Skill Development Hoshiarpur
رفتن به کانال در Telegram
759
مشترکین
-224 ساعت
-37 روز
+830 روز
آرشیو پست ها
Urgent requirement in pickup boy
Location Hoshiarpur
Salary 10866+ fuel charges+ incentive
Interested candidates contact me
7814380947
Radha
Urgent Requirement
Walk in Interview at GNA Gears Mehtian .
GNA Gears Mehtian
Job Role - Junior Engineer
Qualification - Diploma Mech
Freshers can also apply
Salary 12000-15000
Interested candidates can also contact on +91 98789 44933
*Detail of Vacancies*:-
Industry : *GNA Enterprises *
Address : *Factory Area, Phagwara*.
*Post*:
1. GET ( Production department) ( Fresher/experienced)
2. Qualification- B.Tech. Mechanical.
2. Total Vacancy - 05
*CTC per month* : Rs.20,000 to Rs. 27,000 according to relevant experience.
*Contact : 8968457002*
E-mail - hrdeou1@gnaent.com
Contact between 11A.M. to 3 P.M.
(Mon - Sat)
[22/01, 10:49 am] Harjit Mis Jalandhar: ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 15 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 4 ਫੋਟੋ
2. ਅਧਾਰ ਕਾਰਡ
3. ਜਾਤੀ ਸਰਟੀਫਿਕੇਟ
4. 10 ਵੀ ਸਰਟੀਫਿਕੇਟ
5. ਰਾਸ਼ਨ ਕਾਰਡ
ਵਲੋਂ:
*ਸੈਂਟਰ ਮੈਨੇਜਰ*
*ਹਰਜੀਤ ਕੌਰ*
*ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ*
ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027
7696921369
[22/01, 10:49 am] Harjit Mis Jalandhar: ਦਸਵੀ , ਬਾਰਵੀ ਅਤੇ ਬੀ ਏ ਪਾਸ ਲੜਕੀਆਂ ਜੋ ਘਰ ਵਿਚ ਫ੍ਰੀ ਬੈਠੀਆਂ ਹੋਣ ਉਹਨਾਂ ਵਾਸਤੇ ਸੁਨਹਿਰੀ ਮੌਕਾ l ਜਿਸ ਵਿਚ 100% ਨੌਕਰੀ ਅਤੇ ਜਿਸ ਦੀ ਤਨਖਾਹ ਘਟੋ ਘੱਟ 12000 ਹੋਵੇਗੀ l
Power Control system
Plot No D200, Industrial park , kapurthala , near ITC company-144601
Post - Electrical /Electronics /Mechanical engineers
Number of posts - 50
Qualifications - B-tech /3year diploma ,in electricals/electronics /Mechanical
Salary- 13000-25000 as per experience above minimum wages+ ESI +EPF +OT
POST -Electrician /wiremans/Fitters/welders
Qualification-ITI in electrical or electronics /fitters/welding
No of Posts-50
Experience - experience holder at preference,freshers also acceptable
Salary- 11000-18000 as per experience above minimum wages+ ESI +EPF +OT
Job location - At RCF,kapurthala at our running project Of 3 phase MEMU Coach installation & commissioning
Kindly share your Resume/CV at 9872134635
Pawan Kumar
[22/01, 10:49 am] Harjit Mis Jalandhar: ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 15 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ ਫ਼ਰੰਟ ਡੈਸਕ ਕੋਆਰਡੀਨੇਟਰ ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 12000/- ਤੋਂ 16000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 4 ਫੋਟੋ
2. ਅਧਾਰ ਕਾਰਡ
3. ਜਾਤੀ ਸਰਟੀਫਿਕੇਟ
4. 10 ਵੀ ਸਰਟੀਫਿਕੇਟ
5. ਰਾਸ਼ਨ ਕਾਰਡ
ਵਲੋਂ:
*ਸੈਂਟਰ ਮੈਨੇਜਰ*
*ਹਰਜੀਤ ਕੌਰ*
*ਹੈਵਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ*
ਯੂਨਾਇਟੇਡ ਕਰਿਸਚਨ ਇੰਸਟੀਟਿਊਟ, ਸੂਰਾਨੁਸੀ, ਜਲੰਧਰ, ਪੰਜਾਬ-144027
7696921369
[22/01, 10:49 am] Harjit Mis Jalandhar: ਦਸਵੀ , ਬਾਰਵੀ ਅਤੇ ਬੀ ਏ ਪਾਸ ਲੜਕੀਆਂ ਜੋ ਘਰ ਵਿਚ ਫ੍ਰੀ ਬੈਠੀਆਂ ਹੋਣ ਉਹਨਾਂ ਵਾਸਤੇ ਸੁਨਹਿਰੀ ਮੌਕਾ l ਜਿਸ ਵਿਚ 100% ਨੌਕਰੀ ਅਤੇ ਜਿਸ ਦੀ ਤਨਖਾਹ ਘਟੋ ਘੱਟ 12000 ਹੋਵੇਗੀ l
Company Name--ICS Foods( Sonalika Tractor)
Location ---Hoshiarpur (Punjab)
Salary ---11000 inhand
Food -- 3 Time Free
Accomodation-- Free
Job Role ---Steward
Minimum Qualification---10th
Gender ---Male Only
Age-- 18 to 40Yrs
Total Vacancy-- 20
Call -- 8708823382
ਮੁਫਤ ਬਿਊਟੀ ਪਾਰਲਰ ਮੈਨੇਜਮੈਂਟ ਕੋਰਸ
ਕੋਰਸ ਵਿੱਚ ਸ਼ਾਮਲ ਹੋਣ ਲਈ ਜਲਦੀ ਕਰੋ
ਸਮਾਂ: 9:30-4:00
PNB RSETI (PNB RURAL SELF EMPLOYMENT TRAINING INSTITUTE, (ADC (DEV) OFFICE) ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ 30 ਦਿਨਾਂ ਦਾ ਮੁਫ਼ਤ ਕੋਰਸ "ਬਿਊਟੀ ਪਾਰਲਰ ਮੈਨੇਜਮੈਂਟ 17.03.25 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਸਤਾਵੇਜ਼ (1) ਆਧਾਰ ਕਾਰਡ ਦੀ ਕਾਪੀ, (2) 2 ਫੋਟੋਆਂ ਪੀਪੀ ਸਾਈਜ਼ (3) ਵਿੱਦਿਅਕ ਦੀਆਂ ਕਾਪੀਆਂ ਅਤੇ (4) SC/BPL ਸਰਟੀਫਿਕੇਟ
what'sup 9463284447 ਜਾਂ ਇਸ ਤੋਂ ਪਹਿਲਾਂ ਇੰਸਟੀਚਿਊਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ -ਟੈਲੀਫੋਨ: 01882- 295880, ਮੋਬ: 9872759614 (ਡਾਇਰੈਕਟ) 7888965596,(ਫੈਕਲਟੀ),9465370072,8699677986,6284210727,
*Hiring Alert* for Female/Male candidates
*Urgent Requirement in Housing Finance Company*
Profile :- *Relationship Manager* for *Home Loan & LAP & Mortgages*.
Location:- *Ludhiana*
_*Experience candidates required from HL & LAP*_
*Minimum Qualification.. +2*
Share your CV
CONTACT ** 9053391715
Regards
Reena
ਪਲੇਸਮੈਂਟ ਕੈਂਪ ਕੱਲ ਮਿਤੀ 11.03.2025 ਸਵੇਰੇ 10:00 ਵਜੇ , ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਸਰਕਾਰੀ ਆਈ.ਟੀ.ਆਈ ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀ ਜਿਵੇ ਕਿ HOSHIARPUR AUTOMOBILES (MARUTI SUZUKI) ਅਤੇ SONALIKA Hoshiarpur ਹਿੱਸਾ ਲੈ ਰਹੀ ਹੈ। ਯੋਗਤਾ ਘੱਟੋ-ਘੱਟ 10ਵੀਂ, ਅਤੇ 12 ਆਈ.ਟੀ.ਆਈ. (ਸਾਰੇ ਟ੍ਰੇਡ) , ਡਿਪਲੋਮਾ ਅਤੇ ਬੀ.ਟੈਕ (ਮਕੈਨੀਕਲ) ਉਮੀਦਵਾਰ (ਲੜਕੇ/ਲੜਕੀਆਂ ) ਜਿਨ੍ਹਾਂ ਦੀ ਉਮਰ ਹੱਦ 18 ਤੋਂ 35 ਸਾਲ ਹੈ, ਹਿੱਸਾ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੇ ਬਾਇਓਡੇਟਾ (Resume) ਦੀ ਕਾਪੀ ਨਾਲ ਲੈ ਕੇ ਇੰਟਰਵਿਊ ਲਈ ਸਮੇਂ ਸਿਰ ਹਾਜ਼ਰ ਹੋ ਕੇ ਇਸ ਪਲੇਸਮੈਂਟ ਕੈਪ ਦਾ ਲਾਭ ਉਠਾ ਸਕਦੇ ਹਨ।
ਮੁਫਤ ਕੰਪਿਊਟਰਾਈਜ਼ਡ ਅਕਾਊਂਟਿੰਗ ਕੋਰਸ
PNB ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼, ਹੁਸ਼ਿਆਰਪੁਰ 17-03-2025 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ' 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।
ਇੱਛੁਕ ਉਮੀਦਵਾਰ (Age between 18 to 45 years) ਇੰਸਟੀਚਿਊਟ ਵਿੱਚ ਜਾ ਕੇ ਜਾਂ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Timing:- 9.30 to 4.00
DOCUMENTS :-
1. ਆਧਾਰ ਕਾਰਡ,(PHOTO COPY)
2. ਯੋਗਤਾ ਸਰਟੀਫਿਕੇਟ,(PHOTO COPY)
3. 2 ਪਾਸਪੋਰਟ ਆਕਾਰ ਦੀਆਂ ਤਸਵੀਰਾਂ
4. SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ।(PHOTO COPY)
5. Bank Copy
ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ। ਟੈਲੀਫ਼ੋਨ: 01882-295880, 9872759614 (ਡਾਇਰੈਕਟਰ)। (ਫੈਕਲਟੀ), 7888965596, 6284210727..
اکنون در دسترس! پژوهش تلگرام ۲۰۲۵ — مهمترین بینشهای سال 
