਫਿਕੇਟ 5. ਬੈਂਕ ਖਾਤਾ ਜੋ ਐਕਟਿਵ ਹੋਵੇ ਦੀ ਕਾਪੀ (ਸਾਫ ਪੜ੍ਹੀ ਜਾਣ ਵਾਲੀ) 6. ਅਧਾਰ ਕਾਰਡ ਵਿੱਚ ਨਾਮ ਅਤੇ ਜਨਮ ਮਿਤੀ ਠੀਕ ਹੋਵੇ ਅਤੇ ਅਧਾਰ ਕਾਰਡ ਬੈਂਕ ਖਾਤੇ ਨਾਲ ਸੀਡ ਹੋਵੇ। 7. ਅਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਵੇ ਅਤੇ ਲਿੰਕ ਕਰਵਾਇਆ ਨੰਬਰ ਬਦਲਿਆ ਨਾ ਜਾਵੇ। 8. 4 ਪਾਸਪੋਰਟ size ਫੋਟੋਆਂ
10 مه 2024, 00:20

Session 2024-25 centrally - state sponsored scholarship schemes related.pdf Source 👉 @EducationPB
10 مه 2024, 00:20

*ਪਿਆਰੇ ਵਿਦਿਆਰਥੀਓ* *ਜ਼ਰੂਰੀ ਸੂਚਨਾ ਮੈਰੀਟੋਰੀਅਸ ਸਕੂਲਾਂ ਵਿੱਚ ਕਾਊਂਸਲਿੰਗ ਸਬੰਧਤ* *1.ਜਿੰਨਾ ਬੱਚਿਆ ਦਾ ਨਾ MERIT LIST ਵਿੱਚ ਹੈ ਕੇਵਲ ਉਹ ਹੀ ਬੱਚੇ ਕਾਊਂਸਲਿੰਗ ਲਏ ਜਾਣਗੇ ਬੱਚਿਆ ਦੇ ਨਾਮ ਦੇ ਨਾਲ ਮੈਰਿਟ ਨੰਬਰ ਅਤੇ ਕਾਊਂਸਲਿੰਗ ਦੀ ਮਿਤੀ ਅਤੇ ਕਾਉਂਸਲਿੰਗ ਦਾ ਸਮਾਂ ਨਾਲ਼ ਦੱਸਿਆ ਗਿਆ ਹੈ।* *2. ਜਿੰਨਾ ਬੱਚਿਆ ਦਾ ਨਾਮ ਮੈਰਿਟ ਲਿਸਟ ਵਿਚ ਨਹੀਂ ਹੈ ਇਸ ਦਾ ਮਤਲਬ ਹੈ ਉਹਨਾ ਦਾ ਸੇਲਕਸ਼ਨ ਨਹੀਂ ਹੋਇਆ ਹੈ ।* *3.ਮੈਰਿਟ ਲਿਸਟ ਵਿੱਚ ਕਿਸੇ ਵੀ ਤਰ੍ਹਾਂ ਤਾਂ SC,BC,OBC ਨਹੀਂ ਦੇਖਿਆ ਜਾਂਦਾ ਉਸ ਵਿੱਚ ਸਿਰਫ਼ ਜਿਸ ਦੇ ਨੰਬਰ ਜਾਂਦਾ ਹੋਣਗੇ ਕੇਵਲ ਉਹੀ ਬੱਚੇ ਦਾ ਨਾਂ ਮੈਰਿਟ ਵਿੱਚ ਆਉਂਦਾ ਹੈ ਤੇ ਉਸ ਨੂੰ GENRAL ਮੈਰਿਟ ਲਿਸਟ ਨਾਲ਼ ਦਰਸਾਇਆ ਜਾਂਦਾ ਹੈ ।* *4.ਬੱਚਿਆ ਦੇ ਸਵਾਲ ਹੈ ਲਿਸਟ ਵਿੱਚ 60 ਵਾਲਾ ਵੀ ਹੈ ਓਹਨਾ ਨੂੰ ਦੱਸ ਦੇਈਏ ਪੰਜਾਬ ਸਰਕਾਰ ਦੀ ਹਦੀਅਤਾ ਦੇ ਮੁਤਾਬਿਕ HANDICAPIED, WOMEN HOUSE , ਲਈ ਕੁਝ ਸੀਟਾਂ ਨੇ ਓਹਨਾ ਦੀ ਵੱਖਰੀ ਲਿਸਟ ਬਣਦੀ ਹੈ* *ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਸਾਂਝਾ ਕਰੋ ਤਾਂ ਕੋਈ ਅਧੂਰੀ ਜਾਣਕਾਰੀ ਵਿੱਚ ਨਾ ਫ਼ਸਿਆ ਰਹੇ* *ਧੰਨਵਾਦ ਜੀ*
07 مه 2024, 13:00

Counselling start from Meritorious School 9.5.24 SOE 15.5.2024
07 مه 2024, 12:36

Public Notice.pdf
07 مه 2024, 12:36

Female Merit List.pdf
07 مه 2024, 12:36

Male Merit list.pdf
07 مه 2024, 12:36

🥰
🥰
06 مه 2024, 22:29

ਮੈਰਿਟ ਲਿਸਟ ਜਦੋਂ ਵੀ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਗਈਆਂ ਸ਼ੇਅਰ ਕਰ ਦਿੱਤੀਆਂ ਜਾਣਗੀਆਂ
05 مه 2024, 12:48

{"key":"0cd80f25-f98a-489a-a814-18c42b6d3681","graphicItemObjects":[{"uid":"156a7cc6-2bb8-4feb-9652-d4fc906bd38c","gitype":"text","x":-12.779978394849877,"y":68.14544735804583,"alpha":1,"width":443.85898709498423,"height":87.35780604369018,"rotation":0,"visible":true,"erasable":false,"border":{"solidBorderType":0,"solidBorderColor":[0,0,0],"solidBorderThickness":4},"aura":{"type":0,"dropShadowColor":[0,0,0],"dropShadowAlpha":0.5,"dropShadowAngle":45,"glowColor":[255,255,255]},"clickableLink":"","setActiveOnLoad":true,"isNew":true,"scaleX":1.1718685853228006,"scaleY":1.1718685853228006,"flipX":false,"flipY":false,"lockMovement":false,"version":3,"textStyles":{"fill":{"fillType":0,"fillColor":[[255,255,255]],"fillAlpha":1},"fontSize":18.773436096454386,"fontFamily":"AmitaRegular","fontStyle":"normal","fontWeight":"normal","letterSpacing":0,"fontLicense":"","leading":120,"textAlign":"center","script":"","isBold":true,"isItalic":false,"underLine":false,"lineThrough":false,"stroke":false,"strokeColor":[0,0,0],"strokeWidth":0},"baseWidth":424.08555099852987,"fontFamily":"AmitaRegular","wrappedLines":[],"verticalAlign":"top","verticalPadding":3.552713678800501e-15,"background":{"uid":"7d091094-ec3d-46ac-b81a-adfba4eb9998","gitype":"vector","x":-139.6018135090887,"y":-21.086718048227198,"alpha":1,"width":42.24,"height":2.11,"rotation":0,"visible":true,"erasable":false,"border":{"solidBorderType":1,"solidBorderColor":[0,0,0],"solidBorderThickness":0},"aura":{"type":0,"dropShadowColor":[0,0,0],"dropShadowAlpha":0.5,"dropShadowAngle":45,"glowColor":[255,255,255]},"clickableLink":"","setActiveOnLoad":true,"isNew":true,"scaleX":0.15648518825180144,"scaleY":19.98741047225327,"flipX":false,"flipY":false,"lockMovement":false,"version":5,"fill":{"fillType":3,"fillColor":[[184,184,184]],"fillAlpha":1},"fileName":"804","source":"pmw-shapes","isCustomisable":true},"list":{"type":0,"style":0,"width":0,"fill":{"fillType":0,"fillColor":[[255,255,255]],"fillAlpha":1}},"text":"Working Professional, School/College Students Who Want to Earn 20-25 thousand Every Month Without Disturbing your Studies/Works ","backgroundType":0,"backgroundColor":[184,184,184],"backgroundColorAlpha":1}],"posterInfo":{"width":500,"height":750,"idGalleryTemplate":"123254831","idGalleryTemplateCreator":6700194},"group":{"left":-12.779978394849877,"top":68.14544735804583}}
05 مه 2024, 12:47
05 مه 2024, ~12:48

+2
6th to 10th Science .pdf
05 مه 2024, 12:47

ਸੋਮਵਾਰ (06-05-2024) ਤੋਂ ਸੁਰੂ ਹੋ ਸਕਦੀ ਹੈ ਮੈਰੀਟੋਰੀਅਸ ਸਕੂਲਾਂ ਵਿੱਚ ਕਾਊਸਲਿੰਗ ਵਿਦਿਆਰਥੀ ਦਸਤਾਵੇਜ ਤਿਆਰ ਰੱਖਣ।
ਸੋਮਵਾਰ (06-05-2024) ਤੋਂ ਸੁਰੂ ਹੋ ਸਕਦੀ ਹੈ ਮੈਰੀਟੋਰੀਅਸ ਸਕੂਲਾਂ ਵਿੱਚ ਕਾਊਸਲਿੰਗ ਵਿਦਿਆਰਥੀ ਦਸਤਾਵੇਜ ਤਿਆਰ ਰੱਖਣ।
04 مه 2024, 03:18

_*ਬਾਰਵੀਂ ਜਮਾਤ ਦਾ ਨਤੀਜਾ ਵੀ ਹੁਣ ਲਾਈਵ ਹੋ ਚੁੱਕਾ ਹੈ ਹੈ ਜੋ ਕਿ ਤੁਸੀਂ ਇਹ ਸਿੱਧੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ*_ http://punjab-12th-result.indiaresults.com/pb/pseb/result-of-12-class-march-2024/query.htm
30 آوریل 2024, 23:57

_*ਹੁਣ ਤੁਸੀਂ ਅਠਵੀਂ ਜਮਾਤ ਦਾ ਨਤੀਜਾ ਇਸ ਸਿੱਧੇ ਲਿੰਕ ਤੋਂ ਚੈੱਕ ਕਰ ਸਕਦੇ ਹੋ -*_ https://punjab-8th-result.indiaresults.com/pb/pseb/class-8th-exam-result-2024/query.htm
30 آوریل 2024, 23:57

https://ecisveep.nic.in/pledge/ *ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਵੱਲੋਂ ਤਿਆਰ ਕੀਤੇ ਗਏ  ਇਸ ਲਿੰਕ( online votor pledge) ਨੂੰ ਵੱਧ ਤੋਂ ਵੱਧ ਵਿਅਕਤੀਆਂ ਨਾਲ ਸ਼ੇਅਰ ਕੀਤਾ ਜਾਵੇ। ਖਾਸ ਕਰਕੇ ਨਵੇਂ ਵੋਟਰਾਂ ਨਾਲ (ਜਿਨ੍ਹਾਂ ਦੀ ਵੋਟ ਨਵੀਂ ਬਣੀ ਹੈ)।* ਅਜਿਹੇ ਨਵੇਂ ਵੋਟਰਾਂ ਨੂੰ online pledge ਉਪਰੰਤ ਆਏ ਸਰਟੀਫਿਕੇਟ ਨਾਲ ਉਹ ਉਤਸ਼ਾਹਤ ਮਹਿਸੂਸ ਵੀ ਕਰਨਗੇ । ਆਓ ! ਵੋਟਾਂ ਦੇ ਇਸ ਮਹਾਪਰਵ ਵਿੱਚ  ਵੱਧ ਤੋਂ ਵੱਧ ਵੋਟਾਂ ਪਾਕੇ ਲੋਕਤੰਤਰ  ਨੂੰ  ਮਜਬੂਤ  ਬਣਾਈਏ । 🙏
30 آوریل 2024, 23:56