Skill Development Hoshiarpur
رفتن به کانال در Telegram
759
مشترکین
-224 ساعت
-37 روز
+830 روز
آرشیو پست ها
PSPCL Recruitment 2024: Assistant Lineman Post »» 2500 Vacancies »» Last Date: 13.03.2025 »» How to Apply Check Here»» https://bit.ly/3ta9z7j
Internship Drive !!
Company:- Kandhari Beverages (Coca Cola)
Eligibility:- B.Tech.(Civil)
Batch:- 2024,2025 Passed Out
Location:- Kathua (J&K) and Chandigarh.
Registration Link:- http://tiny.cc/SSGI-KBCC
(Only Registered Candidates will get the further details about the Interview)
Department of Training & Placements
For more Queries:- www.srisaigroup.in
+91-84271-84271
Urgent Requirement
Sonalika Tractors Ltd.
Job Role - operator
Qualification 10th,12th,ITI any Trade
Salary 12000-16000
Interested candidates can contact on
Contact no. - 9988449236
ICS Foods (ITL Hoshiarpur) is urgently looking for Apprentice
Qualification:- 10th,12th
Job location :- Sonalika Hoshiarpur
Interested and Eligible can click at below link and apply by downloading DBEE ONLINE
https://tinyurl.com/DBEE-Online
(Jobseeker Section > 'Apprenticeship section' and apply)
Urgent Requirement
01 Civil Engineer = 02 (Male Candidate ) Expereane Min-01 Years
02 CNC Machine Operator = 20 ( Male , Female Candidate )
03 Hr Assistant = 02 Male Candidate
Salary as per expereance
For more information kindly Contact 7837874009 between 10:00 Am to 03:00 Pm
Location Pritika Engineering Components Ltd (Phagwara)
[22/01, 10:49 am] Harjit Mis Jalandhar: ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 15 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 4 ਫੋਟੋ
2. ਅਧਾਰ ਕਾਰਡ
3. ਜਾਤੀ ਸਰਟੀਫਿਕੇਟ
4. 10 ਵੀ ਸਰਟੀਫਿਕੇਟ
5. ਰਾਸ਼ਨ ਕਾਰਡ
ਵਲੋਂ:
*ਸੈਂਟਰ ਮੈਨੇਜਰ*
*ਹਰਜੀਤ ਕੌਰ*
*ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ*
ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027
7696921369
[22/01, 10:49 am] Harjit Mis Jalandhar: ਦਸਵੀ , ਬਾਰਵੀ ਅਤੇ ਬੀ ਏ ਪਾਸ ਲੜਕੀਆਂ ਜੋ ਘਰ ਵਿਚ ਫ੍ਰੀ ਬੈਠੀਆਂ ਹੋਣ ਉਹਨਾਂ ਵਾਸਤੇ ਸੁਨਹਿਰੀ ਮੌਕਾ l ਜਿਸ ਵਿਚ 100% ਨੌਕਰੀ ਅਤੇ ਜਿਸ ਦੀ ਤਨਖਾਹ ਘਟੋ ਘੱਟ 12000 ਹੋਵੇਗੀ l
Job role: Front Office Trainer (Hotel management)
Required: ITI/DIploma/Degree
Salary: 12-15k
Experience: 1-5 years
Location: Bhogpur (Jalandhar)
Accommodation & Food provided
Contact us: 7717590072
*ਮੁਫ਼ਤ ਕੋਰਸਾਂ* ਲਈ ਦਾਖਲਾ ਸ਼ੁਰੂ
ਸੈਂਟਰ ਸਰਕਾਰ ਦੀ *DDU-GKY* ਸਕੀਮ ਤਹਿਤ
ਜਲੰਧਰ ਵਿੱਚ *Janta College, Bhogpur*
ਵਿਖੇ *ਇਲੇਕ੍ਟ੍ਰਿਕਲ* *Foreman Electrical Works* ਅਤੇ *ਹਾਸਪੀਟੈਲਿਟੀ Guest Service Executive (Front Desk)*
ਦੇ ਮੁਫ਼ਤ ਕੋਰਸ ਕਰਵਾਏ ਜਾ ਰਹੇ ਹਨ।
•ਇਹ ਕੋਰਸ ਸਿਰਫ 5 ਮਹੀਨੇ ਦਾ ਹੋਵੇਗਾ
•ਕੋਰਸ ਦੌਰਾਨ ਰਿਹਾਇਸ਼ ਅਤੇ ਖਾਣ ਪੀਣ ਦੀ *ਮੁਫ਼ਤ ਸਹੂਲਤ* ਦਿੱਤੀ ਜਾਏਗੀ
•ਕੋਰਸ ਉਪਰੰਤ ਸਰਕਾਰੀ ਸਰਟੀਫਿਕੇਟ ਤੇ ਪ੍ਰਾਈਵੇਟ ਅਧਾਰੇ ਵਿੱਚ *ਨੌਕਰੀ* ਦਿੱਤੀ ਜਾਏਗੀ
•ਕੋਰਸ ਦੀ *ਟ੍ਰੇਨਿੰਗ ਕਿੱਟ ਕਿਤਾਬਾਂ ਅਤੇ ਵਰਦੀ ਸਰਕਾਰ ਵੱਲੋਂ ਮੁਫ਼ਤ* ਦਿੱਤੀ ਜਾਏਗੀ
ਦਾਖਲੇ ਦੀ ਆਖਰੀ ਮਿਤੀ:-4-02-2025
ਦਾਖਲੇ ਲਈ ਲੋੜੀਂਦੇ ਦਸਤਾਵੇਜ਼
•ਅਧਾਰ ਕਾਰਡ
•10 ਜਾ 12 ਵੀ ਦਾ ਸਰਟੀਫਿਕੇਟ
•ਪਾਸਪੋਰਟ ਸਾਈਜ਼ ਫ਼ੋਟੋ 8
•ਜਾਤੀ ਸਰਟੀਫਿਕੇਟ
•ਰਾਸ਼ਨ ਕਾਰਡ
ਹੋਰ ਜਾਣਕਾਰੀ ਲਈ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰੋ
*+91 9646362860*
ਆਪਣਾ ਨਾਮ ਦਰਜ ਕਰਾਉਣ ਲਈ ਤੁਸੀਂ ਇਸ ਨੀਚੇ ਦਿੱਤੇ Link ਤੇ ਕਲਿਕ ਕਰਕੇ ਜਾਣਕਾਰੀ ਭਰ ਸਕਦੇ ਹੋ
https://forms.gle/rie88BHuVtEsS7o79
Urgently Required Male Hindi Typist with good typing speed in Hindi language for an NGO in Hoshiarpur.
Interested & Eligible Candidates can share their resumes at +91 78142 77327.
اکنون در دسترس! پژوهش تلگرام ۲۰۲۵ — مهمترین بینشهای سال 
