fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

MSW STUDY

MSW STUDY

رفتن به کانال در Telegram

THIS ACCOUNT IS OFFICIAL OF MSW STUDY FOR JOB

نمایش بیشتر
3 125
مشترکین
-124 ساعت
-97 روز
-4430 روز
آرشیو پست ها
✅ਪੰਜਾਬੀ ਦੀ ਮੈਰਾਥਨ ਸ਼ੁਰੂ ਹੋ ਚੁੱਕੀ ਹੈ ਜਿਸ ਵਿੱਚ ਪੈਡਾਗੋਗੀ ਅਤੇ ਵਿਆਕਰਨ ਹੋਵੇਗੀ CTET ਵਾਲਾ ਵਾਸਤੇ ਤੇ PSTET ਵਾਲਿਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਕਲਾਸ 🙏🙏🙏🙏

ਅੱਜ ਦੀ ਕਲਾਸ ਚ ਬਹੁਤ ਸਾਰੇ ਪ੍ਰਸ਼ਨ ਡਿਸਕਸ ਕੀਤੇ ਜਾਣਗੇ 12:30 ਵਜੇ Ctet/Pstet ਬੱਸ ਤੇ

✅ਅੱਜ 3 ਵਜੇ CTET/PSTET ਵਾਲੇ ਪੰਜਾਬੀ ਦੀ ਮੈਰਥਨ ਕਲਾਸ ਜਰੂਰ ਦੇਖੋ, ਸਿੱਧੇ ਪੇਪਰ ਚ ਦੇਖਣ ਨੂੰ ਮਿਲਣਗੇ ਪ੍ਰਸ਼ਨ 🙏🙏🙏🙏

ਅੱਜ ਰਾਤੀ 8:30ੇ ਵਜੇ ਹੋਵੇਗੀ ਮੈਰਾਥਨ ਕਲਾਸ CDP CTET & PSTET ਵਾਸਤੇ

ਅੱਜ ਇਹ ਵਾਲੀ ਕਲਾਸ 7:30 ਵਜੇ ਸ਼ੁਰੂ ਹੋਵੇਗੀ ਬਹੁਤ ਹੀ ਮਹੱਤਵਪੂਰਨ ਕਲਾਸ ਬਹੁਤ ਹੀ ਵਧੀਆ ਪ੍ਰਸ਼ਨ 🙏🙏🙏

2 ਵਜੇ ਇਹ ਮੈਰਾਥਨ ਕਲਾਸ ਸ਼ੁਰੂ ਹੋਵੇਗੀ 🙏🙏🙏

😳 ਅੱਜ ਦੁਪਹਿਰ 2 ਵਜੇ ਹੋਜੋ ਤਿਆਰ CTET /PSTET-2026 ਵਾਲੇ SST ਦੇ ਵਿੱਚੋਂ 60 ਚੋਂ 60 ਅੰਕ ਲੈਣੇ ਆ ਤਾਂ ਆਹ ਕਲਾਸ ਜਰੂਰ ਦੇਖਿਓ ਮੈਰਾਥਾਨ ਹੋਵੇਗੀ ਹਰ ਇੱਕ ਟੋਪਿਕ ਕੰਪਲੀਟ ਕਰਾਂਗੇ 🙏🙏🙏