fa
Feedback
Skill Development Hoshiarpur

Skill Development Hoshiarpur

رفتن به کانال در Telegram

Punjab Skill Development Mission-Govt. Of Punjab

نمایش بیشتر
758
مشترکین
اطلاعاتی وجود ندارد24 ساعت
-27 روز
+730 روز
آرشیو پست ها
Photo from sksunilk116
Photo from sksunilk116

ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 07.07.2026ਨੂੰ ਸਵੇਰੇ 10:00 ਤੋਂ 1:00 ਵਜੇ ਤੱਕ DBEE, 1st Floor, MSDC Building, Govt. ITI Complex, Jalandhar Road, Hoshiarpur ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 56ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 18000 ਤੋਂ 20000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ 6280837360

ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 18 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ 'ਜਨਰਲ ਡਿਊਟੀ ਅੱਸੀਸਟੈਂਟ' ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 15000/- ਤੋਂ 17000/- ਪ੍ਰਤੀ ਮਹੀਨਾ ਹੋਵੇਗੀl ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ: 1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ 2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ 3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ ਦਾਖਲੇ ਲਈ ਜਰੂਰੀ ਦਸਤਾਵੇਜ: 1. 6 ਫੋਟੋ (ਕੈਂਡੀਡੇਟ ਦੀ) 2 . 2 - 2 ਫੋਟੋ (ਮਾਂ-ਪਿਤਾ) 3. ਅਧਾਰ ਕਾਰਡ 4. ਜਾਤੀ ਸਰਟੀਫਿਕੇਟ 5. 10 ਵੀ ਸਰਟੀਫਿਕੇਟ 6. ਰਾਸ਼ਨ ਕਾਰਡ 7 ਬੈਂਕ ਪਾਸਬੁੱਕ ਵਲੋਂ: National Paramedical Sciences Society ਗੁਰੂ ਨਾਨਕ ਨਰਸਿੰਗ College, ਕਪੂਰਥਲਾ ਰੋਡ, ਜਲੰਧਰ, ਪੰਜਾਬ-144002 9671256007

Es message nu agy send kro, apny WhatsApp status te v lagao
Es message nu agy send kro, apny WhatsApp status te v lagao

*ਸੂਚਨਾ* ਜ਼ਿਲ੍ਹੇ ਦੇ ਸਮੂਹ ਯੋਗ ਨੌਜਵਾਨਾਂ/ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PMIS) ਤਹਿਤ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਸੰਸਥਾਵਾਂ ਵਿੱਚ ਇੰਟਰਨਸ਼ਿਪ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ। *ਯੋਗਤਾ (Eligibility):* *ਉਮਰ ਸੀਮਾ*: 18 ਤੋਂ 25 ਸਾਲ (ਅਰਜ਼ੀ ਦੇਣ ਦੀ ਤਾਰੀਖ ਅਨੁਸਾਰ)। ਵਿਦਿਅਕ ਯੋਗਤਾ: 10ਵੀਂ, 12ਵੀਂ ਪਾਸ, ITI ਸਰਟੀਫਿਕੇਟ ਧਾਰਕ, ਪੋਲਿਟੈਕਨਿਕ ਡਿਪਲੋਮਾ ਧਾਰਕ, ਜਾਂ BA, B.Sc., B.Com., BCA, BBA, B.Pharma, B.E./B.Tech ਆਦਿ ਦੇ ਗ੍ਰੈਜੂਏਟ ਅਤੇ MA, M.Sc., M.Com., MCA, M.Tech ਆਦਿ ਦੇ ਪੋਸਟ ਗ੍ਰੈਜੂਏਟ ਉਮੀਦਵਾਰ ਅਪਲਾਈ ਕਰ ਸਕਦੇ ਹਨ। *ਇੰਟਰਨਸ਼ਿਪ ਮਿਆਦ*: 6 ਜਾਂ 9 ਮਹੀਨੇ *ਇੰਟਰਨਸ਼ਿਪ ਦੌਰਾਨ ਵਜ਼ੀਫ਼ਾ*: 9000/- ਪ੍ਰਤੀ ਮਹੀਨਾ *ਅਰਜ਼ੀ ਲਈ ਲਿੰਕ*:- https://pminternship.mca.gov.in/login/ ਸਾਰੇ ਇੱਛੁਕ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਰਜਿਸਟ੍ਰੇਸ਼ਨ ਕਰਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ।

CDS/AFCAT/IMA/OTA & SSB preperation (NCC Tech, JAG, RVC, AMC) ਦੀ ਲਿਖਤੀ ਪ੍ਰੀਖਿਆ ਅਤੇ SSB ਦੀ ਤਿਆਰੀ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਜਾ
CDS/AFCAT/IMA/OTA & SSB preperation (NCC Tech, JAG, RVC, AMC) ਦੀ ਲਿਖਤੀ ਪ੍ਰੀਖਿਆ ਅਤੇ SSB ਦੀ ਤਿਆਰੀ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸਰਦਾਰ ਬਹਾਦਰ ਐਮੀਨ ਚੰਦ ਸੋਨੀ ਆਰਮਡ ਫੋਰਸ ਪੇ੍ਪਰੈਟਰੀ ਇੰਸਟੀਚਿਊਟ ਬਜਵਾੜਾ, ਜ਼ਿਲ੍ਹਾ ਹੁਸਿਆਰਪੁਰ ਵਿਖੇ ਸੁਰੂ ਹੋਣ ਜਾ ਰਹੀ ਹੈ। ਇਸ ਵਿੱਚ ਦਾਖਲਾ ਲੈਣ ਲਈ ਕੋਈ ਵੀ ਗ੍ਰੈਜੂਏਟ ਪਾਸ ਉਮੀਦਵਾਰ ਲੜਕਾ/ਲੜਕੀ ਜਿਲ੍ਹਾ ਰੋਜ਼ਗਾਰ ਦਫਤਰ, ਸਰਕਾਰੀ ਆਈ.ਟੀ.ਆਈ. ਕੰਪਲੈਕਸ ਜਲੰਧਰ ਰੋਡ, ਹੁਸਿਆਰਪੁਰ ਵਿਖੇ ਆ ਕੇ ਆਪਣੇ ਰਜਿਸਟ੍ਰੇਸਨ ਕਰਾ ਸਕਦਾ ਹੈ। ਰਜਿਸਟ੍ਰੇਸਨ ਸਮਾਂ ਸੋਮਵਾਰ ਤੋ ਸੁੱਕਰਵਾਰ 09 ਵਜੇ ਤੋਂ ਦੁਪਹਿਰ 01:00 ਵਜੇ ਤੱਕ।

Hiring: Field Surveyors (Hoshiarpur District) We are looking for active and dynamic individuals to join our team for a field survey project in Hoshiarpur district and surrounding areas. Position Details: Role: Field Surveyor / Block Coordinator Vacancy: 1 to 2 persons per block Location: Various blocks in Hoshiarpur and nearby districts Honorarium: 40 RS per survey, (Monthly Target is 750 surveys) you can earn upto 30000K per month. Requirements & Qualifications: Education: Minimum 10+2 (Passing qualification) Skills Needed: * Must be an active and energetic individual. Strong mobile operating skills (ability to effectively handle smartphone applications for data entry/surveys). Qualification is secondary; ability to work actively on the ground is highly preferred. How to Apply: Interested candidates can share their updated Resume / CV via WhatsApp. 📱 Contact Number: +91 98787 42779 💬 Please mention your current block/location when sending your resume

Hiring: Field Surveyors (Hoshiarpur District) We are looking for active and dynamic individuals to join our team for a field survey project in Hoshiarpur district and surrounding areas. Position Details: Role: Field Surveyor / Block Coordinator Vacancy: 1 to 2 persons per block Location: Various blocks in Hoshiarpur and nearby districts Honorarium: 40 RS per survey, (Monthly Target is 750 surveys) you can earn upto 30000K per month. Requirements & Qualifications: Education: Minimum 10+2 (Passing qualification) Skills Needed: * Must be an active and energetic individual. Strong mobile operating skills (ability to effectively handle smartphone applications for data entry/surveys). Qualification is secondary; ability to work actively on the ground is highly preferred. How to Apply: Interested candidates can share their updated Resume / CV via WhatsApp. 📱 Contact Number: +91 89561 40682 💬 Please mention your current block/location when sending your resume

Photo from sksunilk116
Photo from sksunilk116

Es massage nu agy bhejo ja apny status te lagao
Es massage nu agy bhejo ja apny status te lagao

Photo from sksunilk116
Photo from sksunilk116

ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਜੀ ਦੀ ਯੋਗ ਅਗਵਾਈ ਹੇਠ, ਜ਼ਿਲਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ, ਸ਼੍ਰੀ ਭਗਵ
ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਜੀ ਦੀ ਯੋਗ ਅਗਵਾਈ ਹੇਠ, ਜ਼ਿਲਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ, ਸ਼੍ਰੀ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ, ਜੈਪੁਰ ਦੇ ਸਹਿਯੋਗ ਨਾਲ ਲੋੜਵੰਦ ਦਿਵਿਆਂਗਾਂ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (BDPO Office), ਤਲਵਾੜਾ (ਨੇੜੇ ਬੱਸ ਸਟੈਂਡ) ਵਿਖੇ 15 ਅਤੇ 16 ਮਈ ਨੂੰ ਬਿਲਕੁਲ ਮੁਫ਼ਤ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ : 9 AM to 3PM. ਇਸ ਕੈਂਪ ਦੌਰਾਨ ਲੋੜਵੰਦ ਪ੍ਰਾਰਥੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਕੇ ਤੇ ਹੇਠ ਦਰਸਾਈਆਂ ਆਈਟਮਾਂ ਮੁੱਹਈਆ ਕੀਤੀਆ ਜਾਣਗੀਆ:- 1) ਕੰਨਾਂ ਦੀਆਂ ਮਸ਼ੀਨਾਂ (Hearing Aids) 2) ਬਣਾਉਟੀ ਅੰਗ ( ਫੁੱਟ ਅਤੇ ਹੱਥ) 3) ਟ੍ਰਾਈਸਾਈਕਲ 4) ਵ੍ਹੀਲ ਚੇਅਰ 5) ਵੈਸਾਖੀਆਂ ਅਤੇ ਕੈਲੀਪਰਸ ਉਪਰੋਕਤ ਸਬੰਧੀ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਲੋੜਵੰਦ ਵਿਅਕਤੀ 81462 41296 'ਤੇ ਸੰਪਰਕ ਕਰ ਸਕਦੇ ਹਨ ਰਜਿਸਟ੍ਰੇਸ਼ਨ ਲਿੰਕ:- https://docs.google.com/forms/d/1aFTY8WpOG5pDBW8Gn0dYjjyFpnZUUbcKNExesX-IhVg/edit?ts=689620f8 ਰੈੱਡ ਕਰਾਸ ਹੁਸ਼ਿਆਰਪੁਰ

Photo from sksunilk116
Photo from sksunilk116