fa
Feedback
Memorial Generation

Memorial Generation

رفتن به کانال در Telegram

Subscribe also our YouTube channel - https://youtube.com/c/MemorialGeneration07

نمایش بیشتر
8 067
مشترکین
-424 ساعت
-377 روز
-21730 روز
آرشیو پست ها
photo content

PSEB 10th & 12th Compartment Forms Out .pdf3.13 MB

​📢 PSTSE ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ! 📢 ​SCERT ਪੰਜਾਬ ਵੱਲੋਂ PSTSE ਕਲਾਸ 8ਵੀਂ ਦਾ ਫਾਈਨਲ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ​🗓️ ਪ੍ਰੀਖਿਆ ਮਿਤੀ: 04.01.2026 ​🏆 ਵਜ਼ੀਫ਼ਾ (Scholarship): ਕੁੱਲ 500 ਵਿਦਿਆਰਥੀ ਮੈਰਿਟ ਲਿਸਟ ਵਿੱਚ ਚੁਣੇ ਗਏ ਹਨ। ​⚠️ ਜ਼ਰੂਰੀ ਨੋਟ: OMR ਸ਼ੀਟ ਵਿੱਚ ਗਲਤੀ (ਗਲਤ ਰੋਲ ਨੰਬਰ ਜਾਂ White Fluid ਭਰਨ) ਵਾਲੇ ਬੱਚਿਆਂ ਦਾ ਰਿਜ਼ਲਟ ਰੱਦ ਕਰ ਦਿੱਤਾ ਗਿਆ ਹੈ। ​👆🏻 ਆਪਣਾ ਨਾਮ ਅਤੇ ਰੋਲ ਨੰਬਰ ਦੇਖਣ ਲਈ ਉੱਪਰ ਦਿੱਤੀ ਲਿਸਟ ਚੈੱਕ ਕਰੋ! 👆🏻

PSTSE 8th 2025-26 Final.pdf9.98 KB

PSTSE Result Class 8th (2025).pdf5.07 KB

🙂
🙂

Class 8th 10th 12th Function .pdf1.05 MB

ਜਦੋਂ ਅੱਗ ਵਰ੍ਹਦੀ ਸੀ ਉਦੋਂ ਸਕੂਲ ਖੁੱਲ੍ਹੇ ਰੱਖੇ, ਹੁਣ ਜਦੋਂ ਮੌਸਮ ਥੋੜ੍ਹਾ ਸੁਹਾਵਣਾ ਹੋਇਆ ਤਾਂ ਸਰਕਾਰ ਨੂੰ 'ਵਧ ਰਹੀ ਗਰਮੀ' ਯਾਦ ਆ ਗਈ! 😂🤦‍♂️ ਖ਼ੈਰ, ਜੋ ਵੀ ਹੈ... ਪੰਜਾਬ ਦੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਆਫੀਸ਼ੀਅਲ ਨੋਟਿਸ ਜਾਰੀ। 🥹

⛔ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ! ਵਧਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ, ਐਡਿਡ ਅਤੇ ਪ੍ਰਾਈਵੇਟ ਸਕੂਲ
⛔ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ! ਵਧਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ, ਐਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ 01.06.2026 ਤੋਂ 30.06.2026 ਤੱਕ ਛੁੱਟੀਆਂ ਦਾ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

📢 ਅੱਜ ਹੈ MEGA PTM 2026 📚 ਸਾਰੇ ਬੱਚੇ ਆਪਣੇ ਮਾਪਿਆਂ ਨਾਲ ਸਕੂਲ ਜਰੂਰ ਪਹੁੰਚਣ 🙌 ਆਪਣੇ ਬੱਚਿਆਂ ਦੀ ਪੜ੍ਹਾਈ, ਤਰੱਕੀ ਅਤੇ ਭਵਿੱਖ ਬਾਰੇ ਜਾਣਨ ਦਾ
📢 ਅੱਜ ਹੈ MEGA PTM 2026 📚 ਸਾਰੇ ਬੱਚੇ ਆਪਣੇ ਮਾਪਿਆਂ ਨਾਲ ਸਕੂਲ ਜਰੂਰ ਪਹੁੰਚਣ 🙌 ਆਪਣੇ ਬੱਚਿਆਂ ਦੀ ਪੜ੍ਹਾਈ, ਤਰੱਕੀ ਅਤੇ ਭਵਿੱਖ ਬਾਰੇ ਜਾਣਨ ਦਾ ਵਧੀਆ ਮੌਕਾ ✨ 🕗 ਸਮਾਂ : 08:00 AM ਤੋਂ 01:00 PM ਤੱਕ 🏫 ਆਪਣੇ ਸਕੂਲ ਵਿੱਚ 💙 “ਸਿੱਖਿਆ ਦਾ ਮਹਾਂ ਜਸ਼ਨ” ਮਾਪੇ ਅਤੇ ਅਧਿਆਪਕ ਮਿਲ ਕੇ ਬੱਚਿਆਂ ਦਾ ਭਵਿੱਖ ਹੋਰ ਚੰਗਾ ਬਣਾਉਣਗੇ। 🌟 Best Of Luck Students & Parents 🌟

😊
😊

⛔ ਦੋਸਤੋ, ਇਹ ਨਾਰਮਲ ਰੀ-ਅਪੀਅਰ ਜਾਂ ਕੰਪਾਰਟਮੈਂਟ ਦਾ ਫ਼ਾਰਮ ਨਹੀਂ ਹੈ। ਇਹ ਉਨ੍ਹਾਂ ਰੈਗੂਲਰ ਬੱਚਿਆਂ ਲਈ ਓਪਨ ਸਕੂਲ ਵਿੱਚ ਨਵਾਂ ਦਾਖਲਾ ਲੈਣ ਦਾ ਫ਼ਾਰਮ ਹੈ ਜੋ 10ਵੀਂ ਜਾਂ 12ਵੀਂ ਵਿੱਚ ਫੇਲ੍ਹ ਹੋ ਚੁੱਕੇ ਹਨ, ਤਾਂ ਜੋ ਉਨ੍ਹਾਂ ਦਾ ਸਾਲ ਖ਼ਰਾਬ ਨਾ ਹੋਵੇ ਅਤੇ ਉਹ ਜੁਲਾਈ/ਅਗਸਤ 2026 ਵਿੱਚ ਹੀ ਦੁਬਾਰਾ ਪੇਪਰ ਦੇ ਕੇ ਪਾਸ ਹੋ ਸਕਣ।"

🚨 ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 🚨 ਜਿਹੜੇ ਰੈਗੂਲਰ ਵਿਦਿਆਰਥੀ ਅਕਾਦਮਿਕ ਸਾਲ 2025-26 ਦੌਰਾਨ 10ਵੀਂ ਜਾਂ 12ਵ
+1
🚨 ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 🚨 ਜਿਹੜੇ ਰੈਗੂਲਰ ਵਿਦਿਆਰਥੀ ਅਕਾਦਮਿਕ ਸਾਲ 2025-26 ਦੌਰਾਨ 10ਵੀਂ ਜਾਂ 12ਵੀਂ ਜਮਾਤ ਵਿੱਚੋਂ ਫੇਲ੍ਹ ਹੋ ਗਏ ਹਨ, ਉਨ੍ਹਾਂ ਲਈ ਆਪਣਾ ਸਾਲ ਬਚਾਉਣ ਦਾ ਸੁਨਹਿਰੀ ਮੌਕਾ ਹੈ! ਹੁਣ ਤੁਸੀਂ ਪੰਜਾਬ ਓਪਨ ਸਕੂਲ (ਬਲਾਕ-2) ਦੇ ਜਰੀਏ ਜੁਲਾਈ/ਅਗਸਤ 2026 ਦੀ ਪ੍ਰੀਖਿਆ ਲਈ ਦਾਖਲਾ ਦਾ ਫਾਰਮ ਭਰ ਕੇ ਅਤੇ ਪੇਪਰ ਦੇਕੇ ਪਾਸ ਹੋ ਸਕਦੇ ਹੋ 🤗

​⛔ ਸਰਕਾਰੀ ਸਕੂਲ ਨੋਟਿਸ: ਹੁਣ 29 ਮਈ ਨੂੰ ਮਨਾਇਆ ਜਾਵੇਗਾ Menstrual Hygiene Day
​⛔ ਸਰਕਾਰੀ ਸਕੂਲ ਨੋਟਿਸ: ਹੁਣ 29 ਮਈ ਨੂੰ ਮਨਾਇਆ ਜਾਵੇਗਾ Menstrual Hygiene Day

🚨 SCERT ਪੰਜਾਬ: ਮੈਥ ਓਲੰਪੀਆਡ (IMO) 2026 📊 SCERT ਵੱਲੋਂ ਜਮਾਤ ਪਹਿਲੀ ਤੋਂ ਬਾਰਵੀਂ ਦੇ ਵਿਦਿਆਰਥੀਆਂ ਲਈ International Math Olympiad ਸਬੰਧ
🚨 SCERT ਪੰਜਾਬ: ਮੈਥ ਓਲੰਪੀਆਡ (IMO) 2026 📊 SCERT ਵੱਲੋਂ ਜਮਾਤ ਪਹਿਲੀ ਤੋਂ ਬਾਰਵੀਂ ਦੇ ਵਿਦਿਆਰਥੀਆਂ ਲਈ International Math Olympiad ਸਬੰਧੀ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ। 🔹 ਜਮਾਤਾਂ: 1st ਤੋਂ 12th (ਸਰਕਾਰੀ ਅਤੇ ਪ੍ਰਾਈਵੇਟ ਸਕੂਲ) 🔹 ਭਾਗ ਲੈਣਾ: ਸਵੈ-ਇੱਛੁਕ (Voluntary - ਆਪਣੀ ਮਰਜ਼ੀ ਅਨੁਸਾਰ) 📌 ਜ਼ਰੂਰੀ ਨੋਟ: ਚਾਹਵਾਨ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਮੈਥ ਟੀਚਰ (Math Teacher) ਨਾਲ ਸੰਪਰਕ ਕਰਨ।

ਗਰਮੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਰੀਟੋਰੀਅਸ ਸੁਸਾਇਟੀ ਵੱਲੋਂ 11ਵੀਂ ਜਮਾਤ ਦੀ ਕੌਂਸਲਿੰਗ ਦਾ ਸ਼ਡਿਊਲ ਬਦਲ ਦਿੱਤਾ ਗਿਆ ਹੈ। ਨਵਾਂ ਸ਼ਡਿਊਲ
ਗਰਮੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਰੀਟੋਰੀਅਸ ਸੁਸਾਇਟੀ ਵੱਲੋਂ 11ਵੀਂ ਜਮਾਤ ਦੀ ਕੌਂਸਲਿੰਗ ਦਾ ਸ਼ਡਿਊਲ ਬਦਲ ਦਿੱਤਾ ਗਿਆ ਹੈ। ਨਵਾਂ ਸ਼ਡਿਊਲ ਉੱਪਰ ਲਿਸਟ ਵਿੱਚ ਦੇਖੋ।"

Counselling schedule of 11th class for eligibe candidate of Meritorious exam 2026 (MALE + FEMALE) Category (Open) ✅

Counselling Schdule 11th Male OPEN.pdf3.28 MB

Counselling Schdule 11 th Female OPEN.pdf4.05 MB