fa
Feedback
Skill Development Hoshiarpur

Skill Development Hoshiarpur

رفتن به کانال در Telegram

Punjab Skill Development Mission-Govt. Of Punjab

نمایش بیشتر
759
مشترکین
اطلاعاتی وجود ندارد24 ساعت
-27 روز
+1130 روز
آرشیو پست ها
photo content

ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 18 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ: 1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ 2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ 3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ ਦਾਖਲੇ ਲਈ ਜਰੂਰੀ ਦਸਤਾਵੇਜ: 1. 4 ਫੋਟੋ 2. ਅਧਾਰ ਕਾਰਡ 3. ਜਾਤੀ ਸਰਟੀਫਿਕੇਟ 4. 10 ਵੀ ਸਰਟੀਫਿਕੇਟ 5. ਰਾਸ਼ਨ ਕਾਰਡ ਵਲੋਂ: *ਸੈਂਟਰ ਮੈਨੇਜਰ* *ਹਰਜੀਤ ਕੌਰ* *ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ* ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027 77173-02471

Urgent Requirement S.M.ENGINEERS, Focal point Hoshiarpur 1. ITI TURNER FRESHER = 2 NOS SALARY = 12000/ MONTH OR IN ANY STREAME NEEDED CANDIDATES Interested candidates can contact 9988874499

Sonalika international tracker pvt ltd. Adress = P.O. Piplanwala, Jalandhar Road, Chak Gujran,Hoshiarpur Profile - Kitchen Helper No Placement No any charges Salary - 12000 to 14000 Qualification -No Age = 18 to 33 Experience - Fresher and Experience Both apply This Job Job Time 6am to 4pm 11am to 9pm Week off - Every Sunday Call for Interview Lovedeep 7837383759 Quess Corp Ltd No Placement No any Charges

Document from dadwal rak

ਕੀ ਤੁਸੀਂ ਕੈਮੀਕਲ ਇੰਜੀਨੀਅਰਿੰਗ ਵਿੱਚ ਕਰੀਅਰ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ? ਪੰਡਿਤ ਜਗਤ ਰਾਮ ਸਰਕਾਰੀ ਪੌਲੀਟੈਕਨਿਕ ਕਾਲਜ, ਹੁਸ਼ਿਆਰਪੁਰ ਵਿੱਚ 3 ਸਾਲਾ ਡਿਪਲੋਮਾ ਇਨ ਕੈਮੀਕਲ ਇੰਜੀਨੀਅਰਿੰਗ (ਪਲਾਸਟਿਕ ਅਤੇ ਪੌਲੀਮਰ) ਪ੍ਰੋਗਰਾਮ ਵਿੱਚ ਖਾਲੀ ਸੀਟਾਂ ਉਪਲਬਧ ਹਨ। ਇਹ ਪ੍ਰੋਗਰਾਮ ਰਸਾਇਣਾਂ ਦੇ ਅਧਿਐਨ ਅਤੇ ਉਦਯੋਗਾਂ ਵਿੱਚ ਉਹਨਾਂ ਦੇ ਉਪਯੋਗਾਂ ਦੇ ਨਾਲ-ਨਾਲ ਰੀਸਾਈਕਲਿੰਗ, ਊਰਜਾ, ਪਲਾਂਟ ਸੁਰੱਖਿਆ ਅਤੇ ਰੱਖ-ਰਖਾਅ ਵਰਗੇ ਪਹਿਲੂਆਂ 'ਤੇ ਕੇਂਦ੍ਰਿਤ ਹੈ। ਕੈਮੀਕਲ ਇੰਜੀਨੀਅਰ ਨਿਰਮਾਣ, ਫਾਰਮਾਸਿਊਟੀਕਲ, ਤੇਲ ਅਤੇ ਗੈਸ ਅਤੇ ਵਾਤਾਵਰਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਯੋਗਤਾ: ਉਮੀਦਵਾਰ ਨੇ 10ਵੀਂ ਜਮਾਤ/12ਵੀਂ ਜਮਾਤ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਕੈਮੀਕਲ ਇੰਜੀਨੀਅਰਿੰਗ ਡਿਪਲੋਮਾ ਕਿਉਂ ਚੁਣਨਾ ਚਾਹੀਦਾ ਹੈ? ਕੈਮੀਕਲ ਇੰਜੀਨੀਅਰਿੰਗ ਇੱਕ ਨਿਰੰਤਰ ਵਿਕਸਤ ਹੋ ਰਿਹਾ ਖੇਤਰ ਹੈ ਜਿਸਦੀ ਵੱਖ-ਵੱਖ ਉਦਯੋਗਾਂ ਵਿੱਚ ਮੰਗ ਵੱਧ ਰਹੀ ਹੈ। ਕਰੀਅਰ ਦੇ ਮੌਕੇ: ਇਸ ਪ੍ਰੋਗਰਾਮ ਦੇ ਡਿਪਲੋਮਾ ਧਾਰਕ ਵੱਖ-ਵੱਖ ਉਦਯੋਗਾਂ ਵਿੱਚ ਐਂਟਰੀ-ਪੱਧਰ ਦੀਆਂ ਅਹੁਦਿਆਂ ਲਈ ਚੰਗੀ ਤਰ੍ਹਾਂ ਤਿਆਰ ਹਨ ਜਿਵੇਂ ਕਿ: ਫਾਰਮਾਸਿਊਟੀਕਲ ਭੋਜਨ ਅਤੇ ਪੀਣ ਵਾਲੇ ਪਦਾਰਥ ਤੇਲ ਅਤੇ ਗੈਸ ਨਿਰਮਾਣ ਵਾਤਾਵਰਣ ਏਜੰਸੀਆਂ ਪੈਟਰੋ ਕੈਮੀਕਲ ਉਦਯੋਗ ਧਾਤੂ ਉਦਯੋਗ ਖਾਦ ਨਿਰਮਾਣ ਫਰਮਾਂ ਪੋਲੀਮਰ ਨਿਰਮਾਣ ਪੋਲੀਮਰ ਉਤਪਾਦ ਨਿਰਮਾਣ ਤੁਸੀਂ ਇਹਨਾਂ ਭੂਮਿਕਾਵਾਂ ਵਿੱਚ ਕੰਮ ਕਰ ਸਕਦੇ ਹੋ: ਪ੍ਰੋਸੈਸ ਟੈਕਨੀਸ਼ੀਅਨ ਲੈਬ ਐਨਾਲਿਸਟ/ਟੈਕਨੀਸ਼ੀਅਨ ਕੁਆਲਿਟੀ ਕੰਟਰੋਲ ਅਫਸਰ ਪ੍ਰੋਡਕਸ਼ਨ ਇੰਜੀਨੀਅਰ ਸੇਫਟੀ ਅਫਸਰ ਜੂਨੀਅਰ ਕੈਮੀਕਲ ਇੰਜੀਨੀਅਰ ਕੈਮੀਕਲ ਪਲਾਂਟ ਅਤੇ ਸਿਸਟਮ ਆਪਰੇਟਰ ਹੋਰ ਸਿੱਖਿਆ ਦੇ ਮੌਕੇ: ਤੁਸੀਂ ਆਪਣਾ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਪਹਿਲੇ ਸਾਲ ਦੀ ਛੋਟ ਨਾਲ ਦੂਜੇ ਸਾਲ ਵਿੱਚ ਦਾਖਲਾ ਲੈ ਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਹੋਰ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ. ਵੀ ਕਰ ਸਕਦੇ ਹੋ। ਦਾਖਲੇ ਦੀ ਆਖਰੀ ਮਿਤੀ: 14 ਅਗਸਤ, 2025 ਇਸ ਮੌਕੇ ਨੂੰ ਨਾ ਗੁਆਓ! ਸੰਪਰਕ ਜਾਣਕਾਰੀ ਖਾਲੀ ਸੀਟਾਂ 'ਤੇ ਦਾਖਲੇ ਸੰਬੰਧੀ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ 9417074774, 9465469498 'ਤੇ ਸੰਪਰਕ ਕਰੋ। ਕਾਲਜ ਦੀ ਅਧਿਕਾਰਤ ਵੈੱਬਸਾਈਟ ਹੈ: https://ptjrgph.com

Photo from sksunilk116
Photo from sksunilk116

Application are invited from Eligible Candidates to fill the Vacancies in the Department of Rural development & Panchayats , Punjab through the outsource agency G Group Services Rama Mandi Jalandhar for the 150 post of Rural Punjab Transformation fellows. Interesting Candidates may go through the eligibility criteria, terms & Conditions and other details on the Website and share resume through above mentioned website https://sites.google.com/view/ggroupservices/. or on Email ggroupservicesjal@gmail.com till 7 August 2025

Sonalika international tracker pvt ltd. Adress = P.O. Piplanwala, Jalandhar Road, Chak Gujran,Hoshiarpur Profile - Kitchen Helper No Placement No any charges Salary - 12000 to 14000 + Food Qualification -No Age = 18 to 33 Experience - Fresher and Experience Both apply This Job Job Time 6am to 4pm 11am to 9pm Week off - Every Sunday Call for Interview Lovedeep 7837383759 Quess Corp Ltd No Placement No any Charges

Required at E-6 Uniflex Focal point Hoshiarpur Qualification ITI/Diploma Pass Male Candidates - Npd -1 Quality -1 Electrition - 1 Contect no Parmod Mishra 8872164414

ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 18 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ: 1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ 2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ 3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ ਦਾਖਲੇ ਲਈ ਜਰੂਰੀ ਦਸਤਾਵੇਜ: 1. 4 ਫੋਟੋ 2. ਅਧਾਰ ਕਾਰਡ 3. ਜਾਤੀ ਸਰਟੀਫਿਕੇਟ 4. 10 ਵੀ ਸਰਟੀਫਿਕੇਟ 5. ਰਾਸ਼ਨ ਕਾਰਡ ਵਲੋਂ: *ਸੈਂਟਰ ਮੈਨੇਜਰ* *ਹਰਜੀਤ ਕੌਰ* *ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ* ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027 77173-02471

Photo from sksunilk116
Photo from sksunilk116

Photo from Rakesh Kumar
Photo from Rakesh Kumar

> _*ਬੀਐਸਐਫ ਵਿੱਚ ਸਪੋਰਟਸ ਕੋਟਾ-2025 ਅਧੀਨ ਕਾਂਸਟੇਬਲ (ਜਨਰਲ ਡਿਊਟੀ) ਦੀ ਅਸਾਮੀ ਲਈ ਮੈਰੀਟੋਰੀਅਸ ਖਿਡਾਰੀਆਂ ਦੀ ਭਰਤੀ*_

*Lovely Professional University required* Job Profile: Electricians, AC Tech,Mason,Mason Helper,Motor Winder,Plumber,Sewer Man,Welder *Details are mentioned below*: Qualification: ITI/National Trade Certificate/3 Year Diploma Salary: As per Experience, Exposure and Knowledge Joining: Immediate Location:LPU Phagwara, Punjab Walk in Interview:- 24 July 2025 (Thursday) Venue: LPU Campus Block No. 32, Room No. 402 Contact Person : Mr. Gurbhej, 95011-10404 (Call between 10:00 A.M to 3:00 P.M) Reporting Time for interview: Between 9:00am to 9:30am

PSSSB vacancies apply by 18.8.25.pdf