Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 920
مشترکین
+124 ساعت
-77 روز
-2030 روز
آرشیو پست ها
1 917
ਸਤਿਕਾਰਯੋਗ ਸਾਥੀਓ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸਾਥੀਓ ਅੱਜ ਸਿੱਖਿਆ ਮੰਤਰੀ ਜੀ ਦੀ ਆਪਸੀ ਮੀਟਿੰਗ *ਸਿੱਖਿਆ ਵਿਭਾਗ* ਦੇ ਅਧਿਕਾਰੀਆਂ ਅਤੇ *ਵਿੱਤ ਵਿਭਾਗ* ਦੇ ਅਧਿਕਾਰੀਆਂ ਅਤੇ *ਚੀਫ ਸੈਕਟਰੀ* ਜੀ ਦੀ ਆਪਸੀ ਮੀਟਿੰਗ ਪੇ- ਸਕੇਲ ਦੇ ਮਸਲੇ ਨੂੰ ਲੈ ਕੇ ਹੋਈ ਹੈ। ਉਹਨਾਂ ਦੀ ਮੀਟਿੰਗ ਮੁਕੰਮਲ ਹੋ ਚੁੱਕੀ ਹੈ , ਮਿਲੀ ਜਾਣਕਾਰੀ ਅਨੁਸਾਰ ਪੇ ਸਕੇਲ ਦਾ ਜਿਹੜਾ ਮਸਲਾ ਆਪਣੇ ਦੋਵਾਂ ਭਰਤੀਆਂ ਤੇ ਸੀ ਉਹ ਤਕਰੀਬਨ ਅੱਜ ਹੱਲ ਹੋ ਚੁੱਕਿਆ ਹੈ ਅਤੇ *ਸਿਖਿਆ ਮੰਤਰੀ ਸਾਹਿਬ* ਵੱਲੋਂ ਵੀ ਕਿਹਾ ਗਿਆ ਹੈ ਕਿ ਪੇ -ਸਕੇਲ ਦੇ ਮੁੱਦੇ ਅਤੇ ਨਿਯੁਕਤੀ ਪੱਤਰ ਵੰਡ ਸਮਾਰੋਹ ਸਬੰਧੀ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਤੁਰੰਤ 2364 ਅਤੇ 5994 ਭਰਤੀਆਂ ਦੀ ਸਟੇਸ਼ਨ ਅਲੋਟਮੈਂਟ ਕਰਕੇ ਅਗਲੇ ਹਫਤੇ ਤੱਕ ਸਕੂਲਾਂ ਦੇ ਵਿੱਚ ਭੇਜ ਦਿੱਤਾ ਜਾਊਗਾ, ਸੋ ਸਾਥੀਓ *ਸੋਮਵਾਰ* ਤੱਕ ਆਪਾਂ ਇੰਤਜ਼ਾਰ ਕਰਦੇ ਹਾਂ ਕਿ *2364* ਦੀ ਅਲੋਟਮੈਂਟ ਹੋ ਜਾਵੇ , ਉਸ ਤੋਂ ਬਾਦ *5994* ਦੀ ਅਲੋਟਮੈਂਟ ਹੋਣੀ ਹੈ
ਸੋ ਸਾਥੀਓ ਸੋਮਵਾਰ ,ਮੰਗਲਵਾਰ ਤੱਕ ਇੰਤਜ਼ਾਰ ਕਰੋ , ਜੇਕਰ ਇਸ ਵਾਰ ਵੀ ਸਰਕਾਰ ਦੀ ਇਹ *ਲਾਰੇਬਾਜ਼ੀ* ਨਿਕਲੀ ਤਾਂ ਸਾਥੀਓ ਧਰਨੇ ਲਈ ਵੀ ਤਿਆਰ ਬਰ ਤਿਆਰ ਰਹੋ
*ਵੱਲੋਂ: ਈਟੀਟੀ 5994 ਯੂਨੀਅਨ ਪੰਜਾਬ*
*ਵਿਸੇਸ*: *ਸਿੱਖਿਆ ਮੰਤਰੀ ਜੀ ਦੀ ਮੁੱਖ ਮੰਤਰੀ ਜੀ ਨਾਲ ਦੋਵਾਂ ਭਰਤੀ ਨੂੰ ਲੈ ਕੇ ਮੀਟਿੰਗ ਚੱਲ ਰਹੀ*
1 917
ITEP 4 YEARS B.ED ADMISSION 2025: 12 ਵੀਂ ਪਾਸ / ਅਪੀਅਰ ਹੋ ਰਹੇ ਉਮੀਦਵਾਰਾਂ ਲਈ
ਬੀਐੱਡ ਕੋਰਸ ਲਈ ਅਰਜ਼ੀਆਂ ਦੀ ਮੰਗ
https://pb.jobsoftoday.in/2025/02/itep-4-years-bed-admission-2025-12.html
1 917
*2364 ਸਾਥੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੋਠੀ ਦੇ ਬਾਹਰ ਬੈਰੀਗੇਟ ਤੋੜ ਕੇ ਪਹੁੰਚੇ✊✊*
1 917
2364 ਸਾਥੀਆਂ ਨੂੰ ਅੱਜ ਫੇਰ ਸਰਕਾਰ ਦਾ ਝੂਠਾ ਲਾਰਾ ਨਿਕਲਿਆ , ਅਜੇ ਤੱਕ ਤਾਂ ਇਹਨਾਂ ਦੀਆਂ ਪੇ-ਸਕੇਲ ਨੂੰ ਲੈ ਕੇ ਮੀਟਿੰਗਾਂ ਹੀ ਹੋ ਰਹੀਆਂ ਹਨ। ਜਦਕਿ ਪਿਛਲੇ ਹਫਤੇ *ਸਿੱਖਿਆ ਸਕੱਤਰ* ਦਾ ਕਹਿਣਾ ਸੀ ਕਿ ਇਸ ਹਫਤੇ 2364 ਨੂੰ ਸਕੂਲਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਸੋ 5994 ਸਾਥੀਓ ਤਕੜੇ ਹੋ ਜਾਓ ਬਿਨਾਂ ਧਰਨੇ ਇਹਨਾਂ ਨੇ ਅਲਾਟਮੈਂਟ ਨਹੀਂ ਕਰਨੀ, ਹੁਣ ਵੱਡੀ ਗਿਣਤੀ ਦੇ ਵਿੱਚ ਅਲੋਟਮੈਂਟ ਲਈ ਜੋਰ ਲਾਉਣਾ ਪੈਣਾ ਹੈ
1 917
*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*
ਸਾਰੇ ਹੀ ਸਾਥੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ, ਉਮੀਦ ਹੈ ਸਾਰੇ ਸਾਥੀਆ ਨੇ ਸਟੇਸ਼ਨ choice ਕਰਕੇ ਤੇ ਸਬਮਿਟ ਕਰ ਦਿੱਤਾ ਹੋਵੇਗਾ। ਜਿਹੜੇ ਸਾਥੀਆ ਨੇ ਅਜੇ ਤਕ ਨਹੀਂ ਕੀਤਾ ਉਹ ਸਾਥੀ 12 ਵਜੇ ਤਕ ਕਰ ਲਿਓ ਤਾਂ ਜੌ ਬਾਅਦ ਵਿੱਚ depertment ਵੱਲੋ ਇਹ ਕਹਿ ਕੇ ਟਾਈਮ ਨਾ ਵਧਾਇਆ ਜਾਵੇ ਕਿ ਕੁਛ ਉਮੀਦਵਾਰ ਸਟੇਸ਼ਨ choice ਤੋ ਰਹਿੰਦੇ ਹਨ ਆਪਾ ਸਭ ਨੂੰ ਪਤਾ ਹੈ ਕਿ deprtment ਨੂੰ ਸਿਰਫ ਬਹਾਨਾ ਚਾਹੀਦਾ ਹੁੰਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜਰੂਰੀ ਗਲ ਕਿ ਹੁਣ ਆਪਾ ਬਿਲਕੁਲ ਆਖਰੀ ਪੜਾਅ ਤੇ ਹਾ ਸਿਰਫ ਸਕੂਲਾਂ ਵਿਚ ਜਾਣਾ ਆਪਾ ਸਭ ਨੂੰ ਪਤਾ ਹੈ ਕਿ ਡਿਪਾਰਟਮੇਂਟ ਤੇ ਸਰਕਾਰ ਕਿ ਚਾਉਂਦੀ ਹੈ। ਆਉਣ ਵਾਲੇ ਦਿਨਾਂ ਵਿਚ ਇਕ ਵੱਡੇ ਇਕਠ ਦੀ ਲੋੜ ਪਵੇਗੀ। ਤੇ ਉਮੀਦ ਹੈ ਕਿ ਇਸ ਵਾਰ ਬਿਨਾ ਕਿਸੇ ਪੁੱਛ ਗਿੱਛ ਸਾਥੀ ਵੱਡੀ ਗਿਣਤੀ ਵਿਚ ਪਹੁੰਚਣਗੇ। ਸਾਥੀਉ ਆਪਣੇ ਆਪ ਨੂੰ ਤਿਆਰ ਕਰ ਲਓ ਤੇ ਨਾਲ ਦੇ ਸਾਥੀਆ ਨਾਲ ਵੀ ਰਾਬਤਾ ਬਣਾ ਕੇ ਰੱਖੋ। ਹੁਣ ਜਿਆਦਾ ਸਮਾਂ ਉਡੀਕ ਨਹੀ ਕਰਾਗੇ। ਜਲਦੀ ਹੀ ਅਗਲੀ ਰਣਨੀਤੀ ਤਿਆਰ ਕਰਕੇ ਤੁਹਾਡੇ ਸਭ ਨਾਲ ਸਾਂਝੀ ਕਰਾਗੇ। ਆਪਣੇ ਪੱਧਰ ਤੇ ਲਾਮਬੰਦੀ ਸ਼ੁਰੂ ਕਰ ਦਿਉ ਇਸ ਵਾਰ ਹਰ ਇਕ ਸਾਥੀ ਅੱਗੇ ਹੋ ਕੇ ਇਕ ਆਗੂ ਦੀ ਤਰ੍ਹਾਂ ਇਸ ਸਰਕਾਰ ਨੂੰ ਟਕਰਾ ਗੇ।
*ਧੰਨਵਾਦ ਸਾਥੀਓ*
*ਈਟੀਟੀ 5994 ਯੂਨੀਅਨ ,ਪੰਜਾਬ*
1 917
ਬਰਨਾਲਾ =27
ਬਠਿੰਡਾ =64
ਫਰੀਦਕੋਟ=142
ਫਤਿਹਗੜ੍ਹ=210
ਹੁਸ਼ਿਆਰਪੁਰ=736
ਜਲੰਧਰ =662
ਕਪੂਰਥਲਾ =371
ਲੁਧਿਆਣਾ =397
ਮਲੇਰ ਕੋਟਲਾ=29
ਮਾਨਸਾ =79
ਮੋਗਾ =164
ਸ਼੍ਰੀ ਮੁਕਤਸਰ =38
ਪਟਿਆਲਾ =194
ਰੂਪਨਗਰ =293
S B S =128
ਸੰਗਰੂਰ =99
S A S = 108
ਕੁੱਲ ਸਕੂਲ =3741
1 917
*ਆਰਾਮ ਨਾਲ ਸਟੇਸ਼ਨ ਚੁਆਇੰਸ ਕਰਕੇ ਲਾਕ ਕਰ ਦਿਉ , ਕਿਸੇ ਵੀ ਪ੍ਰਕਾਰ ਦਾ ਕੋਈ issue ਨਹੀਂ ਆ , ਕੈਟਾਗਰੀ ਜਾ ਹੋਰ ਡਿਟੇਲਜ਼ ਸੰਬੰਧੀ ਕੋਈ ਪ੍ਰੋਬਲਮ ਨਹੀਂ ਹੈ,ਸਾਡੀ ਵਿਭਾਗ ਨਾਲ ਫਿਰ ਤੋਂ ਮੀਟਿੰਗ ਹੋ ਚੁੱਕੀ ਆ, ਵਿਭਾਗ ਕੋਲ ਤੁਹਾਡਾ ਸਾਰਾ ਡਾਟਾ ਮੌਜੂਦ ਆ , ਕੋਈ ਵੀ ਸਾਥੀ ਟੈਂਸ਼ਨ ਨਾ ਲਵੋ,ਨਾ ਡਿਪਾਰਮੈਟ ਜ਼ਿਆਦਾ ਫੋਨ ਕਰੋ ਜੀ🙏🏻*
1 917
*5994 ਸਾਥੀਆ ਨੂੰ ਬੇਨਤੀ ਹੈ ਕਿ 2364 ਸਾਥੀ ਧਰਨਾ ਲਗਾ ਰਹੇ ਹਨ। ਆਪਣੇ ਵਲੋ ਮਤਲਬ 5994 ਵਲੋ ਧਰਨੇ ਨੂੰ ਇਕ ਵਾਰ ਵਿਰਾਮ ਦਿੱਤਾ ਜਾਦਾ ਹੈ।ਸਾਰੇ ਸਾਥੀ ਆਰਾਮ ਨਾਲ ਸਟੇਸ਼ਨ choice ਕਰੋ ਉਸ ਤੋ ਬਾਅਦ ਅਗਲੀ ਰਣਨੀਤੀ ਤੁਹਾਨੂੰ ਦੱਸ ਦਿੱਤੀ ਜਾਵੇਗੀ।*
*ਵੱਲੋ ਈਟੀਟੀ 5994 ਯੂਨੀਅਨ ਪੰਜਾਬ*
1 917
*ਖੂਈਆ ਸਰਵਰ ਵਾਲੇ ਸਾਥੀਆ ਨੂੰ ਹੁਣ ਰਿਹਾਅ ਕਰ ਰਹੇ ਹਨ ਜੀ। ਅਬੋਹਰ ਜਾਂ ਕੇ ਲੈਕੇ ਜਾ ਰਹੇ ਨੇ ਅਜੇ।* 🙏
اکنون در دسترس! پژوهش تلگرام ۲۰۲۵ — مهمترین بینشهای سال 
