fa
Feedback
Smart Notes SS Eng.

Smart Notes SS Eng.

رفتن به کانال در Telegram

This channel provides students' syllabus notes typed in student friendly language in Punjabi as well as Eng. medium.

نمایش بیشتر
1 768
مشترکین
+124 ساعت
+67 روز
-730 روز
آرشیو پست ها
*ਫਾਈਨਲ ਪ੍ਰੀਖਿਆ ਦੀ ਤਿਆਰੀ* *ਜਮਾਤ ਦਸਵੀਂ, ਕੁਇਜ਼ -3* ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਾਜਿਕ ਵਿਗਿਆਨ ਦੇ *ਨਾਗਰਿਕ ਸ਼ਾਸਤਰ ਦੇ ਪਾਠ ਨੰ 1 , ਲੋਕਤੰਤਰ* ਵਿੱਚੋਂ ਫਾਈਨਲ ਪ੍ਰੀਖਿਆ ਦੀ ਤਿਆਰੀ ਲਈ ਇਹ *ਕੁਇਜ਼* ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਹਰੇਕ ਸਕੂਲ ਦੇ ਵਿਦਿਆਰਥੀ ਇਸ ਕੁਇਜ਼ ਵਿੱਚ ਭਾਗ ਲੈ ਸਕਦੇ ਹਨ ਅਤੇ ਅਖੀਰ ਵਿੱਚ ਆਪਣੇ ਦੁਆਰਾ ਹਾਸਲ ਅੰਕ ਅਤੇ ਸਹੀ ਉੱਤਰ ਵੀ ਦੇਖ ਸਕਦੇ ਹਨ। ਆਓ ਕੋਸ਼ਿਸ਼ ਕਰੀਏ:- https://quizzory.in/id/695b1fe2ff1069b7b5d3a982

Quiz 2 Result.pdf9.89 MB

*ਫਾਈਨਲ ਪ੍ਰੀਖਿਆ ਦੀ ਤਿਆਰੀ* *ਜਮਾਤ ਦਸਵੀਂ, ਕੁਇਜ਼ -2* ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਾਜਿਕ ਵਿਗਿਆਨ ਦੇ *ਇਤਿਹਾਸ ਦੇ ਪਾਠ ਨੰ 1 , ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ* ਵਿੱਚੋਂ ਫਾਈਨਲ ਪ੍ਰੀਖਿਆ ਦੀ ਤਿਆਰੀ ਲਈ ਇਹ *ਕੁਇਜ਼* ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਹਰੇਕ ਸਕੂਲ ਦੇ ਵਿਦਿਆਰਥੀ ਇਸ ਕੁਇਜ਼ ਵਿੱਚ ਭਾਗ ਲੈ ਸਕਦੇ ਹਨ ਅਤੇ ਅਖੀਰ ਵਿੱਚ ਆਪਣੇ ਦੁਆਰਾ ਹਾਸਲ ਅੰਕ ਅਤੇ ਸਹੀ ਉੱਤਰ ਵੀ ਦੇਖ ਸਕਦੇ ਹਨ। ਆਓ ਕੋਸ਼ਿਸ਼ ਕਰੀਏ:- https://quizzory.in/id/6959e36fb99438eb7a6951f9

ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਾਜਿਕ ਵਿਗਿਆਨ ਦੇ ਭੂਗੋਲ ਦੇ ਪਾਠ ਨੰ 1 ਸੋਮੇ ਅਤੇ ਵਿਕਾਸ ਵਿੱਚੋਂ ਫਾਈਨਲ ਪ੍ਰੀਖਿਆ ਦੀ ਤਿਆਰੀ ਲਈ ਇਹ *ਕੁਇਜ਼* ਤਿਆਰ ਕੀਤਾ ਗਿਆ ਹੈ। ਵਿਦਿਆਰਥੀ ਇਸ ਕੁਇਜ਼ ਵਿੱਚ ਭਾਗ ਲੈ ਸਕਦੇ ਹਨ ਅਤੇ ਅਖੀਰ ਵਿੱਚ ਆਪਣੇ ਦੁਆਰਾ ਹਾਸਲ ਅੰਕ ਅਤੇ ਸਹੀ ਉੱਤਰ ਵੀ ਦੇਖ ਸਕਦੇ ਹਨ। ਆਓ ਕੋਸ਼ਿਸ਼ ਕਰੀਏ:- https://quizzory.in/id/695894d22aabb6d2b9a13040

12ਵੀਂ_ਫਾਈਨਲ_ਪ੍ਰੀਖਿਆ_ਡੇਟ_ਸ਼ੀਟ_2026.pdf1.50 MB

10ਵੀਂ_ਫਾਈਨਲ_ਪ੍ਰੀਖਿਆ_ਡੇਟ_ਸ਼ੀਟ_2026_.pdf7.42 KB

8ਵੀਂ_ਫਾਈਨਲ_ਪ੍ਰੀਖਿਆ_ਡੇਟ_ਸ਼ੀਟ_2026.pdf4.84 KB

photo content

photo content

ਖੰਡ ਦੀ ਖੋਜ਼ ਕਿਸ ਦੇਸ਼ ਵਿੱਚ ਅਤੇ ਕਦੋਂ ਹੋਈ, ਆਓ ਜਾਣੀਏ:- https://www.facebook.com/share/r/17TjyFUXkh/

photo content

photo content

photo content

12th General English Structure of Question Paper 2025-26.pdf0.53 KB

10th English Structure of Question Paper 2025-26.pdf0.25 KB

8th English Structure of Question Paper 2025-26.pdf0.20 KB

Document from Harbans Garg

Edit, Sign and Share PDF files on the go. Download the Acrobat Reader app: https://adobeacrobat.app.link/Mhhs4GmNsxb

photo content

Document from Harbans Garg