fa
Feedback
Tet master👨‍🏫

Tet master👨‍🏫

رفتن به کانال در Telegram

Subscribe and like share our channel for all educational updates,job etc.

نمایش بیشتر
953
مشترکین
اطلاعاتی وجود ندارد24 ساعت
+17 روز
-630 روز
آرشیو پست ها
*ਈ.ਟੀ.ਟੀ 5994 ਬੇਰੁਜ਼ਗਾਰ ਅਧਿਆਪਕ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਪਿਛਲੇ ਲਗਭਗ 4 ਸਾਲਾਂ ਤੋਂ 5994 ਭਰਤੀ ਦੀ ਲੜਾਈ ਲੜ ਰਹੇ ਹਾਂ ਪਰ ਸਰਕਾਰ ਜੋ* *ਅਜੇ ਤੱਕ ਵੀ ਆਪਣੀ ਸਾਰੀ ਭਰਤੀ ਪੂਰੀ ਨਹੀਂ ਕਰ ਰਹੀ 5994 ਭਰਤੀ ਵਿੱਚੋਂ ਸਿਰਫ਼ 3000 ਭਰਤੀ ਪੂਰੀ ਕਰੀ ਹੈ ਬਾਕੀ 2994 ਬੈਕਲਾਗ ਅਜੇ ਪੂਰਾ ਨਹੀਂ ਕਰ ਰਹੇ ਆਪਣੇ* *ਵੱਲੋਂ 4-4 ਪੇਪਰ ਵੀ ਪਾਸ ਕਰਕੇ ਆਪਾਂ ਸੜਕਾਂ ਤੇ ਰੁਲ ਰਹੇ ਹਾਂ। ਸਾਡੇ ਵੱਲੋਂ ਲੱਗਭਗ ਪਿਛਲੇ 10-12 ਦਿਨਾਂ ਤੋਂ ਡਿਪਾਰਟਮੇਂਟ ਅਤੇ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਾਂ ਜੋ ਵੀ* *ਹੁਣ ਤੱਕ ਮੀਟਿੰਗਾਂ ਵਿੱਚ ਜਾਣਕਾਰੀ ਮਿਲੀ ਹੈ ਸਭ ਮੀਟਿੰਗ ਵਿੱਚ ਸਾਂਝੀ ਕੀਤੀ ਜਾਵੇਗੀ। ਇਸ ਲਈ ਭਰਤੀ ਪੂਰਾ ਕਰਵਾਉਣ ਦੇ ਲਈ* *ਆਪਣੇ ਵੱਲੋਂ ਇੱਕ ਹੰਗਾਮੀ ਮੀਟਿੰਗ ਪੰਜਾਬ ਲੇਵਲ ਦੀ 9 ਅਗਸਤ ਦਿਨ ਐਤਵਾਰ ਚਿੰਲਡਰਨ ਪਾਰਕ ਬਠਿੰਡਾ ਵਿਖੇ ਰੱਖੀ ਜਾ* *ਰਹੀ ਹੈ ਇਸ ਲਈ ਸਾਰੇ ਸਾਥੀ ਵੱਡੀ ਗਿਣਤੀ ਵਿਚ ਇਸ ਮੀਟਿੰਗ ਤੇ ਪਹੁੰਚੋ ਤਾਂ ਜੋ ਆਪਾਂ ਭਰਤੀ ਦਾ ਰਹਿੰਦਾ 2994 ਬੈਕਲਾਗ ਦਾ ਪ੍ਰਸੈਸ ਸ਼ੁਰੂ ਕਰਵਾਉਣ ਲਈ ਅਗਲੀ ਦੀ* *ਰਣਨੀਤੀ ਬਣਾ ਸਕਿਏ। ਤੁਹਾਡੇ ਸਾਰਿਆਂ ਦੇ ਸੰਯੋਗ ਨਾਲ ਹੀ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ* *ਸਟੇਟ ਲੇਵਲ ਦੀ ਮੀਟਿੰਗ ਹੈ ਸਾਰੇ ਪੰਜਾਬ ਦੇ ਕੈਡਰ ਦਾ ਪਹੁੰਚਣਾਂ ਬਹੁਤ ਜ਼ਰੂਰੀ ਹੈ।* *ਸਥਾਨ - ਚਿਲਡਰਨ ਪਾਰਕ ਬਠਿੰਡਾ।* *ਸਮਾਂ - ਸਵੇਰੇ 11 ਵਜੇ ਚਿਲਡਰਨ ਪਾਰਕ ਬਠਿੰਡਾ।* *ਤਰੀਕ - 9 ਅਗਸਤ ਦਿਨ ਐਤਵਾਰ* *ਅਪੀਲ ਕਰਤਾ* *ਅਰਸ਼ ਬਠਿੰਡਾ 93177-33334

photo content
+1

Public Notice dated Regarding 5,994 ETT.pdf

*Station allotment done ✅*

ਸਤਿਕਾਰਯੋਗ ਅਧਿਆਪਕ 🙏🙏, ਸਾਥੀਓ ਕੱਲ ਮਿਤੀ 23-06-2026 ਨੂੰ 5994 (502) Fresh ਪੋਸਟਾਂ ਦੀ ਸਟੇਸ਼ਨ ਅਲਾਟਮੈਂਟ ਦੇ ਸੰਬੰਧ ਵਿੱਚ DPI ਮੈਡਮ ਜੀ ਨਾਲ
ਸਤਿਕਾਰਯੋਗ ਅਧਿਆਪਕ 🙏🙏, ਸਾਥੀਓ ਕੱਲ ਮਿਤੀ 23-06-2026 ਨੂੰ 5994 (502) Fresh ਪੋਸਟਾਂ ਦੀ ਸਟੇਸ਼ਨ ਅਲਾਟਮੈਂਟ ਦੇ ਸੰਬੰਧ ਵਿੱਚ DPI ਮੈਡਮ ਜੀ ਨਾਲ ਮੀਟਿੰਗ ਕੀਤੀ ਗਈ ਸੀ, DPI ਮੈਡਮ ਜੀ ਵੱਲੋਂ ਕੱਲ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਗਿਆ ਸੀ, ਕਿ ਤੁਹਾਡੀ ਅਲੋਟਮੈਂਟ ਅੱਜ ਕਰ ਦਿੱਤੀ ਜਾਵੇਗੀ, ਪਰ ਕੁੱਝ ਤਕਨੀਕੀ ਸਮੱਸਿਆ ਕਾਰਨ ਕੱਲ ਸਟੇਸ਼ਨ ਅਲੋਟਮੈਂਟ ਨਹੀਂ ਹੋ ਸਕੀ,ਪਰ ਅੱਜ ਮੁੜ ਇੱਕ ਵਾਰੀ ਫਿਰ DPI ਦੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਉਹਨਾਂ ਵੱਲੋਂ ਕਿਹਾ ਗਿਆ ਅੱਜ ਮਿਤੀ 24-06-2026 ਨੂੰ ਸਟੇਸ਼ਨ ਅਲੋਟਮੈਂਟ ਕਰ ਦਿੱਤੀ ਜਾਵੇਗੀ, ਤੁਸੀਂ ਆਪਣੇ ਸਟੇਸ਼ਨ ਆਪਣੀ ਆਈਡੀ ਤੇ ਜਾ ਕੇ ਦੇਖ ਸਕਦੇ ਹੋ🎉🎉💯💯✅✅, ਧੰਨਵਾਦ ਜੀ 👍👍 ਅਨਿਲ ਅਬੋਹਰ 7009184009 ਜਸਵਿੰਦਰ ਕੰਬੋਜ 9914653712

For joining files bna lo 3-3 copies

DOC-20260605-WA0004.

https://youtu.be/po6AVa42fDI?si=MV9ea65SGbN2Nz0X Must subscribe 1k subscriber complete our target 🎯

PublicNotice_04062026_5994ETT.pdf

*ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਅਪਣਾ ਈਟੀਟੀ 5994 (502) ਲਿਸਟ ਦੀ ਸਟੇਸ਼ਨ choice ਦਾ ਨੋਟਿਸ ਪੈਣ ਜਾ ਰਿਹਾ, ਜੌ ਇਸ ਨੋਟਿਸ ਤੇ ਆਪਾ ਨੂੰ ਸਟੇਸ਼ਨ choice ਦੀ ਤਰੀਕ ਦਿੱਤੀ jaogi, ਓਸ ਸਮੇਂ ਨੂੰ ਧਿਆਨ ਵਿੱਚ ਰਖਦੇ ਹੋਏ ਸਾਰੇ ਸਾਥੀ ਸਟੇਸ਼ਨ choice ਕਰ ਲੈਣ, ਹੋਰ ਸਮੇਂ ਵਿੱਚ ਵਾਧਾ ਨਹੀਂ ਕੀਤਾ jaoga, ਜੌ ਸਾਥੀ ਰਹਿ jaoga ਓਹਨੂੰ ਆਪਣੇ ਆਪ ਸਟੇਸ਼ਨ allot ho ਜਾਊਗਾ, ਧੰਨਵਾਦ ਜੀ🙏🙏✌️✌️🎉🎉🤟🤟💯✅✅ ਅਨਿਲ ਅਬੋਹਰ-7009184009 ਜਸਵਿੰਦਰ ਕੰਬੋਜ -9914653712 ਰਾਹੁਲ ਸ਼ਰਮਾ-8560021702*