fa
Feedback
Basic Computer Knowledge

Basic Computer Knowledge

رفتن به کانال در Telegram

🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor

نمایش بیشتر
2 582
مشترکین
اطلاعاتی وجود ندارد24 ساعت
-77 روز
-4830 روز
آرشیو پست ها
photo content

photo content

photo content

SLABUS CHANGE LIST-1.pdf

photo content

+1
🌼 𝗝𝗢𝗜𝗡 𝗚𝗥𝗢𝗨𝗣 @Pseb_studyHall_YT

*ਆਮ ਲੋਕਾ ਦੀ ਸੂਚਨਾ ਹਿਤ* ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਲੱਗਣ ਵਾਲੀ ਚਿੱਪ ਦੀ ਘਾਟ ਕਰਕੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ printing ਲੇਟ ਹੋ ਗਈ ਹੈ। ਸਾਰੇ ਪ੍ਰਵਾਨਤ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸਾਰਥੀ ਅਤੇ ਵਾਹਨ ਪੋਰਟਲ ਉੱਤੇ ਉਪਲੱਬਧ ਹਨ। ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ digi locker ਉੱਤੇ download ਕੀਤੇ ਜਾ ਸਕਦੇ ਹਨ ਅਤੇ ਇਹਨਾਂ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ। ਕਿਸੇ ਨੂੰ ਵੀ ਦਿਖਾਉਣ ਅਤੇ ਹਰ ਤਰ੍ਹਾਂ ਦੀ transaction services ਲਈ ਇਹ ਮਾਨਤਾ ਪ੍ਰਾਪਤ ਦਸਤਾਵੇਜ ਹਨ। ਟਰਾਂਸਪੋਰਟ ਪੁਲਿਸ ਅਤੇ ਹੋਰ ਸਬੰਧਿਤ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਪਰੇਸ਼ਾਨੀ ਲਈ ਖੇਦ ਹੈ। ਟਰਾਂਸਪੋਰਟ ਵਿਭਾਗ ਪੰਜਾਬ ਸਰਕਾਰ

Good morning ☀️

Jisko group mein quiz karana aata hai vah is  👉 (  @Punjab_Quiz_Group  ) group mein join ho sakta hai usko admin banaa Diya jaega Admin banne ke liye message Karen 👉 @AnonymousAnony_Bot

Join to all 🥺🙏

1 ਅਪ੍ਰੈਲ ਤੋੰ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ।
1 ਅਪ੍ਰੈਲ ਤੋੰ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ।

photo content