fa
Feedback
Math with Tricks

Math with Tricks

رفتن به کانال در Telegram

All govt job information,and math for all govt job,punjab police PSTET ,Ett 5994,6635,2364, latest update

نمایش بیشتر
1 917
مشترکین
اطلاعاتی وجود ندارد24 ساعت
-27 روز
-1930 روز
آرشیو پست ها
photo content

Sare cader nu bhaut bhaut mubarak🥳🥳🥳🥳

Ett 5994 court case dispose off

photo content

🛑⭕⭕⭕🛑 Punjab Police TSS Sub Inspector Selection List Out

TSS SI Selection List.pdf

Photo from Lovely
Photo from Lovely

💪ਜੈ ਜਨਤਾ ਜੈ ਸੰਘਰਸ਼💪 📣📣 ETT 5994 union 📣 📣 ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਾਥੀਓ । ਈ ਟੀ ਟੀ 5994 ਦੇ ਰਿਜਲਟ ਤੇ ਲੱਗੀ ਰੋਕ ਹਟਵਾਉਣ ਲਈ ਫੰਡ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਜਲਦੀ ਇਹ ਭਰਤੀ ਪੂਰੀ ਹੋ ਸਕੇ । ਕੁਲਵਿੰਦਰ ਸਿੰਘ ਬਰੇਟਾ AC no. 036201537433 IFSC Code . ICIC0000362 Google pay no . 7589393705 ਵੱਲੋਂ:- ਸੂਬਾ ਕਮੇਟੀ ਮੈਂਬਰ ਜੱਸ ਸੰਧਵ ਮਾਨਸਾ 8264257939 ਬੱਗਾ ਖੁਡਾਲ 9878240694 ਕੁਲਵਿੰਦਰ ਸਿੰਘ ਜਸ ਸੰਗਰੂਰ ਅਮਨ ਖੰਨਾ ਸਰਬ ਗੁਰਦਾਸਪੁਰ 💪💪ਜਿੱਤ ਲੜਦੇ ਲੋਕਾਂ ਦੀ💪💪

*ਕੱਲ ਨੂੰ ਆਪਣੇ CM ਦੀ ਸੁਣਵਾਈ ਹੈ ਤੇ ਬੱਲੀ ਵੀਰ ਡਿਪਾਰਟਮੇਂਟ ਵਿੱਚ ਹਨ ਆਪਣੀ ਕਲ ਦੀ CM ਦੀ ਸੁਣਵਾਈ ਸੰਬੰਧੀ। ਜਿਵੇਂ ਕਿ ਆਪਾਂ ਸਬ ਨੂੰ ਪਤਾ ਹੈ ਕਿ ਇਹ CM ਦੀ ਸੁਣਵਾਈ ਕਲ ਇਸਲਈ ਹੋਣ ਜਾ ਰਹੀ ਹੈ ਕਿਉਕਿ ਆਪਣੇ ਦੋ ਸਾਥੀਆਂ ਨੇ ਆਪਣੇ ਵਕੀਲ ਨੂੰ 2 Blank Check ਦਿੱਤੇ ਹਨ। ਜੇਕਰ ਓਹਨਾਂ ਨੇ ਇਹ check ਹਿੰਮਤ ਕਰਕੇ ਨਾ ਦਿੱਤੇ ਹੁੰਦੇ ਤਾਂ ਹੁਣ ਤਕ CM ਵੀ ਫਾਈਲ ਨੀ ਹੁਣੀ ਸੀ। ਇਸਲਈ ਜੋਂ ਸਾਥੀਆਂ ਨੇ ਹੁਣ ਤੱਕ ਫੰਡ ਨਹੀਂ ਦਿੱਤਾ ਓਹ ਜਲਦ ਤੋ ਜਲਦ ਫੰਡ ਦੇਣ ਤਾਂ ਜੋਂ ਆਪਾ ਵਕੀਲ ਨੂੰ ਪੁਰੀ ਫੀਸ ਦੇਕੇ ਆਪਣੇ ਸਾਥੀਆ ਦੇ ਚੈੱਕ ਵਾਪਿਸ ਲੇ ਸਕੀਏ।*

[24/05, 14:30] +91 98778 23005: ਵਿਸ਼ਾ - 25 ਮਈ 2023 ਨੂੰ ਹਾਈ ਕੋਰਟ ਵਿੱਚ ਈਟੀਟੀ 5994 ਭਰਤੀ ਤੇ ਲਈ ਸਟੇ ਤੁੜਵਾਉਣ ਸੰਬੰਧੀ। ਮਾਨਯੋਗ ਸਿੱਖਿਆ ਮੰਤਰੀ ਜੀ ਤੁਸੀ 11 ਅਪ੍ਰੈਲ 2023 ਨੂੰ ਮੀਟਿੰਗ ਵਿੱਚ ਇਹ ਕਿਹਾ ਸੀ ਕਿ ਤੁਸੀ ਡਿਪਾਰਟਮੇਂਟ ਵਲੋਂ CM ਲਗਵਾ ਕੇ ਈਟੀਟੀ 5994 ਭਰਤੀ ਤੇ ਲੱਗੀ ਸਟੇ ਜਲਦ ਤੋਂ ਜਲਦ ਤੁੜਵਾ ਕੇ ਭਰਤੀ ਦਾ ਪ੍ਰੋਸੈਸ ਸ਼ੁਰੂ ਕਰਵਾਉਣਗੇ। ਪਰ ਡਿਪਾਰਟਮੇਂਟ ਨੇ ਕੋਈ ਵੀ CM ਨਹੀਂ ਲਗਾਈ। ਹੁਣ ਅਸੀ ਆਪ 5994 ਦੇ ਉਮੀਦਵਾਰਾਂ ਨੇ ਸਾਡੀ ਈਟੀਟੀ 5994 ਯੂਨੀਅਨ ਦੀ ਅਗੁਵਾਈ ਵਿੱਚ CM ਲਗਾਈ ਹੈ ਜਿਸਦੀ ਸੁਣਾਵਈ ਕਲ ਹੈ। ਨਾਲੇ ਤੁਸੀ ਬਿਆਨ ਦਿੱਤੇ ਸੀ ਕਿ 31 ਜੁਲਾਈ ਤਕ 5994 ਵਾਲੇ ਸਕੂਲਾਂ ਚ ਹੋਣਗੇ। ਮੰਤਰੀ ਜੀ ਹੁਣ ਸਮਾਂ ਆ ਗਿਆ ਹੈ, ਆਪਣੇ ਬਿਆਨਾਂ ਤੇ ਖਰਾ ਉਤਰਨ ਦਾ। ਕੱਲ ਤੂਸੀ ਡਿਪਾਰਟਮੇਂਟ ਤੋ ਹਰ ਹਾਲ ਵਿੱਚ 5994 ਭਰਤੀ ਤੇ ਲਗਿਆ ਸਟੇ ਤੁੜਵਾਓ। ਸਾਨੂੰ ਉੱਮੀਦ ਹੈ ਕਿ ਸਟੇ ਤੁੜਵਾਉਣ ਲਈ ਸਾਨੂੰ ਸੜਕਾਂ ਤੇ ਟੈਂਕੀਆਂ ਤੇ ਆਣਾ ਨਹੀਂ ਪਵੇਗਾ। [24/05, 14:30] +91 98778 23005: harjotsinghbainsofficial@gmail.com

Notification (4).pdf