fa
Feedback
Next Level Services 📈

Next Level Services 📈

رفتن به کانال در Telegram
687
مشترکین
اطلاعاتی وجود ندارد24 ساعت
اطلاعاتی وجود ندارد7 روز
اطلاعاتی وجود ندارد30 روز
آرشیو پست ها
sticker.webp0.22 KB

sticker.webp0.17 KB

sticker.webp0.29 KB

ਹੇਠਲੇ ਚੈਨਲ Paid ਹਨ ਤੇ ਪ੍ਰੋਜੈਕਟ ਸ਼ਬਦਸ਼ਾਲਾ ਦਾ ਹਿੱਸਾ ਹਨ: 1️⃣ Punjabi Dictionaries & Learning Books: ਪੰਜਾਬੀ ਸ਼ਬਦਕੋਸ਼,ਪੰਜਾਬੀ ਸਿੱਖਣ, ਵਿਆਕਰਨ ਤੇ ਭਾਸ਼ਾ ਨਾਲ ਸੰਬੰਧਿਤ ਚੋਣਵੀਆਂ PDF 2️⃣ Real Punjabi n Research: ਅਗਾਂਹਵਧੂ ਪਾਠਕਾਂ ਤੇ ਸਿਖਿਆਰਥੀਆਂ ਲਈ ਖੋਜ ਅਧਾਰਿਤ ਪੋਸਟਾਂ ਤੇ ਖ਼ਾਸ ਸਮਗਰੀ 👉 ਉਪਰੋਕਤ (ਤੇ ਭਵਿੱਖ 'ਚ ਸ਼ੁਰੂ ਹੋਣ ਵਾਲੇ Paid) ਚੈਨਲਾਂ 'ਚ ਸ਼ਾਮਲ ਹੋਣ ਦੀ ਯਕਮੁਸ਼ਤ ਫ਼ੀਸ 400 ਰੁ. ਹੈ। ਸ਼ਾਮਲ ਹੋਣ ਦਾ ਤਰੀਕਾ ਇਸ ਤਰ੍ਹਾਂ ਹੈ- 👉 ਸ਼ਬਦਸ਼ਾਲਾ ਦੇ Main Menu 'ਤੇ ਚੈਨਲ ਦਾ ਬਟਨ ਨੱਪਕੇ Join Request ਭੇਜੋ 👉 @NLpayBot ਦੀ ਪ੍ਰੋਫਾਈਲ ਪਿਕ ਵਿੱਚ ਦਿੱਤੇ GPay QR ਕੋਡ ਰਾਹੀਂ ਪੇਅਮੈਂਟ ਕਰਕੇ ਸਕਰੀਨਸ਼ਾਟ ਭੇਜੋ (GPay ਤੇ QR ਕੋਡ ਰਾਹੀਂ ਪੇਅਮੈਂਟ ਕਰਨ ਦਾ ਤਰੀਕਾ ਇੱਥੇ ਦੇਖੋ) 👉 Joining Approve ਕਰਕੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ 👉 ਟੈਲੀਗ੍ਰਾਮ SAC ਤੇ ਪ੍ਰੋਜੈਕਟ ਨਾਲ ਜੁੜੇ L1 ਵਲੰਟੀਅਰਾਂ ਲਈ ਕੋਈ ਫ਼ੀਸ ਨਹੀਂ, Joining Request ਭੇਜਕੇ ਸੰਪਰਕ ਕਰੋ

sticker.webp0.37 KB

ਪੰਜਾਬੀ ਸੰਪਾਦਕਾਂ ਲਈ ਜੇ ਤੁਸੀਂ ਪੰਜਾਬੀ ਦਾ ਕੋਈ ਅਖ਼ਬਾਰ/ਰਸਾਲਾ ਜਾਂ ਨਿਸ਼ਚਿਤ ਸਮੇਂ ਬਾਅਦ ਛਪਣ ਵਾਲੀ ਕੋਈ ਹੋਰ ਪ੍ਰਕਾਸ਼ਨਾ ਕੱਢਦੇ ਹੋ ਅਤੇ ਇਸਦੀ PDF ਹੇਠਲੇ ਚੈਨਲ ਰਾਹੀਂ ਟੈਲੀਗ੍ਰਾਮ 'ਤੇ ਸਾਂਝਾ ਕਰਨਾ ਚਾਹੁੰਦੇ ਹੋ, ਤਾਂ @GalbatBot ਨੂੰ ਭੇਜ ਸਕਦੇ ਹੋ। ਵੱਲੋਂ @PunjabiNewspaper

sticker.webp0.33 KB

ਭੁਗਤਾਨ ਕਰਨ ਦਾ ਤਰੀਕਾ 👉 @NLpayBot ਖੋਲ੍ਹੋ (ਜੇ ਇਹ ਪਹਿਲੀ ਵਾਰ ਖੋਲ੍ਹੀ ਹੈ ਤਾਂ START ਬਟਨ ਵੀ ਦੱਬਣਾ ਪਵੇਗਾ) 👉 ਪ੍ਰੋਫਾਈਲ ਫੋਟੋ 'ਚ ਦਿੱਤਾ 'ਗੁੱਗਲ QR ਕੋਡ' ਆਪਣੀ ਗੈਲਰੀ ਵਿੱਚ ਸੇਵ ਕਰੋ 👉 GPay -> Scan QR code -> Upload from gallery ਰਾਹੀਂ ਜਾਂ ਕਿਸੇ ਹੋਰ Payment Gateway ਰਾਹੀਂ ਫ਼ੀਸ ਭੇਜਕੇ ਸਕਰੀਨਸ਼ਾਟ @NLpayBot ਨੂੰ ਭੇਜੋ 👉 ਕੁੱਝ ਘੰਟਿਆਂ ਅੰਦਰ ਫ਼ੀਸ ਤਸਦੀਕ ਹੋਣ 'ਤੇ ਤੁਹਾਨੂੰ ਸੰਦੇਸ਼ ਮਿਲੇਗਾ 🚫 @NLpayBot ਨੂੰ ਡਿਲੀਟ ਜਾਂ ਬਲੌਕ ਨਾ ਕਰੋ, ਨਹੀਂ ਤਾਂ ਤੁਹਾਨੂੰ ਜ਼ਰੂਰੀ ਸੰਦੇਸ਼ ਨਹੀਂ ਮਿਲਣਗੇ 🚫 ਕਿਸੇ ਵੀ ਕੇਸ ਵਿੱਚ Payment ਵਾਪਸ ਨਹੀਂ ਹੋਵੇਗੀ Method of payment 👉 Open @NLpayBot (Press START button if it is opened first time) 👉 Save the 'Google QR Code' given in the profile photo to your gallery 👉 Send the fee via GPay or any other Payment Gateway on the saved QR code, then send the screenshot to @NLpayBot 👉 You will get a message within a few hours when the fee is verified 🚫 Do not delete or block @NLpayBot, otherwise you will not receive important messages 🚫 Payment will not be returned in any case

sticker.webp0.21 KB

AI Prompts+ ਚੈਨਲ ਵਿੱਚ ChatGPT ਜਾਂ ਹੋਰ ਚੈਟਬੋਟਾਂ ਲਈ Prompt ਪਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਤੁਸੀਂ Prompt ਲਿਖਣ ਦੀ ਕਲਾ ਸਿੱਖ ਜਾਂ ਸੁਧਾਰ ਸਕਦੇ ਹੋ। ਚੈਨਲ ਵਿੱਚ AI ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਤੇ ਟੂਲਾਂ ਦੇ ਨਾਮ ਵੀ ਦੱਸੇ ਗਏ ਹਨ। ਚੈਨਲ ਫ਼ੀਸ ਸਿਰਫ਼ 100 ਰੁਪਏ ਸ਼ਾਮਲ ਹੋਣ ਦਾ ਤਰੀਕਾ: 👉 ਚੈਨਲ ਲਿੰਕ https://t.me/+Yc1IlifCvx80YWE1 ਰਾਹੀਂ ਬੇਨਤੀ ਕਰੋ (ਪਰ ਬੇਨਤੀ ਫ਼ੀਸ ਭਰਨ ਤੋਂ ਬਾਅਦ ਹੀ ਸਵੀਕਾਰ ਕੀਤੀ ਜਾਵੇਗੀ) 👉 @NLPayBot ਰਾਹੀਂ ਪੇਅਮੈਂਟ ਕਰਕੇ ਸਕਰੀਨਸ਼ਾਟ ਭੇਜੋ (ਪੇਅਮੈਂਟ ਕਰਨ ਦਾ ਤਰੀਕਾ) 👉 ਚੈਨਲ ਬੇਨਤੀ ਸਵੀਕਾਰ ਹੋਣ 'ਤੇ ਤੁਹਾਨੂੰ ਸੰਦੇਸ਼ ਮਿਲੇਗਾ Contact ID @GalbatBot

AnimatedSticker.tgs0.15 KB