Basic Computer Knowledge
رفتن به کانال در Telegram
🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor
نمایش بیشتر2 582
مشترکین
اطلاعاتی وجود ندارد24 ساعت
-77 روز
-4830 روز
آرشیو پست ها
ਸਾਥੀਓ, ਜਿਵੇਂ ਕਿ ਤੁਹਾਨੂੰ ਇਹ ਜਾਣਕਾਰੀ ਮੈਂ ਕੁੱਝ ਮਹੀਨੇ ਪਹਿਲਾਂ ਵੀ ਦਿੱਤੀ ਸੀ ਕਿ ਪੰਜਾਬ ਸਰਕਾਰ ਨੇ ਗਰੁੱਪ ਬੀ ਦੀਆਂ ਭਰਤੀਆਂ ਨੂੰ PPSC ਦੇ ਦਾਇਰੇ ਵਿੱਚੋਂ ਬਾਹਰ ਕਰ ਦਿੱਤਾ ਹੈ ਭਾਵ PPSC ਹੁਣ ਸਿਰਫ ਗਰੁੱਪ ਏ ਦੀਆਂ ਪੋਸਟਾਂ ਦੇ ਪੇਪਰ ਹੀ ਭਵਿੱਖ ਵਿੱਚ ਲਿਆ ਕਰੇਗੀ ਅਤੇ ਇਸ ਤੋਂ ਇਲਾਵਾ ਸਿਰਫ ਕੁੱਝ ਵਿਸ਼ੇਸ਼ ਹਲਾਤਾਂ ਵਿੱਚ ਹੀ Group B ਦੇ ਇਮਤਿਹਾਨ ਲਿਆ ਕਰੇਗੀ। ਇਸਦਾ ਭਾਵ ਇਹ ਹੈ ਕਿ ਜੋ ਵੀ ਭਵਿੱਖ ਵਿੱਚ ਆਉਣ ਵਾਲੀਆਂ ਗਰੁੱਪ ਬੀ ਦੀਆਂ ਭਰਤੀਆਂ ਹਨ ਜਿਹਨਾਂ ਦੀ Advertisement PPSC ਨੇ ਹਲੇ ਜਾਰੀ ਨਹੀ ਕੀਤੀ ਹੈ ਉਹ ਪੋਸਟਾਂ ਹੁਣ PPSC ਦੇ ਬਜਾਏ PSSSB ਰਾਹੀ ਭਰੀਆਂ ਜਾਣੀਆਂ ਹਨ। ਪਰ ਜਿਹਨਾਂ ਪੋਸਟਾਂ ਨੂੰ PPSC ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਉਹਨਾਂ ਪੋਸਟਾਂ ਬਾਰੇ ਫਿਲਹਾਲ ਕੁੱਝ ਵੀ ਕਲੀਅਰ ਨਹੀ ਹੈ ਕਿ ਉਹਨਾਂ ਦੇ ਇਮਤਿਹਾਨ ਕੌਣ ਲਵੇਗਾ। ਮੇਰੇ ਮੁਤਾਬਿਕ PPSC ਪਹਿਲਾਂ ਤੋ ਜਾਰੀ ਹੋ ਚੁੱਕੀਆਂ Advertisement ਦੇ ਪੇਪਰ ਲਵੇਗਾ। ਇਹ ਮੇਰਾ ਮੰਨਣਾ ਹੈ ਬਾਕੀ ਕੁੱਝ ਦਿਨਾਂ ਵਿੱਚ ਚੀਜਾਂ ਕਲੀਅਰ ਹੋ ਜਾਣਗੀਆਂ।
ਇਹ Recruitment Process ਨੂੰ Fast ਕਰਨ ਲਈ ਕੀਤਾ ਗਿਆ ਹੈ।
ਪੰਜਾਬ ਦੇ ਵਿਦਿਆਰਥੀ ਕਿਹੜੇ ਰਾਹ ਤੁਰ ਪਏ..... ਪੰਜਾਬੀ ਪੇਪਰ ਵਿੱਚੋ ਪਾਸ ਨਹੀਂ ਹੋਏ 🤔🤔
ਪੰਜਾਬ ਪੁਲਿਸ ਸਿਵੀਲੀਅਨ ਸੁਪੋਰਟ ਸਟਾਫ ਭਰਤੀ ਦੇ ਇਹਨਾਂ ਸਿਲੈਕਟ ਹੋਏ ਉਮੀਦਵਾਰਾਂ ਨੇ ਵਿਭਾਗ ਨੂੰ ਨਾ-ਜੁਆੲਿਨ ਕਰਨ ਸਬੰਧੀ ਲਿਖਤੀ ਚ ਆਪਣੀ ਪ੍ਰਤੀਬੇਨਤੀ ਦੇ ਦਿੱਤੀ ਹੈ /
Copied
From Harika job alert
Someone shared this in our Group. I think it'll be a little helpful for all of you guys in choosing what to do next in your lives after 10th or 12th. Best of luck for your Future! 💝
Repost from MS Excel [Course]
✨ Education Related Channel
Join Know 👉 @Channel_Club
Contact 👉 @Tg_Admin_Bro_Bot
PSEB 10TH CLASS RESULT AVAILABLE >> http://punjab-10th-result.indiaresults.com/pb/pseb/class-10th-exam-result-2023/mquery.htm
