66KV CHAK VAIROKE
66ਕੇ ਵੀ ਚਕ ਵੈਰੋਕੇ ਕਾ ਨਾਲ ਸੰਬੰਧਿਤ ਸਾਰੇ ਕਿਸਾਨ ਭਰਾਵਾਂ /ਖਪਤਕਾਰਾਂ ਨੂੰ ਦਸਿਆ ਜਾਂਦਾ ਹੈ ਕਿ ਇਸ ਗਰੁੱਪ ਵਿਚ ਸਿਰਫ ਸ਼ਡਿਊਲ ਅਡਵਾਸ ਦਸਿਆ ਜਾਂਦਾ ਹੈ ਪੀ ਸੀ ਦੁਆਰਾ ਪਾਵਰ ਕੱਟ ਲੱਗ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ Telegram 66KV CHAK VAIROKE🌟🌟🌟🌟 join ਕੀਤਾ ਜਾਵੇ। ਕਰਵਾਇਆ ਜਾਵੇ ਜੀ 🙏
نمایش بیشتر📈 تحلیل کانال تلگرام 66KV CHAK VAIROKE
کانال 66KV CHAK VAIROKE (@chakvairoke66kv) در بخش زبانی پنجابی بازیگری فعال است. در حال حاضر جامعه شامل 11 585 مشترک است و جایگاه 5 984 را در دسته تجارت و رتبه 33 733 را در منطقه الهند دارد.
📊 شاخصهای مخاطب و پویایی
از زمان ایجاد در невідомо، پروژه رشد سریعی داشته و 11 585 مشترک جذب کرده است.
بر اساس آخرین دادهها در تاریخ 05 سپتامبر, 2026، کانال فعالیت پایداری دارد. در ۳۰ روز گذشته تغییر اعضا برابر 167 و در ۲۴ ساعت گذشته برابر -4 بوده و همچنان دسترسی گستردهای حفظ شده است.
- وضعیت تأیید: تأیید نشده
- نرخ تعامل (ER): میانگین تعامل مخاطب 56.66% است و در ۲۴ ساعت نخست پس از انتشار، محتوا معمولاً 29.30% واکنش نسبت به کل مشترکان کسب میکند.
- دسترسی پستها: هر پست به طور میانگین 6 565 بازدید دریافت میکند. در اولین روز معمولاً 3 395 بازدید جمعآوری میشود.
- واکنشها و تعامل: مخاطبان بهطور فعال حمایت میکنند؛ میانگین واکنش به هر پست 0 است.
📝 توضیح و سیاست محتوایی
نویسنده این فضا را محل بیان دیدگاههای شخصی توصیف میکند:
“66ਕੇ ਵੀ ਚਕ ਵੈਰੋਕੇ ਕਾ ਨਾਲ ਸੰਬੰਧਿਤ ਸਾਰੇ ਕਿਸਾਨ ਭਰਾਵਾਂ /ਖਪਤਕਾਰਾਂ ਨੂੰ ਦਸਿਆ ਜਾਂਦਾ ਹੈ ਕਿ ਇਸ ਗਰੁੱਪ ਵਿਚ ਸਿਰਫ ਸ਼ਡਿਊਲ ਅਡਵਾਸ ਦਸਿਆ ਜਾਂਦਾ ਹੈ ਪੀ ਸੀ ਦੁਆਰਾ ਪਾਵਰ ਕੱਟ ਲੱਗ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ Telegram 66KV CHAK VAIROKE🌟🌟🌟🌟 join ਕੀਤਾ ਜਾਵੇ। ਕਰਵਾਇਆ ਜਾਵੇ ...”
به لطف بهروزرسانیهای پرتکرار (آخرین داده در تاریخ 06 سپتامبر, 2026)، کانال همواره بهروز و دارای دسترسی بالاست. تحلیلها نشان میدهد مخاطبان بهطور فعال با محتوا تعامل دارند و آن را به نقطه اثرگذاری مهم در دسته تجارت تبدیل کردهاند.
در حال بارگیری داده...
| تاریخ | رشد مشترکین | اشارات | کانالها | |
| 06 سپتامبر | +3 | |||
| 05 سپتامبر | 0 | |||
| 04 سپتامبر | +33 | |||
| 03 سپتامبر | 0 | |||
| 02 سپتامبر | +2 | |||
| 01 سپتامبر | 0 |
| 2 | ਢਾਬ ਘੜਿਆਲ, ਅਰਾਈਆਂਵਾਲਾ , ਪੱਕਾ ਕਾਲੇ ਵਾਲਾ ਫੀਡਰ ਚਾਲੂ ਹੋ ਗਏ ਹਨ।
ਬਾਹਮਣੀ ਵਾਲਾ ਫੀਡਰ ਫਾਲਟ ਹੈ
ਇਸ ਦੀ ਜਗ੍ਹਾ ਤੇ ਵੈਰੋਕਾ ਫੀਡਰ ਚਾਲੂ ਕੀਤਾ ਗਿਆ ਹੈ ਜੀ | 183 |
| 3 | ਸਿਮਰੇ ਵਾਲਾ ਸਾਈਡ 24 ਘੰਟੇ ਏਰੀਆ ਫਾਲਟ ਹੈ ਜੀ ਸੰਬੰਧਤ ਜੇਈ ਨਾਲ ਜਾ ਲਾਈਨ ਮੈਨ ਨਾਲ ਸੰਪਰਕ ਕੀਤਾ ਜਾਵੇ ਜੀ | 1 098 |
| 4 | ਕੋਟੂ ਵਾਲਾ 24 ਘੰਟੇ ਫੀਡਰ ਫਾਲਟ ਹੋਣ ਕਰਕੇ ਬੰਦ ਹੈ। | 1 531 |
| 5 | ਖੇਤਾਂ ਦੀ ਸਪਲਾਈ ਪਿਛਲੇ 3,4 ਦਿਨਾਂ ਤੋਂ ਆ ਰਹੇ ਪਾਵਰ ਕੱਟ ਜਾ ਸਪਲਾਈ ਨਹੀਂ ਚੱਲ ਰਹੀ ਇਸ ਦਾ ਪਿੱਛੇ ਕਾਰਨ ਲਹਿਰਾਂ ਮਹੁੱਬਤ ਪਲਾਂਟ,ਰੋਪੜ ਪਾਵਰ ਪਲਾਂਟ ਟੈਕਨੀਕਲ ਦਿੱਕਤ ਕਾਰਨ ਬੰਦ ਹੋ ਗਏ ਹਨ ਸੋ ਉਹਨਾਂ ਨੂੰ ਚਾਲੂ ਹੋਣ ਚ 2 ਦਿਨ ਦਾ ਸਮਾਂ ਲੱਗ ਸਕਦਾ ਹੈ ਜੀ। | 1 815 |
| 6 | ਮੋਟਰਾਂ ਵਾਲੀ ਸਾਰੀ ਸਪਲਾਈ ਰਾਤ 12.00 ਵਜੇ ਤੱਕ ਬੰਦ ਹੈ।
ਜੇਕਰ ਸਪਲਾਈ ਪਹਿਲਾਂ ਚਾਲੂ ਹੁੰਦੀ ਹੈ ਤਾਂ ਮੈਸਿਜ ਗਰੁੱਪ ਵਿਚ ਪਾਇਆ ਜਾਵੇਗਾ ਜੀ | 1 885 |
| 7 | ਚਕ ਵੈਰੋ ਕੇ ਮੋਟਰਾ ਵਾਲਾ ਫੀਡਰ ਫਾਲਟ ਸੀ ਬਕਾਇਆ ਵਜੋ ਚਲਰਿਹਾ ਹੈ ਜਦੋ ਵੀ ਫਾਲਟ ਵਾਲੀ ਸਪਲਾਈ ਪੂਰੀ ਹੋਗਈ ਤਾ ਫੀਡਰ ਬੰਦ ਹੋ ਜਾਵੇਗਾ ਜੀ | 2 262 |
| 8 | ਚੱਕ ਸੈਦੋਕਾ, ਰੋਮਾ ਵਾਲਾ, ਕਾਠਗੜ੍ਹ ਫੀਡਰ ਚਾਲੂ ਹੋ ਗਏ ਹਨ | 563 |
| 9 | ਵੈਰੋਕੇ, ਅਰਨੀਵਾਲਾ, ਸਿਮਰੇ ਵਾਲਾ, ਮੁਕਤਸਰ ਰੋਡ ਮੋਟਰਾਂ ਵਾਲੇ ਫੀਡਰ ਬੰਦ ਹੋ ਗਏ ਹਨ । | 628 |
| 10 | 👉 ਖੇਤਾਂ ਵਾਲੀ ਸਪਲਾਈ ਪਾਵਰ ਕੱਟ ਕਾਰਨ ਸਵੇਰੇ 07:00 ਵਜੇ ਤੱਕ ਫੀਡਰ ਚੱਕ ਵੈਰੋ ਕੇ, ਸਿਮਰੇ ਵਾਲਾ, ਅਰਨੀਵਾਲਾ ਤੇ ਮੁਕਤਸਰ ਰੋਡ ਬੰਦ ਰਹਿਣਗੇ ਜੀ...✍🙏🙏 | 2 741 |
| 11 | ਖੇਤਾਂ ਵਾਲੀ ਸਪਲਾਈ 04:30 ਵਜੇ ਤੱਕ ਪਾਵਰ ਕੱਟ ਹੈ ਜੀ | 2 705 |
| 12 | 👉 ਖੇਤਾਂ ਵਾਲੀ ਸਪਲਾਈ 02:00 ਵਜੇ ਤੱਕ ਪਾਵਰ ਕੱਟ ਹੈ ਜੀ.. ✍🙏🙏 | 2 696 |
| 13 | 👉 15 ਮਿੰਟ ਲਈ ਸਾਰੀ ਸਪਲਾਈ ਬੰਦ ਹੈ ਜੀ.. ✍🙏🙏 | 3 206 |
| 14 | ਮੋਟਰਾਂ ਵਾਲੀ ਸਾਰੀ ਸਪਲਾਈ ਨੂੰ 10.30 ਵਜੇ ਤੱਕ ਪਾਵਰ ਕੱਟ ਹੈ ਜੀ | 3 312 |
| 15 | ਪਹਿਲਾਂ ਗਰੁੱਪ-
ਢਾਬ ਘੜਿਆਲ, ਅਰਾਈਆਂਵਾਲਾ, ਬਾਹਮਣੀ ਵਾਲਾ, ਪੱਕਾ ਕਾਲੇ ਵਾਲਾ ਫੀਡਰ
ਅੱਜ ਰਾਤ 08.30 ਵਜੇ ਤੋਂ ਸਵੇਰੇ 04.30 ਵਜੇ ਤੱਕ ਡਬਲ ਚੱਲਣਗੇ।
ਦੂਸਰਾ ਗਰੁੱਪ -
ਵੈਰੋਕਾ , ਅਰਨੀਵਾਲਾ, ਸਿਮਰੇ ਵਾਲਾ, ਮੁਕਤਸਰ ਰੋਡ ਫੀਡਰ
ਕੱਲ੍ਹ ਸਵੇਰੇ 04.30 ਵਜੇ ਤੋਂ 12.30 ਵਜੇ ਤੱਕ ਚੱਲਣਗੇ।
ਤੀਸਰਾ ਗਰੁੱਪ -
ਚੱਕ ਸੈਦੋਕਾ, ਰੋਮਾ ਵਾਲਾ , ਕਾਠਗੜ੍ਹ ਫੀਡਰ
ਕੱਲ੍ਹ ਦੁਪਹਿਰ 12.30 ਵਜੇ ਤੋਂ ਰਾਤ 08.30 ਵਜੇ ਤੱਕ ਚੱਲਣਗੇ।
ਇਹਨਾ ਫੀਡਰਾ ਦਾ ਸਪਲਾਈ ਸ਼ਡਿਊਲ 02 ਦਿਨਾ ਬਾਅਦ ਬਦਲੀ ਕੀਤਾ ਜਾਵੇਗਾ। | 2 301 |
| 16 | ਪਿੰਡ ਤਾਰੇ ਵਾਲਾ ਕੰਮ ਕਰ ਰਹੇ ਹਨ | 3 477 |
| 17 | 24 ਘੰਟੇ ਤਾਰੇ ਵਾਲਾ ਫੀਡਰ ਪਰਮਿਟ ਹੈ ਜੀ
01 ਘੰਟੇ ਦਾ ਸਮਾਂ ਲੱਗ ਸਕਦਾ ਹੈ | 3 479 |
| 18 | ਢਾਬ ਘੜਿਆਲ, ਅਰਾਈਆਂਵਾਲਾ, ਬਾਹਮਣੀ ਵਾਲਾ, ਪੱਕਾ ਕਾਲੇ ਵਾਲਾ ਫੀਡਰ 12.30 ਵਜੇ ਤੋਂ ਚੱਲ ਰਹੇ ਹਨ। | 3 511 |
| 19 | ਚੱਕ ਸੈਦੋਕਾ, ਰੋਮਾ ਵਾਲਾ, ਕਾਠਗੜ੍ਹ ਫੀਡਰ ਚਾਲੂ ਹੋ ਗਏ ਹਨ | 701 |
| 20 | ਚੱਕ ਸੈਦੋ ਕੇ, ਰੁਮ ਵਾਲਾ, ਕਾਠਗੜ੍ਹ, ਮੋਟਰਾਂ ਵਾਲੇ ਫੀਡਰ ਪਾਵਰ ਕੱਟ ਹੋਣ ਕਰਕੇ ਬੰਦ ਹਨ ਜੀ ( ਸਮਾਂ 08:30 ) ਫੀਡਰ ਚਾਲੂ ਕੀਤੇ ਜਾਣਗੇ ਜੀ | 3 713 |
