fa
Feedback
LPU DE KOTKAPURA

LPU DE KOTKAPURA

رفتن به کانال در Telegram
994
مشترکین
اطلاعاتی وجود ندارد24 ساعت
-77 روز
-2530 روز
آرشیو پست ها
*Availability of Assignments for Continuous Assessment (CA) pertaining to December-January 2026-27 End Term Exam* This is for your kind attention that the interface for submission of Assignments/ CA (Continuous Assessment) is made available in LPU e-Connect logins of the registered students having End Term Exam in December-January 2026-27, as per the following path: _*Exam Connect --- > CA Submission*_ Interface is also available in LPU Touch Mobile App as per following path: Menu --- > CA Submission Kindly adhere to the Last date for submission of Assignments (CA) mentioned in CA submission interface on e-Connect. *Kindly note:* 1. Number of assignments to be submitted is as per the applicable credits. Two questions would be asked in each assignment. 2. Each question would carry 10 marks and is to be answered in one page only. 3. For students enrolled after 2021-1 session, each question would have the weightage of 15 in overall evaluation scheme. Students can delete the wrongly uploaded assignment through the Remove files option, if required, within 7 days of first submission. After that, Assignments would be locked for evaluation. *CHENAB GROUP OF EDUCATION* Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

photo content

📢 ਮਹੱਤਵਪੂਰਨ ਮਿਤੀਆਂ (IMPORTANT DATES) 🎓 ਪਿਆਰੇ ਵਿਦਿਆਰਥੀਓ, ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਇਮਤਿਹਾਨ ਦਸੰਬਰ 2026 – ਜਨਵਰੀ 2027 ਵਿੱਚ ਹੋਣੇ ਹਨ, ਉਨ੍ਹਾਂ ਲਈ ਇਮਤਿਹਾਨ ਨਾਲ ਸਬੰਧਤ ਮਹੱਤਵਪੂਰਨ ਮਿਤੀਆਂ ਹੇਠ ਲਿਖੇ ਅਨੁਸਾਰ ਹਨ। 📌 ਕਿਰਪਾ ਕਰਕੇ ਸਾਰੀਆਂ ਮਿਤੀਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਨਿਰਧਾਰਤ ਸਮੇਂ ਅਨੁਸਾਰ ਆਪਣੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰੋ। *CHENAB GROUP OF EDUCATION* Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

photo content

photo content

*Registration Open for Upcoming PCP (Personal Contact Programme) Classes for Distance Education Students currently enrolled in 5th Term (admitted in October 2024)* This is for the information of the Continuing admission students currently enrolled in 5th Term *(admitted in October 2024),* that the registration is now open for the Personal Contact Programme (PCP) classes. This opportunity is available to all eligible LPU Distance education students whose End Term Examinations are scheduled to commence in March 2027. Attendance in PCP classes is mandatory, with a minimum requirement of 75% attendance as per norms of the regulatory bodies. We kindly request all concerned students to comply for the successful completion of their respective programmes. All eligible LPU Distance Education Students are required to register for the PCP Classes by Saturday, 31st October 2026 through their LPU e-Connect account following the path provided below: _*PCP -----> PCP Registration*_ Please note that the students who will not register for Personal Contact Programme classes will not be permitted to attend the classes. For guidelines on registering for Personal Contact Programme (PCP) Classes, please click the link provided below: https://ums.lpu.in/eConnect/Announcement/PCP_Guidelines_13%20Aug_2025.pdf *CHENAB GROUP OF EDUCATION* Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

⏰ *DLIS121 ਰਿਪੋਰਟ/ਪ੍ਰੋਜੈਕਟ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਕੱਲ੍ਹ ਹੈ।* ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਵਿਦਿਆਰਥੀਆਂ ਦੀ ਲਾਇਬ੍ਰੇਰੀ ਪ੍ਰੋਜੈਕਟ ਦੀ ਰੀ-ਅਪੀਅਰ ਸੀ ਓਹਨਾ ਦੀ Project Report Submit ਕਰਨ ਦੀ ਆਖ਼ਿਰੀ ਮਿਤੀ ਕੱਲ ਮਿਤੀ 15 ਸਤੰਬਰ 2026 ਹੈ। ✅ *ਕਿਰਪਾ ਕਰਕੇ ਇਸ ਨੂੰ ਗੰਭੀਰਤਾ ਨਾਲ ਲਓ ਅਤੇ ਆਖਰੀ ਤਾਰੀਖ ਤੋਂ ਪਹਿਲਾਂ ਆਪਣੀ ਰਿਪੋਰਟ ਜ਼ਰੂਰ ਜਮ੍ਹਾਂ ਕਰਵਾਓ।* *CHENAB GROUP OF EDUCATION* Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

📢 *ਅਕਤੂਬਰ 2024 ਸੈਸ਼ਨ ਦੇ ਵਿਦਿਆਰਥੀਆਂ ਲਈ ਜ਼ਰੂਰੀ ਸੂਚਨਾ* ਪਿਆਰੇ ਵਿਦਿਆਰਥੀਓ, ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾ ਵੀ ਵਿਦਿਆਰਥੀਆਂ ਦੇ ਇਮਤਿਹਾਨ ਅਕਤੂਬਰ 2024 ਸੈਸ਼ਨ (ਪਹਿਲਾਂ ਜੁਲਾਈ-ਅਗਸਤ 2024 ਸੈਸ਼ਨ) ਦੇ ਸਾਰੇ *Continuing Students* ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾ ਵੀ ਵਿਦਿਆਰਥੀਆਂ ਦੇ ਇਮਤਿਹਾਨ *ਸਤੰਬਰ 2026 ਸੈਸ਼ਨ ਵਿਚ ਹੋ ਰਹੇ ਹਨ* ਓਹਨਾ ਦੀ Continuing Admission Fee / ਅਗਲੇ ਸਮੈਸਟਰ ਦੀ ਫੀਸ ਜਮ੍ਹਾਂ ਕਰਵਾਉਣ ਲਈ ਆਨਲਾਈਨ ਫੀਸ ਪੇਮੈਂਟ ਦੀ ਸੁਵਿਧਾ ਤੁਹਾਡੇ *LPU e-Connect Login* ਵਿੱਚ ਉਪਲਬਧ ਕਰਵਾ ਦਿੱਤੀ ਗਈ ਹੈ। 💻 *ਫੀਸ ਜਮ੍ਹਾਂ ਕਰਨ ਲਈ:* My Account → Online Fee Payment ਕਿਰਪਾ ਕਰਕੇ ਅਗਲੇ ਟਰਮ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਰਜਿਸਟ੍ਰੇਸ਼ਨ ਪੂਰੀ ਕਰਨ ਲਈ *Continuing Admission Fee* ਜਲਦ ਤੋਂ ਜਲਦ ਜਮ੍ਹਾਂ ਕਰਵਾ ਦਿਓ। CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

🌞 *Good Morning Students* 📢 *IMPORTANT NOTICE – DLIS121 SPECIAL REAPPEAR PROJECT* *Today 11 SEPTEMBER 2026* is the *LAST DATE* to submit your *Project Topic* for the *DLIS121 Special Reappear Project.* ⚠️ *Please note: The submission date will NOT be extended.* 👉 All concerned students are advised to submit their topic *today without fail.* CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

📢 *ਅਸਾਈਨਮੈਂਟ ਸਬੰਧੀ ਜ਼ਰੂਰੀ ਸੂਚਨਾ* ਪਿਆਰੇ ਵਿਦਿਆਰਥੀਓ, ਜਿਨ੍ਹਾਂ ਵਿਦਿਆਰਥੀਆਂ ਦੀਆਂ *Assignments ਪਹਿਲਾਂ Student Portal 'ਤੇ ਦਿਖਾਈ ਨਹੀਂ ਦੇ ਰਹੀਆਂ ਸਨ*, ਉਹ ਹੁਣ Portal 'ਤੇ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। 🗓 *Assignment Submit ਕਰਨ ਦੀ ਆਖਰੀ ਮਿਤੀ ਵਧਾ ਕੇ:* *15 ਸਤੰਬਰ 2026* ਕਰ ਦਿੱਤੀ ਗਈ ਹੈ। ✅ ਸਾਰੇ ਸੰਬੰਧਿਤ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਆਪਣੀਆਂ Assignments *15 ਸਤੰਬਰ 2026 ਤੋਂ ਪਹਿਲਾਂ* ਜ਼ਰੂਰ Submit ਕਰਵਾਉਣ। ⚠️ *ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰੋ!* ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

*SPECIAL CHANCE FOR Project Portal Notice* Good Morning Everyone, Please take note that the Project Portal for Library Science students enrolled in the Special Re-appear Course (Course Code: DLIS121) is now open. 📌 Important Submission Dates: - Topic Submission: 07 September 2026 to 11 September 2026 - Report Submission: 07 September 2026 to 15 September 2026 ⚠️ Please Note: The above deadlines are strict and will not be extended. Kindly inform the concerned students and advise them to complete their topic and report submissions well before the deadlines to avoid any last-minute issues. Please treat this as urgent and do the needful at the earliest. ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

📢 *IMPORTANT RESULT UPDATE* 📢 Dear All, This is to inform you that the *Re-Evaluation Results* for *ODL Mode Students* have been officially *published* in reference to the *June–July 2026 End Term Examination (ETE).* 📌 *Students are advised to check their updated results through the official University Student Portal.* ✨ Please share this information with the concerned students. *CHENAB GROUP OF EDUCATION* 🎓 📍 Qila Street, Near New Bus Stand, Kotkapura, Distt. FDK

📢✨ *IMPORTANT PRACTICAL UPDATE* ✨📢 🎓 *September 2026 ETE / Reappear Examinations* 📚 *ODL Mode – 2024-1 Batch* Dear Students, 📌 *Practical Allocation Key* ਹੁਣ *Student Login* ਵਿੱਚ update ਕਰ ਦਿੱਤੀ ਗਈ ਹੈ। ਸਤਿਕਾਰਯੋਗ ਵਿਦਿਆਰਥੀਓ, *September 2026 ETE/Reappear Exams* ਲਈ ਹੇਠ ਲਿਖੇ Courses ਦੀ *Practical Allocation Key* ਤੁਹਾਡੇ Student Login ਵਿੱਚ ਉਪਲਬਧ ਹੈ। 📚 *Courses / Subjects:* 🔹 DECAP513 🔹 DECAP514 🔹 DECAP527 🔹 DECAP661 🔹 DECAP662 *Practical Path as following..* _Exam Connect ----- Practical Report Submission_ 👉 *Important for Students:* ਕਿਰਪਾ ਕਰਕੇ ਆਪਣੇ *Student Login* ਵਿੱਚ ਜਾ ਕੇ ਆਪਣੀ *Practical Allocation Key* ਜ਼ਰੂਰ check ਕਰੋ ਅਤੇ Practical ਨਾਲ ਸੰਬੰਧਿਤ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹੋ। ⚠️ *ਕਿਰਪਾ ਕਰਕੇ ਇਹ ਜਾਣਕਾਰੀ ਆਪਣੇ ਸਾਥੀ ਵਿਦਿਆਰਥੀਆਂ ਨਾਲ ਵੀ Share ਕਰੋ।* ━━━━━━━━━━━━━━━━━━ 🏫 *CHENAB GROUP OF EDUCATION* 📍 Qila Street, Near New Bus Stand, Kotkapura, Distt. FDK 📞 *For Any Information / Assistance:* 9646651651 | 9646651652 ✨ *Stay Updated • Check Your Login • Be Prepared* ✨

🏨 **ਵਿਸ਼ੇਸ਼ ਸੂਚਨਾ – ਸਪੈਸ਼ਲ ਰੀ-ਅਪੀਅਰ ਪ੍ਰੀਖਿਆਵਾਂ ਲਈ ਹੋਸਟਲ ਸੁਵਿਧਾ** 📢 ਪਿਆਰੇ ਵਿਦਿਆਰਥੀਓ, ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ Special Re-Appear ਪ੍ਰੀਖਿਆਵਾਂ ਯੂਨੀਵਰਸਿਟੀ ਕੈਂਪਸ ਵਿਖੇ ਹੋ ਰਹੀਆਂ ਹਨ, ਉਨ੍ਹਾਂ ਦੀ ਸੁਵਿਧਾ ਲਈ ਯੂਨੀਵਰਸਿਟੀ ਵੱਲੋਂ ਹੋਸਟਲ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। 📌 ਹੋਸਟਲ ਸੰਬੰਧੀ ਜਾਣਕਾਰੀ: 💰 Hostel Charges: ₹450–₹550/- ਪ੍ਰਤੀ ਦਿਨ 🍽 Meal: ਖਾਣੇ ਤੋਂ ਬਿਨਾਂ (Without Meal) 📍 Location: Block 29, Room No. 501 👨 For Boys: Hostel BH-03 👩 For Girls: Hostel GH-05 ⏰ ਸੰਪਰਕ ਕਰਨ ਦਾ ਸਮਾਂ: ਸਵੇਰੇ 09:00 ਵਜੇ ਤੋਂ ਪਹਿਲਾਂ ਜਾਂ ਸ਼ਾਮ 04:00 ਵਜੇ ਤੋਂ ਬਾਅਦ 📌 ਨੋਟ: ਜਿਨ੍ਹਾਂ ਵਿਦਿਆਰਥੀਆਂ ਨੂੰ ਹੋਸਟਲ ਦੀ ਲੋੜ ਹੈ, ਉਹ ਉਪਰੋਕਤ ਜਾਣਕਾਰੀ ਅਨੁਸਾਰ ਸਮੇਂ ਸਿਰ ਸੰਪਰਕ ਕਰਨ। ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

PCP Guidelines (2).pdf1.50 MB

📢 **ਮਹੱਤਵਪੂਰਨ ਸੂਚਨਾ – PCP (ONLINE CLASSES) ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਈ ਗਈ** ਸਤਿਕਾਰਯੋਗ ਵਿਦਿਆਰਥੀਓ, ਸਤਿ ਸ੍ਰੀ ਅਕਾਲ ਜੀ। 🌸 ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ PCP (ONLINE CLASSES)ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਅਗਸਤ 2026 ਤੋਂ ਵਧਾ ਕੇ 19 ਸਤੰਬਰ 2026 ਕਰ ਦਿੱਤੀ ਗਈ ਹੈ। 📌 ਨਵੀਂ ਆਖਰੀ ਮਿਤੀ: 19 ਸਤੰਬਰ 2026 ਇਹ ਮਿਤੀ ਸਾਰੇ ਨਵੇਂ ਦਾਖਲ ਹੋਏ ਅਤੇ Continuing ਵਿਦਿਆਰਥੀਆਂ ਲਈ ਲਾਗੂ ਹੈ। ❌ 2024-1 ਬੈਚ ਇਸ ਵਿੱਚ ਸ਼ਾਮਲ ਨਹੀਂ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ PCP ਰਜਿਸਟ੍ਰੇਸ਼ਨ ਪੂਰੀ ਨਹੀਂ ਕੀਤੀ, ਉਹ ਕਿਰਪਾ ਕਰਕੇ 19 ਸਤੰਬਰ 2026 ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਲੈਣ। ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

📢 **IMPORTANT NOTICE – PCP REGISTRATION DATE EXTENDED** Dear Students, Good Evening ! 🌸 Please be informed that the PCP Registration Date has been extended from 31st August to 19th September 2026. 📌 New Last Date: 19th September 2026 This extension is applicable to all newly admitted and continuing students, except the 2024-1 Batch. Students who have not yet completed their PCP registration are advised to complete the registration before the new deadline. ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

### 📢 ਲਾਇਬ੍ਰੇਰੀ ਪ੍ਰੋਜੈਕਟ ਲਈ ਸਪੈਸ਼ਲ ਚਾਂਸ ਰੀਅਪੀਅਰ ਰਜਿਸਟ੍ਰੇਸ਼ਨ ਸੰਬੰਧੀ ਜ਼ਰੂਰੀ ਸੂਚਨਾ ਪਿਆਰੇ ਵਿਦਿਆਰਥੀਓ, ਇਹ ਸੂਚਿਤ ਕੀਤਾ ਜਾਂਦਾ ਹੈ ਕਿ ਲਾਇਬ੍ਰੇਰੀ ਪ੍ਰੋਜੈਕਟ (Course Code: DLIS121) ਦੀ ਸਤੰਬਰ 2026 ਵਿੱਚ ਹੋਣ ਵਾਲੀ ਸਬਮਿਸ਼ਨ ਲਈ ਸਪੈਸ਼ਲ ਚਾਂਸ ਰੀਅਪੀਅਰ ਰਜਿਸਟ੍ਰੇਸ਼ਨ ਦਾ ਪੋਰਟਲ ਹੁਣ ਖੁੱਲ੍ਹ ਗਿਆ ਹੈ। 📅 ਰਜਿਸਟ੍ਰੇਸ਼ਨ ਦੀ ਮਿਆਦ: 1 ਸਤੰਬਰ ਤੋਂ 5 ਸਤੰਬਰ 2026 ਤੱਕ 💰 ਰਜਿਸਟ੍ਰੇਸ਼ਨ ਫੀਸ: ₹500/- ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652

*Regarding Special Chance of Reappear Registration for LIBRARY PROJECT* Dear All, This is to inform you that the portal is now open for the *Special Chance of Reappear Registration* for the submission of the *Library Project (Course Code: DLIS121* ), scheduled to be conducted in *September 2026* . The registration window will remain open from *1st September to 5th September 2026.* The applicable registration fee is Rs. 500/-. For any information: CHENAB GROUP OF EDUCATION Address: Qila Street, Near New Bus Stand, Kotkapura, Distt. Faridkot (FDK) Phone: 96466-51651, 96466-51652