fa
Feedback
MSW STUDY

MSW STUDY

رفتن به کانال در Telegram

THIS ACCOUNT IS OFFICIAL OF MSW STUDY FOR JOB

نمایش بیشتر
3 236
مشترکین
-424 ساعت
-67 روز
-4430 روز
آرشیو پست ها
ਪੰਜਾਬੀ ਮਾਸਟਰ ਕੇਡਰ ਦੀ 2:45 ਤੇ ਹੋਣ ਵਾਲੇ ਕਲਾਸ 3:30 ਸ਼ੁਰੂ ਹੋਵੇਗੀ 🙏🙏🙏🙏

PSTET 2025 ਦੇ ਲਈ ਪੰਜਾਬੀ ਦੀ ਕਲਾਸ 5:30 ਵਜੇ ਸ਼ੁਰੂ ਹੋਵੇਗੀ,ਇਸ ਲਿੰਕ ਤੇ ਹੀ ਤੁਸੀਂ ਕਲਾਸ ਦੇਖਣੀ ਹੈ ਜੋ ਪਹਿਲਾਂ 5 ਵਜੇ ਹੁੰਦੀ ਸੀ ਅੱਜ ਇਹ ਕਲਾਸ ਥੋੜਾ ਲੇਟ ਹੈ ਧੰਨਵਾਦ 🙏🙏🙏🙏

ਪੰਜਾਬੀ ਮਾਸਟਰ ਕੇਡਰ ਦੀ 5 ਵਜੇ ਵਾਲੀ ਕਲਾਸ ਸ਼ੁਰੂ ਹੋ ਚੁੱਕੀ ਹੈ ਜਲਦੀ ਜਲਦੀ ਲਿੰਕ ਤੇ ਕਲਿੱਕ ਕਰਕੇ ਜੁਆਇਨ ਕਰੋ 🙏🙏🙏

PSTET-2025 ਵਾਲਿਆਂ ਵਾਲੀ ਜਿਹੜੀ ਪੰਜਾਬੀ ਦੀ ਕਲਾਸ ਡੇਲੀ ਹੁੰਦੀ ਹੈ 5 ਵਜੇ ਅੱਜ ਉਹ ਕਲਾਸ ਨਹੀਂ ਹੋਏਗੀ,ਪਰ ਕੱਲ ਨੂੰ ਉਹ ਕਲਾਸ ਹੋਵੇਗੀ, 🙏🙏🙏

ਮਨੋਵਿਗਿਆਨ ਦੀ ਕਲਾਸ 8:30 ਵਜੇ ਹੋਵੇਗੀ ਜਰੂਰ ਜੁੜ ਜਾਣਾ🙏🙏🙏🙏