Panj Aab Study
رفتن به کانال در Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
نمایش بیشتر2 999
مشترکین
اطلاعاتی وجود ندارد24 ساعت
-167 روز
-4630 روز
آرشیو پست ها
2 998
General Knowledge - Day 06 - Previous Year Question Paper - For All Exams -
https://youtu.be/nAAw_BGjnHo
2 998
Punjab Agricultural University Clerk Exam Update
The written test scheduled for 18-09-2022 for recruitment to the post of Clerk
advertised vide Advt. No. 01/2022 is hereby postponed till further orders.
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
Gram Sevak Exam Postponed
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
Subordinate Courts Clerk Exam Dates Out
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
General Knowledge - Day 05 - Previous Year Question Paper -
All Exams Preparation -
https://youtu.be/99hF191YYg4
2 998
ਪੰਜਾਬ ਸਰਕਾਰ ਨੇ ਅੱਜ ਅਧਿਆਪਕ ਦਿਵਸ ਦੇ ਮੌਕੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਵਿਚ 5442 Education Service Provider, 1130 Inclusive Education Volunteer, 525 ਬੋਰਡ ਅਤੇ ਬਾਕੀ 1639 ਅਧਿਆਪਕ ਸ਼ਾਮਿਲ ਹਨ।
@panjaabstudy
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ UGC ਦਾ 7th Pay Commission ਲਾਗੂ ਕਰਨ ਦਾ ਕੀਤਾ ਐਲਾਨ ਅਤੇ ਨਾਲ ਹੀ ਵਧੀਆ Pay Scale ਤੇ ਗੈਸਟ ਫੈਕਲਟੀ ਰੱਖਣ ਦੀ ਵੀ ਦਿੱਤੀ ਮਨਜ਼ੂਰੀ।
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
🌸 ਦੁਨੀਆਂ ਭਰ ਵਿੱਚ ਵਸਦੇ ਸਾਰੇ ਹੀ ਅਧਿਆਪਕ ਸਾਹਿਬਾਨਾਂ ਨੂੰ ਅਧਿਆਪਕ ਦਿਵਸ ਮੁਬਾਰਕ⭐️ ਵਾਹਿਗੁਰੂ ਜੀ ਅਧਿਆਪਕ ਸ਼ਬਦ ਦੇ ਮੁਕਾਮ ਨੂੰ ਹਮੇਸ਼ਾ ਹੀ ਸਤਿਕਾਰਯੋਗ ਬਣਾਈ ਰੱਖਣ 🙏🙏
@panjaabstudy
2 998
ਕਲਰਕ ਨਵੀਂ ਭਰਤੀ Staff in Subordinate Court | High Court Clerk Vacancy 2022 - Chandigarh Clerk Vacancy
https://youtu.be/noXksoDXdlQ
2 998
ਦੋਸਤੋ PPSC Cooperative Society Inspector ਦੇ Admit Card Approved ਦੇ ਮੈਸੇਜ ਸਭ ਨੂੰ ਮਿਲ ਗਏ ਹੋਣਗੇ ਅਤੇ ਤੁਸੀ ਆਪਣਾ Admit Card Download ਕਰ ਸਕਦੇ ਹੋ ਅਤੇ ਜੇ ਕਿਸੇ ਦੋਸਤ ਦਾ Admit Card Approve ਨਹੀਂ ਹੋਇਆ ਤਾਂ ਉਹ ਸਵੇਰ ਤੱਕ ਇੰਤਜ਼ਾਰ ਕਰ ਲੈਣ, ਹੌਲੀ ਹੌਲੀ ਸਭ ਨੂੰ ਇਹ ਮੈਸੇਜ ਤੇ Email ਮਿਲ ਜਾਵੇਗਾ ਅਤੇ ਫਿਰ Admit Card Download ਕਰ ਲੈਣਾ।
Join Our Telegram Channel For Latest Updates -
https://t.me/panjaabstudy
Study Notes in Punjabi -
https://www.panjaabstudy.com
2 998
PSPCL Recruitment 2022 - PSPCL New Update | Assistant Lineman Recruitment - New Job Vacancy 2022
https://youtu.be/M4Dji1VfT64
