STUDY 📚 POINT ( PSEB )
رفتن به کانال در Telegram
Punjab Board (PSEB) All study material available on this channel Join our Telegram Channel to get access all Study Material Class 5th to 12th
نمایش بیشتر3 109
مشترکین
اطلاعاتی وجود ندارد24 ساعت
-317 روز
-16330 روز
آرشیو پست ها
RESULTS OUT
https://punjab-10th-result.indiaresults.com/pb/pseb/class-10th-exam-result-2025/mquery.htm
Don't forget to comment down your marks! 😇❤
ਦੱਸਵੀਂ ਜਮਾਤ ਦੇ ਨਤੀਜਾ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿਚ ਵਿਚ ਪਹਿਲੇ ਤਿੰਨ ਥਾਵਾਂ 'ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 'ਚੋਂ 650 ਨੰਬਰ ਲੈ ਸੂਬੇ ਭਰ 'ਚ ਪਹਿਲਾ ਸਥਾਨ ਹਾਸਲ ਕੀਤਾ। ਦੂਸਰੇ ਸਥਾਨ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਤੇ ਤੀਜਾ ਸਥਾਨ ਮਾਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024-25 ਦਾ ਦਸਵੀਂ ਜਮਾਤ ਦਾ ਸਾਲਾਨਾ ਨਤੀਜਾ ਕੱਲ ਮਿਤੀ 16 ਮਈ 2025 ਨੂੰ ਬਾਅਦ ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੁੱਚੇ ਨਤੀਜੇ ਦਾ ਲਿੰਕ ਤੁਰੰਤ ਐਕਟਿਵ ਕਰ ਦਿੱਤਾ ਜਾਵੇਗਾ ਅਤੇ ਪ੍ਰੀਖਿਆਰਥੀ ਉਸ ਦਿਨ ਹੀ ਆਪਣਾ ਨਤੀਜਾ ਦੇਖ ਸਕਦੇ ਹਨ।
Dear students 😀
Hope you all are fine.
We created a discussion group, so that we can help each student for providing study material and discuss the queries.
Kindly join the group 💁♀☑️
Study Point (PSEB) Discussion Group
https://t.me/studypointii
