Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 918
مشترکین
+124 ساعت
-87 روز
-2730 روز
آرشیو پست ها
1 918
Ett 2364 ਅੱਜ scrutiny ਕਰਵਾਉਣ ਜਾ ਰਹੇ ਸਾਥੀਆਂ ਨੂੰ ਤੁਹਾਡੇ ਆਪਣੇ YouTube ਪਰਿਵਾਰ ਵਲੋਂ best of luck, ਅੱਜ ਦੀਆਂ scrutiny lista ਜੋਂ board ਤੇ display ਹੋਣਗੀਆਂ ਜਰੂਰ send ਕਰਨਾ ਜੀ 🙏🙏
1 918
ਜੈ ਜਨਤਾ ਜੈ ਸੰਘਰਸ਼
ਬਹੁਤ ਹੀ ਸਤਿਕਾਰਯੋਗ ਈਟੀਟੀ 5994 ਕੇਡਰ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਕਿ ਆਪਣੇ ਕਾਫੀ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਆਪਾਂ ਨੂੰ ਪੇਪਰ ਦੀ ਜਿਹੜੀ ਤਰੀਕ ਮਿਲੀ ਹੈ ਉਹ 28 ਜੁਲਾਈ, ਸਾਥੀਓ ਕਿਤੇ ਨਾ ਕਿਤੇ ਕਿਸੇ ਵੀ ਸਾਥੀ ਨੂੰ ਇਹ ਜੌ ਤਰੀਕ ਹੈ ਉਹ ਮਨਜ਼ੂਰ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਸਰਕਾਰ ਨੇ ਇੰਨੀ ਲੰਮੀ ਤਰੀਕ ਰੱਖਣ ਦਾ ਕੀ ਮਕਸਦ ਹੋ ਸਕਦਾ। ਸਾਥੀਓ ਮਕਸਦ ਕਿਤੇ ਨਾ ਕਿਤੇ ਪਹਿਲਾਂ ਵੀ ਕਲੀਅਰ ਸੀ ਤੇ ਅੱਜ ਵੀ ਜਿਹੜਾ ਕਲੀਅਰ ਹੈ। ਵੀ ਸਰਕਾਰ ਭਰਤੀ ਨੂੰ ਲੈ ਕੇ ਬਿਲਕੁਲ ਵੀ ਸੀਰੀਅਸ ਨਹੀਂ ਹੈ। 28 ਜੁਲਾਈ ਰੱਖਣ ਦਾ ਮਤਲਬ ਇਹ ਹੈ ਕਿ ਕੇਸ ਲਾਉਣ ਵਾਲਿਆਂ ਨੂੰ ਕੋਟ ਖੁੱਲਣ ਤੋਂ ਬਾਅਦ 27 ਦਿਨ ਹੋਰ ਦੇ ਦਿੱਤੇ ਗਏ, ਕਿ ਤੁਸੀਂ ਕੇਸ ਲਾ ਲਓ। ਸਾਥੀਓ ਜੇਕਰ ਇਹ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਰੋਕਣਾ ਤਾਂ ਘਰਾਂ ਵਿੱਚੋਂ ਬਾਹਰ ਨਿਕਲਣਾ ਪਵੇਗਾ। ਅਸੀ ਜਿਸ ਦਿਨ ਸਿਲੇਬਸ ਆਇਆ ਸੀ ਉਸ ਦਿਨ ਵੀ ਬਠਿੰਡੇ ਮੀਟਿੰਗ ਚ ਵੀ ਬਹੁਤ ਘੱਟ ਸਾਥੀ ਪਹੁੰਚੇ ਇੱਕੋ ਇੱਕ ਕਾਰਨ ਸੀ ਕਿ ਸਿਲੇਬਸ ਆ ਗਿਆ ਹੁਣ ਤਿਆਰੀ ਕਰ ਲਓ ਸਾਥੀਓ ਤਿਆਰੀ ਕਰੀ ਕਰਾਈ ਰਹਿ ਜਾਣੀ ਹੈ। ਤਿਆਰੀ ਆਪਾਂ ਅੱਜ ਤੋਂ ਇੱਕ, ਡੇਢ ਸਾਲ ਪਹਿਲਾਂ ਵੀ ਕੀਤੀ ਸੀ ਤੇ ਹੁਣ ਵੀ ਕਰ ਰਿਹਾ ਜੇਕਰ ਤਿਆਰੀ ਕੀਤੀ ਨੌਕਰੀ ਮਿਲਦੀ ਹੁੰਦੀ ਤਾਂ ਆਪਾਂ ਕਦੋਂ ਦੇ ਨੌਕਰੀ ਲੱਗ ਜਾਂਦੇ ਜਿਸ ਨੂੰ ਦੇਖਦੇ ਹੋਏ 9 ਤਰੀਕ ਨੂੰ ਅਨੰਦਪੁਰ ਸਾਹਿਬ ਧਰਨਾ ਰੱਖਿਆ ਗਿਆ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਥੀ ਹ ਜਿਹੜਾ ਉਹ ਇਸ ਸੰਘਰਸ਼ ਵਿੱਚ ਸਾਡਾ ਸਾਥ ਦੇਣਗੇ ।
ਨੋਟ- **ਸਾਰੇ ਸਾਥੀ 2/3 ਦਿਨ ਦੇ ਕੱਪੜੇ ਲੈ ਕੇ ਆਉਣ। ਆਪਣੀ ਸਰਕਾਰ ਤੋਂ ਇਕੋ ਇਕ ਮੰਗ
ਹੈ,ਸਾਡਾ ਪੇਪਰ ਜੂਨ ਮਹੀਨੇ ਵਿੱਚ ਲਿਆ ਜਾਵੇ, ਅਸੀਂ ਕੋਈ ਮੀਟਿੰਗ ਨਹੀਂ ਕਰਨੀ।**
ਸਮਾਂ- ਦੁਪਹਿਰ 01 ਵਜੇ ਗੰਭੀਰਪੁਰ
ਬੰਟੀ ਕੰਬੋਜ -7009579992
ਹਰੀਸ਼ ਕੁਮਾਰ -95691-46788
ਰਮੇਸ਼ ਸਿੰਘ
ਆਦਰਸ਼
ਸੁਖਦੇਵ
ਅਰਸ਼ ਕੰਬੋਜ
ਅਨਮੋਲ
اکنون در دسترس! پژوهش تلگرام ۲۰۲۵ — مهمترین بینشهای سال 
