MSW STUDY
رفتن به کانال در Telegram
3 118
مشترکین
-124 ساعت
-27 روز
-3930 روز
آرشیو پست ها
3 118
https://www.youtube.com/live/hAY_jmw7RPA?si=HBEs8OdJKoZnPag2 ਇਸ ਲਿੰਕ ਤੇ ਕਲਿੱਕ ਕਰਕੇ ਕਲਾਸ ਦੇਖੋ ਜਲਦੀ ਜਲਦੀ ਪੰਜਾਬੀ ਦੀ ਕਲਾਸ ਚੱਲ ਰਹੀ ਹੈ 🙏🙏
3 118
ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਪੰਜਾਬੀ ਪੈਡਾਗੋਗੀ ਜੀ ਦੀ ਕਲਾਸ ਵਾਸਤੇ ਆਪਾਂ ਦੋ ਵਾਰੀ ਲਿੰਕ ਪਾ ਚੁੱਕੇ ਆਂ ਪਰ ਕਲਾਸ ਨਹੀਂ ਚੱਲ ਰਹੀ ਕੋਈ ਟੈਕਨੀਕਲੀ ਇਸ਼ੂ ਆ ਰਿਹਾ ਇਸ ਕਰਕੇ ਮਾਫੀ ਚਾਹੁੰਦੇ ਆ ਕਲਾਸ ਅੱਜ ਫਿਰ ਨਹੀਂ ਹੋਵੇਗੀ 🙏🙏🙏🙏🙏
3 118
ਹਾਂਜੀ ਅੱਜ ਟੈਕਨੀਕਲ ਪ੍ਰੋਬਲਮ ਕਰਕੇ ਪੰਜਾਬੀ ਦੀ ਕਲਾਸ ਵਾਸਤੇ ਜੋ ਤੁਹਾਨੂੰ ਲਿੰਕ ਭੇਜਿਆ ਸੀ ਉਸ ਤੇ ਕਲਾਸ ਨਹੀਂ ਚੱਲਣੀ ਆਹ ਇੱਕ ਹੋਰ ਨਵਾਂ ਲਿੰਕ ਭੇਜ ਰਹੇ ਹਾਂ ਇਸ ਦੇ ਕਲਾਸ ਚੱਲੇਗੀ
3 118
https://www.youtube.com/live/XPDylRYBl-o?si=1jBCPHry8SJ_leM9
ਹਾਂਜੀ ਸਟੂਡੈਂਟ ਪਹਿਲਾਂ ਵਾਲੇ ਐਸਐਸਟੀ ਦੀ ਕਲਾਸ ਦਾ ਜੋ ਲਿੰਕ ਭੇਜਿਆ ਸੀ ਉਹ ਨਹੀਂ ਚੱਲੀ ਟੈਕਨੀਕਲ ਇਸ਼ੂ ਕਰਕੇ ਨਵੇਂ ਲਿੰਕ ਤੇ ਹੁਣ ਕਲਾਸ ਟਰਾਈ ਕਰਦੇ ਆਂ ਆ ਜੋ ਜਲਦੀ
