The NATION Builder TEACHER
رفتن به کانال در Telegram
1 883
مشترکین
اطلاعاتی وجود ندارد24 ساعت
-27 روز
-1830 روز
آرشیو پست ها
ਪ੍ਰੀ_ਪ੍ਰਾਇਮਰੀ_ਜਮਾਤਾਂ_ਦੇ_ਪੱਧਰਾਂ_ਦਾ_ਪਹਿਲਾ_ਮੁਲਾਂਕਣ_Baseline_ਸੰਬੰਧੀ.pdf5.79 KB
18% pending DA ਦੇ ਸਬੰਧ ਵਿਚ ਸਰਕਾਰ ਵਲੋ ਦਾਇਰ LPA ਦੀ ਸੁਣਵਾਈ ਅੱਜ 15.07.26 ਨੂੰ ਕਾਰਜਕਾਰੀ ਚੀਫ਼ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਸ੍ਰੀ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਸਾਹਮਣੇ ਹੋਈ। ਇਸ ਕੇਸ ਵਿਚ ਪਟੀਸ਼ਨਰਾ ਦੇ ਵਕੀਲ ਸਾਹਿਬਾਨ ਵਲੋ ਬੀਤੇ ਦਿਨ ਮਾਣਯੋਗ ਅਦਾਲਤ ਨੂੰ ਆਪਣਾ ਪੱਖ ਹਲਫ਼ੀਆ ਬਿਆਨ ਦੇ ਰੂਪ ਵਿਚ ਅੱਜ ਦੇ ਦਿੱਤਾ ਗਿਆ। ਪਟੀਸ਼ਨਰਾਂ ਦੇ ਵਕੀਲ ਸਾਹਿਬਾਨ ਦੀ ਟੀਮ ਅੱਜ ਵੀ ਮੁਲਾਜ਼ਮਾਂ ਨੂੰ DA ਦੇਣ ਬਾਰੇ ਹਰ ਪਹਿਲੂ ਤੇ ਪੂਰੀ ਤਿਆਰੀ ਨਾਲ ਅਦਾਲਤ ਵਿਚ ਡੱਟੀ ਰਹੀ। ਅੱਜ ਦੀ ਹੋਈ ਸੁਣਵਾਈ ਵਿਚ ਮਾਨਯੋਗ ਅਦਾਲਤ ਵਲੋਂ ਇਸ ਕੇਸ ਦੀ ਅਗਲੀ ਸੁਣਵਾਈ ਮਿਤੀ 16/7/26 ਨੂੰ ਨਿਸ਼ਚਿਤ ਕੀਤੀ ਹੈ।। ਜਿੱਤ ਲੜਦੇ ਲੋਕਾ ਦੀ, ਅਸੀ ਜਿੱਤਾਗੇ ਜ਼ਰੂਰ ਜੰਗ ਜਾਰੀ ਰਖਿਓ...
The Nation Builder Teacher
