Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 915
مشترکین
-324 ساعت
-107 روز
-2830 روز
آرشیو پست ها
1 915
*ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ* 🚩🚩
*ਸਾਥੀਓ ਸਟੇਸ਼ਨ ਚੋਇਸ ਪੋਰਟਲ ਸਬੰਧੀ ਅੱਜ ਡਿਪਾਰਟਮੈਂਟ ਵਿਖੇ ਮੀਟਿੰਗ ਕੀਤੀ ਗਈ ਅਤੇ ਅਧਿਕਾਰੀਆਂ ਤੋਂ ਮੀਟਿੰਗ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਟੇਸ਼ਨ ਚੋਇਸ ਦੀ ਫਾਈਲ ਇਲੈਕਸ਼ਨ ਕਮਿਸ਼ਨ ਕੋਲੋਂ ਪਰਮਿਸ਼ਨ ਸਬੰਧੀ ਭੇਜੀ ਗਈ ਹੈ ਜੌ ਕਿ ਸੋਮਵਾਰ ਤੱਕ ਜਿਵੇਂ ਫਾਈਲ ਆ ਜਾਂਦੀ ਹੈ ਸਟੇਸ਼ਨ ਚੋਇਸ ਦਾ ਪੋਰਟਲ ਓਪਨ ਕਰ ਦਿੱਤਾ ਜਾਵੇਗਾ।* *ਇਹ ਵਿਸ਼ਵਾਸ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ*
*ਧੰਨਵਾਦ ਸਾਥੀਓ*
*ਵਲੋ: ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਯੂਨੀਅਨ ਪੰਜਾਬ*
1 915
Repost from 🙏🙏School News 🙏🙏
reg ett vacancy.pdf
Department ne ett vanceny da ਮੰਗਿਆ data 5994 ਜਲਦੀ ਕੰਮ ਹੋਜੂਗਾ।
https://t.me/school_News123
1 915
Repost from 🙏🙏School News 🙏🙏
Public notice regarding cancellation of old appointment letters of DPE 168 posts
1 915
Repost from 🙏🙏School News 🙏🙏
Ett 2364 Case ✊
ਜਿੰਨੀਆਂ ਵੀ LPA ਲੱਗੀਆਂ ਸੀ ਸਾਰੀਆਂ Dismissed ਹੋ ਗਈਆ ਹਨ ਬੀਐੱਡ ਵਾਲੀਆਂ
1 915
*ਸਿੱਖਿਆ ਮੰਤਰੀ ਪੰਜਾਬ ਨਾਲ ਟੀਮ 2364 ਦੀ ਹਾਈ ਪਾਵਰ ਪੈਨਲ ਮੀਟਿੰਗ ਖਤਮ*
*ਬਾਕੀ ਜਾਣਕਾਰੀ ਕੁਝ ਸਮੇਂ ਚ*
*ਗਗਨ ਅਬੋਹਰ ਦੀ ਅਗਵਾਈ ਹੇਠ ਹੋਈ ਮੀਟਿੰਗ*
1 915
Repost from 🙏🙏School News 🙏🙏
https://t.me/school_News123
5994 ਭਰਤੀ ਲਈ ਪੋਰਟਲ ਤੇ ਪੋਸਟਾਂ ਸਹੀ ਕਰਨ ਨੂੰ ਕਿਹਾ ਹੈ ਬੀਪੀਈਓ ਨੂੰ urgent basis ਤੇ
For 5994 non border recruitment do it on priority basis. And corrected data to be uploaded on MIS by 23/9/24 .Do this exercise of recertification for especially BC, SC (R&O) and handicap category.
اکنون در دسترس! پژوهش تلگرام ۲۰۲۵ — مهمترین بینشهای سال 
