ਮੌਸਮ ਪੰਜਾਬ ਦਾ ©️
رفتن به کانال در Telegram
ਮੌਸਮ ਦੀ ਤਾਜਾ ਜਾਣਕਾਰੀ, ਮੌਸਮ Nowcast ਅਲਰਟ, ਹਫਤੇਵਾਰ ਅਤੇ ਮਹੀਨੇਵਾਰ ਮੌਸਮ ਪੂਰਵ ਅਨੁਮਾਨ ਲਈ subscribe ਕਰੋ ਜੀ⛈🌦⛈
نمایش بیشتر878
مشترکین
اطلاعاتی وجود ندارد24 ساعت
-17 روز
-1030 روز
در حال بارگیری داده...
کانالهای مشابه
ابر برچسبها
هیچ دادهای
مشکلی وجود دارد؟ لطفاً صفحه را تازه کنید یا با مدیر پشتیبانی ما تماس بگیرید.
اشارات ورودی و خروجی
---
---
---
---
---
---
جذب مشترکین
سپتامبر '26
سپتامبر '26
+2
در 0 کانالها
اوت '26
+6
در 0 کانالها
Get PRO
ژوئیه '26
+7
در 0 کانالها
Get PRO
ژوئن '26
+8
در 0 کانالها
Get PRO
مه '26
+19
در 0 کانالها
Get PRO
آوریل '26
+4
در 0 کانالها
Get PRO
مارس '26
+8
در 0 کانالها
Get PRO
فوریه '26
+3
در 0 کانالها
Get PRO
ژانویه '26
+1
در 0 کانالها
Get PRO
دسامبر '25
+8
در 0 کانالها
Get PRO
نوامبر '25
+3
در 0 کانالها
Get PRO
اکتبر '25
+7
در 0 کانالها
Get PRO
سپتامبر '25
+9
در 0 کانالها
Get PRO
اوت '25
+9
در 0 کانالها
Get PRO
ژوئیه '25
+18
در 0 کانالها
Get PRO
ژوئن '25
+13
در 0 کانالها
Get PRO
مه '25
+36
در 0 کانالها
Get PRO
آوریل '25
+13
در 0 کانالها
Get PRO
مارس '25
+2
در 0 کانالها
Get PRO
فوریه '25
+6
در 0 کانالها
Get PRO
ژانویه '25
+7
در 0 کانالها
Get PRO
دسامبر '24
+18
در 0 کانالها
Get PRO
نوامبر '24
+42
در 0 کانالها
Get PRO
اکتبر '24
+73
در 0 کانالها
Get PRO
سپتامبر '24
+152
در 0 کانالها
Get PRO
اوت '24
+122
در 0 کانالها
Get PRO
ژوئیه '24
+43
در 0 کانالها
Get PRO
ژوئن '24
+50
در 0 کانالها
Get PRO
مه '24
+15
در 0 کانالها
Get PRO
آوریل '24
+16
در 0 کانالها
Get PRO
مارس '24
+11
در 0 کانالها
Get PRO
فوریه '24
+14
در 0 کانالها
Get PRO
ژانویه '24
+27
در 0 کانالها
Get PRO
دسامبر '23
+5
در 0 کانالها
Get PRO
نوامبر '23
+8
در 0 کانالها
Get PRO
اکتبر '23
+12
در 0 کانالها
Get PRO
سپتامبر '23
+7
در 0 کانالها
Get PRO
اوت '23
+5
در 0 کانالها
Get PRO
ژوئیه '23
+15
در 0 کانالها
Get PRO
ژوئن '23
+39
در 0 کانالها
Get PRO
مه '23
+30
در 0 کانالها
Get PRO
آوریل '23
+21
در 0 کانالها
Get PRO
مارس '23
+16
در 0 کانالها
Get PRO
فوریه '23
+10
در 0 کانالها
Get PRO
ژانویه '23
+17
در 0 کانالها
Get PRO
دسامبر '22
+4
در 0 کانالها
Get PRO
نوامبر '22
+7
در 0 کانالها
Get PRO
اکتبر '22
+1
در 0 کانالها
Get PRO
سپتامبر '22
+10
در 0 کانالها
Get PRO
اوت '22
+13
در 0 کانالها
Get PRO
ژوئیه '22
+37
در 0 کانالها
Get PRO
ژوئن '22
+23
در 0 کانالها
Get PRO
مه '22
+105
در 0 کانالها
Get PRO
آوریل '22
+5
در 0 کانالها
Get PRO
مارس '22
+7
در 0 کانالها
Get PRO
فوریه '22
+3
در 0 کانالها
Get PRO
ژانویه '22
+11
در 0 کانالها
Get PRO
دسامبر '21
+6
در 0 کانالها
Get PRO
نوامبر '21
+641
در 0 کانالها
| تاریخ | رشد مشترکین | اشارات | کانالها | |
| 06 سپتامبر | 0 | |||
| 05 سپتامبر | 0 | |||
| 04 سپتامبر | +1 | |||
| 03 سپتامبر | +1 | |||
| 02 سپتامبر | 0 | |||
| 01 سپتامبر | 0 |
پستهای کانال
#ਅਪਡੇਟ🟢 #NowcastWeather ⛈️
ਪੱਛਮੀ ਸਿਸਟਮ ਦੇ ਅਸਰ ਹੇਠ ਲਹਿੰਦੇ ਪੰਜਾਬ ਵੱਲੋਂ ਗਰਜ-ਚਮਕ ਨਾਲ ਠੰਡੀ ਹਨੇਰੀ ਜਾਂ ਤੇਜ਼ ਹਵਾਵਾਂ ਦਾਖਲ ਹੋ ਰਹੀਆ ਹਨ, ਜਿਸ ਸਦਕਾ ਅਗਾਮੀ 4-5 ਘੰਟਿਆਂ ਦੌਰਾਨ ਮਾਝਾ-ਦੋਆਬਾ ਕਿਤੇ-ਕਿਤੇ ਅਤੇ ਮਾਲਵਾ ਬੈੱਲਟ ਦੇ ਥੋੜੇ-ਬਹੁਤ ਖੇਤਰਾਂ 'ਚ ਗਰਜ-ਚਮਕ ਨਾਲ ਮੀਂਹ/ਹਨੇਰੀ ਜਾਂ ਠੰਡੀਆਂ ਹਵਾਵਾਂ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ।
ਜਾਰੀ ਕਰਤਾ ©️ਮੌਸਮ ਪੰਜਾਬ ਦਾ
6 ਸਤੰਬਰ 2026 6:15Am
| 2 | #ਮੌਸਮ🟢 ਮੀਂਹ/ਝੱਖੜ ਪੱਛਮੀ ਸਿਸਟਮ ਦੇ ਪ੍ਰਭਾਵ ਹੇਠ 4-5 ਸਤੰਬਰ ਪੰਜਾਬ ਦੇ ਕੁਝ ਖੇਤਰਾਂ 'ਚ ਇੱਕ-ਅੱਧੀ ਵਾਰ ਲਹਿੰਦੇ ਪੰਜਾਬ ਵੱਲੋਂ ਤੇਜ਼ ਹਵਾਵਾਂ/ਝੱਖੜ ਨਾਲ ਹਲਕੇ ਤੋਂ ਦਰਮਿਆਨੇ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਣਾ ਹੈ। ਮਾਝਾ-ਦੋਆਬਾ ਅਤੇ ਮਾਲਵਾ ਬੈੱਲਟ ਗਰਜ-ਚਮਕ ਨਾਲ ਕਾਰਵਾਈ ਟੁੱਟਵੀਂ ਰਹੇਗੀ, ਪਰ ਵਧੇ ਹੋਏ ਪਾਰੇ ਅਤੇ ਹੁੰਮਸ ਤੋਂ ਚੰਗੀ ਰਾਹਤ ਦੀ ਉਮੀਦ ਹੈ। ਹਰਿਆਣਾ ਅਤੇ ਉੱਤਰੀ ਰਾਜਸਥਾਨ ਵੀ ਇੱਕ-ਅੱਧੀ ਮੀਂਹ ਦੀ ਝੱਟ ਤੋਂ ਇਨਕਾਰ ਨਹੀਂ।
ਜਾਰੀ ਕਰਤਾ- ©️ @mosam_panjab_da
3 ਸਤੰਬਰ 2026 8:10PM #weather | 766 |
| 3 | ਮੌਸਮ ਅਪਡੇਟ🟢 30-31 ਅਗਸਤ ਤੱਕ ਕੁਝ ਖੇਤਰਾਂ 'ਚ ਮੌਸਕ ਖੁਸਕ ਅਤੇ ਗਰਮ ਰਹੇਗਾ, ਨਾਲ ਹੁੰਮਸ/ਪਸੀਨੇ ਵਾਲੀ ਗਰਮੀਂ ਵੀ ਤੰਗ ਕਰਦੀ ਰਹੇਗੀ, ਹਲਾਂਕਿ ਪਹਿਲੇ ਪਹਿਰ ਥੋੜੇ-ਬਹੁਤ ਖੇਤਰਾਂ 'ਚ ਦੱਖਣ-ਪੱਛੋਂ ਹਵਾ ਚੱਲਣ ਨਾਲ ਹੁੰਮਸ ਤੋਂ ਰਾਹਤ ਵੀ ਰਹੇਗੀ।
ਭਾਵੇਂ ਰਹਿੰਦੇ ਅਗਸਤ ਵੱਡੇ ਪੱਧਰ ਤੇ ਸਮੁੱਚੇ ਪੰਜਾਬ 'ਚ ਇਕਸਾਰ ਮੀਂਹ ਦੀ ਉਮੀਦ ਨਹੀਂ, ਪਰ ਵਾਤਾਵਾਰਣ 'ਚ ਮੌਜੂਦ ਨਮੀਂ ਕਾਰਨ ਕਿਤੇ-ਕਿਤੇ 20-25% ਖੇਤਰਾਂ 'ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਝੱਟ ਲੱਗਦੀ ਰਹੇਗੀ।
ਹਲਾਂਕਿ ਸਤੰਬਰ ਦੇ ਪਹਿਲੇ ਹਫ਼ਤੇ ਕੁਝ ਖੇਤਰਾਂ 'ਚ ਮੀਂਹ ਦੀਆਂ ਟੁੱਟਵੀਂਆਂ ਕਾਰਵਾਈਆਂ ਵਾਪਸੀ ਕਰ ਸਕਦੀਆਂ ਹਨ।
ਜਾਰੀ ਕਰਤਾ- ©️ ਮੌਸਮ ਪੰਜਾਬ ਦਾ
23 ਅਗਸਤ 2026 8:10PM | 1 879 |
| 4 | #ਅਪਡੇਟ🟢 #ਮੀਂਹ⛈️ ਮਾਨਸੂਨ ਟ੍ਰੱਫ ਪੰਜਾਬ-ਹਰਿਆਣਾ ਉੱਪਰ ਬਣੇ ਰਹਿਣ ਅਤੇ ਪੱਛਮੀ ਸਿਸਟਮ ਦੇ ਪ੍ਰਭਾਵ ਹੇਠ ਅਗਲੇ 5-7 ਦਿਨ ਪੰਜਾਬ-ਹਰਿਆਣਾ 'ਚ ਟੁੱਟਵੀਂ ਬਰਸਾਤੀ ਕਾਰਵਾਈਆਂ ਦੀ ਸੰਭਾਵਣਾ ਬਣੀ ਰਹੇਗੀ, ਭਾਵ 15 ਤੋਂ 22 ਅਗਸਤ ਤੱਕ ਇੱਕ-ਅੱਧੇ ਦਿਨ ਦੇ ਗੈਪ ਨਾਲ ਟੁੱਟਵੇਂ 50-60% ਖੇਤਰਾਂ 'ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਸਦਕਾ ਦਰਮਿਆਨੇ ਤੋਂ ਭਾਰੀ ਮੀਂਹ ਦੀ ਕਾਰਵਾਈ ਦੀ ਉਮੀਦ ਰਹੇਗੀ। ਖਾਸਕਰ 15 ਅਗਸਤ ਵੀ ਕੁਝ ਖੇਤਰਾਂ 'ਚ ਮੀਂਹ ਦੀ ਵਧੀਆ ਕਾਰਵਾਈ ਸੰਭਾਵਿਤ ਹੈ, ਜਿਕਰਯੋਗ ਹੈ ਕਿ ਅੱਜ ਵੀ ਉਮੀਦ ਮੁਤਾਬਕ ਪੰਜਾਬ ਦੇ 40-50% ਖੇਤਰਾਂ ਮੀਂਹ ਦੀ ਵਧੀਆ ਝੱਟ ਲੱਗੀ।
ਜਾਰੀ ਕਰਤਾ ©️ ਮੌਸਮ ਪੰਜਾਬ ਦਾ
14 ਅਗਸਤ 2026 9:05PM | 610 |
| 5 | بدون متن... | 1 |
| 6 | ਅੱਜ 23 ਜੁਲਾਈ 2026 ਨੂੰ ਪਿੰਡ ਭੁੱਲਰ ਜਿਲ੍ਹਾ ਮੁਕਤਸਰ ਟੋਰਨੇਡੋ 🌪 ਬਣਨ ਦੀਆਂ ਰਿਪੋਰਟਾਂ ਪ੍ਰਾਪਤ ਹੋਇਆਂ ਹਨ, ਜਿੱਥੇ ਟੋਰਨੇਡੋ ਨੇ ਕਾਫ਼ੀ ਨੁਕਸਾਨ ਕੀਤਾ। ਕਿਸੇ ਕੋਲ ਕੋਈ ਹੋਰ ਫੋਟੋਆਂ/ਵੀੜੀਓਜ਼ ਹਨ ਤਾਂ ਜਰੂਰ ਭੇਜਣਾ ਜੀ🙏🌪 | 617 |
| 7 | #ਮੀਂਹ⛈️ 🔶️ ਪੰਜਾਬ ਸਮੇਤ ਸਮੁੱਚੇ ਭਾਰਤ 'ਚ ਮਾਨਸੂਨ ਜਲਦ ਐਕਟਿਵ ਹੋਣ ਜਾ ਰਹੀ ਹੈ, 20 ਤੋਂ 23 ਜੁਲਾਈ ਵਿਚਕਾਰ ਪੰਜਾਬ ਸਮੇਤ ਹਰਿਆਣਾ, ਦਿੱਲੀ, ਯੂਪੀ ਅਤੇ ਉੱਤਰੀ ਰਾਜਸਥਾਨ ਵੱਡੇ ਪੱਧਰ ਤੇ ਭਾਰੀ ਮੀਂਹ ⛈️ ਦਸਤਕ ਦੇਣਗੇ। 19 ਜੁਲਾਈ ਤੋਂ ਪੁਰੇ ਦੀਆਂ ਹਵਾਵਾਂ ਦੀ ਵਾਪਸੀ ਨਾਲ ਕੁਝ ਕੁ ਖੇਤਰਾਂ 'ਚ ਮੀਂਹ ਸੁਰੂ ਹੋ ਸਕਦਾ ਹੈ। ਜਦਕਿ 20 -21 ਜੁਲਾਈ ਤੋਂ ਬਰਸਾਤੀ ਕਾਰਵਾਈਆਂ 'ਚ ਵਾਧਾ ਵੇਖਿਆ ਜਾਵੇਗਾ।ਫਿਲਹਾਲ ਅਗਲੇ 2-3 ਦਿਨ ਕਿਤੇ-ਕਿਤੇ ਵਾਲੀ ਘੱਟ ਖੇਤਰੀ ਮੀਂਹ ਦੀ ਕਾਰਵਾਈ ਜਾਰੀ ਰਹੇਗੀ।
ਜਾਰੀ ਕਰਤਾ - ©️ ਮੌਸਮ ਪੰਜਾਬ ਦਾ
16 ਜੁਲਾਈ 2026 8:30pm | 1 831 |
| 8 | #Nowcast 🟢 ਤਾਜ਼ਾ ਪੱਛਮੀ ਸਿਸਟਮ ਦੇ ਪ੍ਰਭਾਵ ਹੇਠ ਬਣੇ ਐਕਟਿਵ ਬੱਦਲ ਲਹਿੰਦੇ ਪੰਜਾਬ ਬਾਡਰ ਪਾਰ ਤੋਂ ਮਾਝੇ ਦੋਆਬੇ 'ਚ ਠੰਡੀ ਹਨੇਰੀ ਅਤੇ ਗਰਜ-ਚਮਕ ਨਾਲ ਦਾਖਲ ਹੋ ਰਿਹਾ ਹੈ ਜੋਕਿ ਇਹਨਾਂ ਖੇਤਰਾਂ 'ਚ ਮੀਂਹ ਦੀ ਟੁੱਟਵੀਂ ਕਾਰਵਾਈ ਦੇ ਸਕਦਾ ਹੈ, ਥੋੜਾ-ਬਹੁਤ ਪ੍ਰਭਾਵ ਕਿਤੇ ਮਾਲਵਾ ਬੈੱਲਟ ਵਿੱਚ ਵੀ ਵੇਖਿਆ ਜਾਵੇਗਾ।
10 ਜੁਲਾਈ 2026 8:45PM
ਮੌਸਮ ਪੰਜਾਬ ਦਾ | 703 |
| 9 | ਬੀਤੇ 24 ਘੰਟਿਆਂ 'ਚ ਪੁਆਧ ਖੇਤਰ ਵਧੀਆ ਝੜੀ ਵਾਲਾ ਮੀਂਹ ਪਿਆ⛈️ ਤੇ ਕਿਤੇ ਅਜੇ ਵੀ ਜਾਰੀ ਹੈ, ਕੱਲ ਖੰਨਾ, ਦੋਰਾਹਾ ਭਾਰੀ ਝੱਟ ਲੱਗੀ ਪਰ ਪੰਜਾਬ ਦੇ ਬਹੁਤੇ ਖੇਤਰ ਅਜੇ ਵੀ ਮੀਂਹ ਤੋਂ ਸੱਖਣੇ ਹਨ। 10 ਤੋਂ 14 ਜੁਲਾਈ ਵਿਚਕਾਰ ਮੀਂਹਂ ਦੀ ਟੁੱਟਵੀ ਕਾਰਵਾਈ ਦੀ ਉਮੀਦ ਰਹੇਗੀ ਭਾਵੇਂ ਇਹ ਬੱਦਲ ਮੀਂਹ ਨਾਲ ਬਹੁਤੇ ਖੇਤਰਾਂ ਕਵਰ ਨਹੀਂ ਕਰਨਗੇ ਪਰ ਥੋੜੇ-ਬਹੁਤ ਖੇਤਰਾਂ 'ਚ ਵਧੀਆ ਝੱਟਾਂ ਲੱਗਦੀਆਂ ਰਹਿਣਗੀਆਂ। 10/7/26 8:20Am ਮੌਸਮ ਪੰਜਾਬ ਦਾ | 642 |
| 10 | ਤੜਕਸਾਰ ਤੋਂ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ ਮੀਂਹ ਦੀਆਂ ਕਾਰਵਾਈਆਂ ਜਾਰੀ⛈️ ਆਗਾਮੀ ਕੁਝ ਘੰਟਿਆਂ ਦੌਰਾਨ ਮਾਝੇ-ਦੋਆਬੇ ਦੇ ਕੁਝ ਹੋਰ ਖੇਤਰਾਂ 'ਚ ਠੰਡੀ ਹਨੇਰੀ ਨਾਲ ਮੀਂਹ ਪੁੱਜਣ ਦੀ ਉਮੀਦ ਹੈ, ਠੰਡੀਆਂ ਹਵਾਵਾਂ ਮਾਲਵਾ ਬੈੱਲਟ ਤੱਕ ਵੀ ਪਹੁੰਚ ਸਕਦੀਆਂ ਕਿਤੇ-ਕਿਤੇ ਕਾਰਵਾਈ ਸੰਭਾਵਿਤ ਹੈ। 6/7/26 5:46Am ਮੌਸਮ ਪੰਜਾਬ ਦਾ | 1 575 |
| 11 | #ਮਾਨਸੂਨ🟢 ਅੱਜ 2 ਜੁਲਾਈ 2026 ਨੂੰ ਸਰਕਾਰੀ ਏਜੰਸੀ imd ਵੱਲੋਂ ਦਿੱਲੀ ਸਮੇਤ ਹਰਿਆਣਾ ਦੇ ਕੁਝ ਖੇਤਰਾਂ ਅਤੇ ਪੰਜਾਬ ਦੇ ਬਹੁਤੇ ਖੇਤਰਾਂ 'ਚ ਮਾਨਸੂਨ ਦੀ ਦਸਤਕ ਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਹੈ। ਮਾਨਸੂਨ ਦੀ ਉੱਤਰੀ ਸੀਮਾ NLM ਹਰਿਆਣਾ ਦੇ ਭਿਵਾਨੀ, ਹਿਸਾਰ, ਫਤਿਹਾਬਾਦ ਅਤੇ ਪੰਜਾਬ ਦੇ ਸਰਦੂਲਗੜ, ਬਠਿੰਡਾ, ਫਰੀਦਕੋਟ ਫਿਰੋਜ਼ਪੁਰ ਖੇਤਰਾਂ ਦੇ ਉੱਪਰ ਦੀ ਗੁਜ਼ਰ ਰਹੀ ਹੈ। ਭਾਵੇਂ ਬਹੁਤੇ ਖੇਤਰਾਂ 'ਚ ਪਿਛਲੇ 24 ਘੰਟਿਆਂ 'ਚ ਦਰਮਿਆਨੀ ਤੋਂ ਭਾਰੀ 100mm+ ਮੀਂਹ ਰਿਕਾਰਡ ਹੋਇਆ ਹੈ, ਮੀਂਹ ਤੋਂ ਸੱਖਣੇ ਥੋੜੇ ਬਹੁਤ ਖੇਤਰਾਂ 'ਚ ਵੀ ਅਗਲੇ 24 ਘੰਟਿਆਂ ਦੌਰਾਨ ਮੀਂਹ ਦੀ ਉਮੀਦ ਰਹੇਗੀ। ਉਂਝ 15 ਜੁਲਾਈ ਤੱਟ ਕੋਈ ਮਾਨਸੂਨ ਬ੍ਰੇਕ ਦੀ ਉਮੀਦ ਨਹੀਂ ਜਿਸਦੇ ਚੱਲਦਿਆਂ 1-2 ਦਿਨ ਛੱਡਕੇ ਪੰਜਾਬ ਹਰਿਆਣਾ 'ਚ ਮਾਨਸੂਨੀ ਮੀਂਹਾਂ ਦੀ ਆਉਣੀ ਜਾਣੀ ਬਣੀ ਰਹੇਗੀ। @mosam_panjab_da
2 ਜੁਲਾਈ 2026 12PM | 1 663 |
| 12 | ਮੌਸਮ ਅਲਰਟ 🟢⛈️ Get Ready??⛈️⛈️ WD ਦੀ ਐਂਟਰੀ🌀⛈️ਮਾਨਸੂਨ ਦੀ ਆਹਟ 'ਚ ਪੱਛਮੀ ਸਿਸਟਮ ਦੀ ਦਸਤਕ ਨਾਲ ਅੱਜ ਰਾਤ ਅਤੇ ਅਗਲੇ 24-48 ਘੰਟਿਆਂ ਦੌਰਾਨ ਪੰਜਾਬ ਸਮੇਤ ਹਰਿਆਣਾ, ਦਿੱਲੀ, ਪੱਛਮੀ ਯੂਪੀ ਅਤੇ ਉੱਤਰੀ ਰਾਜਸਥਾਨ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਣਾ ਹੈ। 1 ਜੁਲਾਈ 2026 9PM 1 ਜੁਲਾਈ 2026 9PM | 1 244 |
| 13 | #ਮਾਨਸੂਨ2026 🟢⛈️ ਅੱਜ ਮਾਨਸੂਨ ਦੀ ਹਿਮਾਚਲ ਅਤੇ ਉੱਤਰਾਖੰਡ 'ਚ ਦਸਤਕ ਸਰਕਾਰੀ ਏਜੰਸੀ imd ਵੱਲੋਂ ਅਧਿਕਾਰਕ ਐਲਾਨ⛈️ ਅਗਲੇ 48-72 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ 'ਚ ਮਾਨਸੂਨ ਪੌਣਾ ਪਹੁੰਚਣ ਦੀ ਉਮੀਦ। ਮੀਂਹ ਨਾਲ ਮਿਲੇਗੀ ਵੱਡੀ ਰਾਹਤ⛈️
30 ਜੂਨ 2026 12:55PM
ਜਾਰੀ ਕਰਤਾ- ©️ਮੌਸਮ ਪੰਜਾਬ ਦਾ | 588 |
| 14 | https://youtu.be/OQuAxhjpfZI?si=S4M098vjeeScomDB | 525 |
| 15 | #ਮੌਸਮ_ਅਪਡੇਟ 🟢 ਚੜਦੇ ਹਾੜ ਤੜਕਸਾਰ ਉੱਤਰੀ ਰਾਜਸਥਾਨ ਤੋਂ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੋ ਚੁੱਕਿਆ ਹੈ, ਇਹ ਬੱਦਲ ਅੱਜ ਹੌਲੀ-ਹੋਲੀ ਮਾਲਵਾ ਬੈੱਲਟ ਨੂੰ ਮੀਂਹ/ਹਨੇਰੀ ਨਾਲ 30-40% ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਿਤੇ ਗੜੇਮਾਰੀ ਤੋਂ ਇਨਕਾਰ ਨਹੀਂ। ਦੁਪਿਹਰ ਤੋਂ ਪਹਿਲਾਂ ਹੋ ਸਕਦਾ ਇਹ ਬੱਦਲ ਕਮਜ਼ੋਰ ਪੈ ਜਾਣ ਪਰ ਲੇਟ ਦੁਪਿਹਰ ਬਾਅਦ ਮੁੜ ਤਕੜੇ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਦੀ ਉਮੀਦ ਹੈ, ਜੋਕਿ ਜਿਆਦਾ ਖੇਤਰਾਂ ਪ੍ਰਭਾਵਿਤ ਨਹੀਂ ਕਰਨਗੇ ਪਰ ਘੱਟ-ਖੇਤਰੀ ਕਾਰਵਾਈਆਂ ਸੰਭਾਵਿਤ ਹਨ।
15 ਜੂਨ 2026 7:30Am
ਜਾਰੀ ਕਰਤਾ ©️ਮੌਸਮ ਪੰਜਾਬ ਦਾ | 576 |
| 16 | https://youtube.com/shorts/2QLYVOZZ3O0?si=say3Zvn4R2V54q-W | 503 |
| 17 | https://youtube.com/shorts/0Nq7AEfsefY?si=oX_oGzBIRaHqa_Hg | 554 |
| 18 | #ਮਾਨਸੂਨ_ਅਪਡੇਟ ⛈️ ਦੱਖਣ-ਪੱਛਮੀ ਮਾਨਸੂਨ 2026 2-3 ਦਿਨ ਦੀ ਦੇਰੀ ਨਾਲ ਬੀਤੀ ਕੱਲ 4 ਜੂਨ ਨੂੰ ਕੇਰਲ ਤੱਟ ਤੇ ਦਸਤਕ ਦੇਣ ਤੋਂ ਬਾਅਦ ਦੱਖਣ-ਪੱਛਮੀ ਮਾਨਸੂਨ ਅੱਜ 5 ਜੂਨ ਨੂੰ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਗੋਆ ਅਤੇ ਕਰਨਾਟਕ, ਤਾਮਿਲਨਾਡੂ ਦੇ ਬਹੁਤੇ ਖੇਤਰਾਂ ਸਮੇਤ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵਿੱਚ ਮਾਨਸੂਨ ਪੌਣਾ ਮੀਂਹ ਲੈਕੇ ਤੇਜ਼ੀ ਨਾਲ ਅੱਗੇ ਵਧੀਆ ਹਨ।
ਮਾਨਸੂਨ ਦੀ ਉੱਤਰੀ ਸੀਮਾ (NLM) ਅੱਜ ਪੰਜਿਮ, ਬੰਗਲੁਰੂ, ਸਲੇਮ, ਪੰਬਨ ਤੋਂ ਹੋਕੇ ਗੁਜਰ ਰਹੀ ਹੈ, ਅਗਲੇ 2-3 ਦਿਨਾਂ ਦੌਰਾਨ ਦੱਖਣ-ਪੱਛਮੀ ਮਾਨਸੂਨ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ ਸਮੇਤ ਕਰਨਾਟਕ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਅਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਸਮੇਤ ਉੱਤਰ-ਪੂਰਬੀ ਰਾਜਾਂ ਵੱਲ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।⛈️🙌
ਜਾਰੀ ਕਰਤਾ 5/6/26 3:30PM
©️ਮੌਸਮ ਪੰਜਾਬ ਦਾ | 1 540 |
| 19 | #update🔴⛈️ june month Weather Outlook⛈️ਸੂਬੇ 'ਚ ਜੂਨ ਮਹੀਨੇ ਆਮ ਨਾਲੋਂ ਜਿਆਦਾ ਮੀਂਹਾ ਦੀ ਸੰਭਾਵਣਾ👋⛈️ 50 mm ਦੇ ਮੁਕਾਬਲੇ 60mn ਮਿਲੀਮੀਟਰ ਮੀਂਹ ਦੀ ਉਮੀਦ। ਥੋੜੇ-ਥੋੜੇ ਵਕਫੇ ਤੋਂ ਆਉਂਦੇ ਰਹਿਣਗੇ ਮੀਂਹ/ਹਨੇਰੀ ਵਾਲੇ ਸਿਸਟਮ🔴
ਮੌਸਮ ਦੇ ਅਗੇਤੀ ਅਤੇ ਸਟੀਕ ਜਾਣਕਾਰੀ ਲਈ ਪਿਛਲੇ 8 ਸਾਲਾਂ ਤੋਂ ਇੱਕੋ ਨਾਮ 'ਮੌਸਮ ਪੰਜਾਬ ਦਾ"
ਜਾਰੀ ਕਰਤਾ ©️ਮੌਸਮ ਪੰਜਾਬ ਦਾ
31/5/26 10:15Am | 1 603 |
| 20 | ਮੀਂਹ ਅਤੇ ਸੰਘਣੀ ਬੱਦਲਵਾਈ ਕਾਰਨ 25° ਡਿਗਰੀ ਤੋਂ ਵੀ ਹੇਠਾਂ ਖਿਸਕਿਆ ਦਿਨ ਦਾ ਪਾਰਾ😳 ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਅੱਜ 3 0 ਮਈ 2026 ਨੂੰ ਰਿਕਾਰਡ ਹੋਇਆ ਦਿਨ ਦਾ ਵੱਧ ਤੋਂ ਵੱਧ ਤਾਪਮਾਨ⬇️ | 1 316 |
