Basic Computer Knowledge
رفتن به کانال در Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
نمایش بیشتر2 582
مشترکین
اطلاعاتی وجود ندارد24 ساعت
-77 روز
-4830 روز
آرشیو پست ها
⚠️NOTE⚠️ 🛑 ਗਰੁੱਪ ਵਿੱਚ ਤੁਹਾਨੂੰ ਕਰੰਟ affairs 2023 ਜਨਵਰੀ ਤੋਂ ਜੂਨ ਤੱਕ ਦੀ Pdf ਪੰਜਾਬੀ ਵਿੱਚ ਮਿਲੇਗੀ 🛑
ਸਮਰ ਕੈਂਪ ਦੀ ਮਿਤੀ : 03-07-2023 - 15-07-2023
ਸਮਾਂ : ਸਵੇਰੇ 8.00 ਤੋਂ ਸਵੇਰੇ 11.30 ਤੱਕ।
ਟਾਰਗੇਟ ਜਮਾਤਾਂ : ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ।
Repost from MS Excel [Course]
✨ Education Related Channel
Join Know 👉 @Channel_Club
Contact 👉 @Tg_Admin_Bro_Bot
ਅੱਜ PSSSB Clerk ਦਾ ਪੇਪਰ ਦੇਣ ਜਾ ਰਹੇ ਸਾਰੇ Candidates ਨੂੰ Best of Luck. ਸਾਰਿਆਂ ਦੀ ਮਿਹਨਤ ਸਫਲ ਹੋਵੇ । 🙏🌸
ਪੰਜਾਬ ਸਰਕਾਰ ਦੇ ਐਸ.ਐਸ.ਐਸ. ਬੋਰਡ (SSSB) ਵੱਲੋਂ ਕਲਰਕ-ਕਮ-ਡਾਟਾ ਐਂਟਰੀ ਅਪਰੇਟਰ ਪ੍ਰੀਖਿਆ ਲਈ ਬਣਾਏ ਗਏ 16 ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 25 ਜੂਨ 2023 ਨੂੰ ਦਫਾ 144 ਸੀ.ਆਰ.ਪੀ.ਸੀ. ਲਗਾਉਣ ਦੇ ਹੁਕਮ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਫੌਜਦਾਰੀ ਜਾਬਤਾ, ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 25 ਜੂਨ ਨੂੰ ਜ਼ਿਲ੍ਹੇ ਵਿੱਚ ਐਸ.ਐਸ.ਐਸ.ਬੀ (SSSB) ਵੱਲੋਂ ਕਲਰਕ-ਕਮ-ਡਾਟਾ ਐਂਟਰੀ ਅਪਰੇਟਰ ਦੀ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਲਈ ਜ਼੍ਹਿਲੇ ਵਿੱਚ ਬਣਾੲ ਗਏ 16 ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਫਿਰੋਜ਼ਪੁਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ, ਐਮ.ਐਲ.ਐਮ ਸਕੂਲ ਫਿਰੋਜ਼ਪੁਰ ਛਾਉਣੀ, ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ, ਡੀਸੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ, ਆਰਐਸਡੀ ਰਾਜ ਰਤਨ ਸਕੂਲ ਫਿਰੋਜ਼ਪੁਰ ਸ਼ਹਿਰ
ਇਸ ਤੋਂ ਇਲਾਵਾ ਦਾਸ ਐਂਡ ਬਰਾਊਨ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ੁਪਰ, ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਫਿਰੋਜ਼ਪੁਰ ਸ਼ਹਿਰ, ਅਰੁਣ ਜੋਤੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਸ਼ਹਿਰ, ਵਿਵੇਕਾਨੰਦ ਵਰਲਡ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ, ਮਾਨਵਤਾ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਸ਼ਹਿਰ, ਐਚਐਮ ਡੀਏਵੀ ਸਕੂਲ ਫਿਰੋਜ਼ਪੁਰ ਸ਼ਹਿਰ, ਦੇਵ ਸਮਾਜ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਸ਼ਹਿਰ, ਐਚਐਮ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਸ਼ਹਿਰ, ਦੂਨ ਜੂਨੀਅਰ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ, ਸ਼ਾਂਤੀ ਵਿਦਿੱਆ ਮੰਦਰ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ ਦੇ ਆਲੇ-ਦੁਆਲੇ 25 ਜੂਨ ਨੂੰ ਦਫਾ 144 ਸੀ.ਆਰ.ਪੀ.ਸੀ. ਲਾਗੂ ਰਹੇਗੀ। ਇਹ ਹੁਕਮ ਇਨ੍ਹਾਂ ਪ੍ਰੀਖਿਆਵਾਂ ਤੇ ਡਿਊਟੀ ਦੇ ਰਹੇ ਮੁਲਾਜਮਾਂ ਤੇ ਲਾਗੂ ਨਹੀਂ ਹੋਣਗੇ।
Add me on Snapchat! Username: its_akash7108 https://www.snapchat.com/add/its_akash7108?share_id=1EOlMc-TOh4&locale=en-IN
Sub inspector ਦੇ ਪੇਪਰ 20 ਜੂਨ ਤੋਂ ਸ਼ੁਰੂ ਹੋਣਗੇ।
ਤੁਹਾਡੇ ਪੇਪਰ ਦੇ ਦਿਨ ਤੋਂ 6-7 ਦਿਨ ਪਹਿਲਾ ਤੁਹਾਨੂੰ ਮੇਲ , admit card ਆਵੇਗਾ।
ਅੱਜ ਓਹਨਾ ਨੂੰ ਮੇਲ ਆਉਣਗੀਆ ਜਿਹਨਾ ਦਾ 22-23 ਨੂੰ ਹੋਵੇਗਾ ।
Tension ਲੈਣ ਦੀ ਕੋਈ ਲੋੜ ਨਹੀਂ ਸਾਰਿਆ ਦਾ ਹੀ exam ਹੋਵੇਗਾ ਜੇਹੜੇ ਡਰੇ ਬੈਠੇ ਆ ਸਾਨੂੰ ਮੇਲ ਨਹੀਂ ਆਈ ਸਭਨੂੰ ਆਵੇਗੀ
Repost from MS Excel [Course]
✨ Education Related Channel
Join Know 👉 @Channel_Club
Contact 👉 @Tg_Admin_Bro_Bot
ਸਮੂਹ 4161 ਅਧਿਆਪਕਾਂ ਨੂੰ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਸਟੇਸ਼ਨ ਚੋਣ ਹੋਣੀ ਹੈ ਇਸ ਲਈ ਸ਼ਹੀਦ ਲਖਵਿੰਦਰ ਸਿੰਘ ਸ.ਸ.ਸ.ਸ ਭਲਾਈਪੁਰ ਡੋਗਰਾਂ ਜ਼ਿਲ੍ਹਾ ਤਰਨਤਾਰਨ ਬਲਾਕ ਖਡੂਰ ਸਾਹਿਬ ਰਈਆ ਸਿਟੀ ( ਅੰਮ੍ਰਿਤਸਰ ਤੋਂ ਖੰਨਾ ਰੋਡ ਦੇ ਉਪੱਰ ਸਥਿਤ ਹੈ) ਤੋਂ 6 ਕਿਲੋਮੀਟਰ ਦੀ ਦੂਰੀ ਤੇ ਓਨ ਰੋਡ ਸਕੂਲ ਹੈ ਸਕੂਲ ਆਉਣ ਜਾਣ ਲਈ ਰਈਆ ਤੋਂ ਸਟਾਫ ਨੇ ਪੱਕੀ ਕੈਬ ਲਵਾਈ ਹੋਈ ਹੈ ਅਤੇ ਸਮੇਂ ਸਮੇਂ ਤੇ ਬੱਸ ਵੀ ਆਉਂਦੀ ਹੈ ਜਿਸ ਕਾਰਨ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਲੁਧਿਆਣਾ ਜਲੰਧਰ ਤੱਕ ਦੇ ਟੀਚਰ up down ਵੀ ਕਰ ਸਕਦੇ ਹਨ ਅਤੇ ਜੋ ਸਟੇ ਕਰਨਾ ਚਾਹੁੰਦੇ ਹਨ ਤਾਂ ਰਈਆ ਪੀ ਜੀ ਜਾਂ ਕਿਰਾਏ ਦੇ ਮਕਾਨ ਆਸਾਨੀ ਨਾਲ ਮਿਲ ਜਾਂਦੇ ਹਨ ਤੇ ਰਈਆ ਰੋਟੀ ਦੇ ਟਿਫਨ ਵੀ ਮਿਲ ਜਾਂਦੇ ਹਨ ਇਸ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਇਸ ਲਈ ਸਟੇਸ਼ਨ ਚੋਣ ਕਰਕੇ ਤੁਸੀਂ ਭਲਾਈਪੁਰ ਡੋਗਰਾਂ ਸਕੂਲ ਦੀ ਚੋਣ ਕਰ ਸਕਦੇ ਹੋ
SST - 3
Hindi - 2
Math - 3
Science - 3
English - 2
ਧੰਨਵਾਦ
ਮੋਗਾ ਜਿਲ੍ਹੇ ਵਿੱਚ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ ਸਾਥੀਆਂ ਨੂੰ *ਸ.ਸ.ਸ.ਸ* *ਤਲਵੰਡੀ ਮੱਲੀਆਂ* ( *ਮੋਗਾ*) ਵਿਖੇ ਨਿੱਘਾ ਅਤੇ ਪਿਆਰ ਭਰਿਆ ਸੱਦਾ ਦਿੱਤਾ ਜਾਂਦਾ ਹੈ।
⭕ਖ਼ਾਲੀ ਪੋਸਟਾਂ ਦਾ ਵੇਰਵਾ:-
1️⃣ ਲੈਕ. ਪੋਲੀਟਿਕਲ ਸਾਇੰਸ -1
2️⃣ ਲੈਕ. ਹਿਸਟਰੀ -1
3️⃣ ਲੈਕ. ਅੰਗਰੇਜ਼ੀ -1
4️⃣ ਪੰਜਾਬੀ ਮਾਸਟਰ -1
5️⃣ ਹਿੰਦੀ ਮਾਸਟਰ -1
6️⃣ ਕੰਪਿਊਟਰ ਫੈਕਲਟੀ -1
*ਵੱਲੋਂ :- ਸਕੂਲ ਪ੍ਰਿੰਸੀਪਲ ਅਤੇ*,
*ਸਮੂਹ* *ਸਟਾਫ਼* *ਸ.ਸ.ਸ.ਸਕੂਲ* *ਤਲਵੰਡੀ ਮੱਲੀਆਂ*
( *ਮੋਗਾ*)
ਖੁੱਲ੍ਹਾ, ਸ਼ਾਂਤ, ਸੁਖਾਵਾਂ ਅਤੇ ਹਰਿਆ ਭਰਿਆ ਵਾਤਾਵਰਨ, ਪਿੰਡ ਵੱਲੋਂ ਪੂਰਨ ਸਹਿਯੋਗ, ਹਰ ਸਾਲ 100% ਨਤੀਜਾ। ਜਿਲ੍ਹਾ ਮੋਗਾ ਦੇ top ਸਕੂਲਾਂ ਵਿਚੋਂ ਇੱਕ।
