STUDY 📚 POINT ( PSEB )
Ir al canal en Telegram
Punjab Board (PSEB) All study material available on this channel Join our Telegram Channel to get access all Study Material Class 5th to 12th
Mostrar más3 109
Suscriptores
Sin datos24 horas
-317 días
-16330 días
Archivo de publicaciones
*ਸਮੂਹ ਸਕੂਲ ਮੁੱਖੀ,*
*ਜ਼ਿਲ੍ਹਾ ਮੋਗਾ।*
*ਜਿਵੇਂ ਕਿ ਆਪ ਨੂੰ ਪਤਾ ਹੈ ਕਿ ਵਿਭਾਗ ਵੱਲੋਂ ਵੱਖ-2 ਵਿਸ਼ਿਆ ਦੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਮਿਤੀ 05-02-2025 ਨੂੰ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਹੋਣ ਕਾਰਨ ਹਰੇਕ ਅਧਿਆਪਕ ਦੀ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਹਿੱਤ 🚩 ਮਿਤੀ 05-02-2025 ਅਤੇ 06-02-2025🚩 ਨੂੰ ਹੋਣ ਜਾ ਰਹੇ ਸਾਇੰਸ ਵਿਸ਼ੇ ਦੇ ਸੈਮੀਨਾਰ ਹੁਣ ਮਿਤੀ 🚩06-02-2025 ਅਤੇ 07-02-2025 (ਦੋ ਰੋਜ਼ਾ) ਅਤੇ ਅੰਗਰੇਜ਼ੀ ਵਿਸ਼ੇ ਦੇ 05-02-2025 ਨੂੰ ਹੋਣ ਜਾ ਰਹੇ ਸੈਮੀਨਾਰ ਹੁਣ 06-02-2025🚩 ਨੂੰ ਲਗਾਏ ਜਾਣਗੇ।ਸੈਮੀਨਾਰ ਦੇ ਸਥਾਨ ਪਹਿਲਾ ਦਿੱਤੇ ਅਨੁਸਾਰ ਹੀ ਹੋਣਗੇ।ਸੋ,ਇਸ ਸੰਬੰਧੀ ਸਬੰਧਤ ਵਿਸ਼ਾ ਅਧਿਆਪਕਾਂ ਨੂੰ ਨੋਟ ਕਰਵਾ ਦਿੱਤਾ ਜਾਵੇ।*
*ਆਸ਼ੀਸ਼ ਕੁਮਾਰ ਸ਼ਰਮਾ,*
*ਜ਼ਿਲ੍ਹਾ ਸਿੱਖਿਆ ਅਫ਼ਸਰ(ਸ),*
*ਮੋਗਾ।*
SOE & Meritorious Schools ਵਿੱਚ ਦਾਖ਼ਲਾ ਲੈਣ ਸਬੰਧੀ।
9ਵੀਂ ਵਿੱਚ ਦਾਖਲੇ ਲਈ ਫਾਰਮ 24-01 ਤੋਂ 17-2-2025 ਤੱਕ registration ਕਰਵਾਓ (Paper Date -16-03-2025)।
11ਵੀਂ ਵਿੱਚ ਦਾਖਲੇ ਲਈ ਫਾਰਮ 24-01 ਤੋਂ 27-02-2025 ਤੱਕ registration ਕਰਵਾਓ(Paper Date - 16-04-2025)।
ਪੰਜਾਬ ਦੇ Meritorious schools ਅਤੇ SOE ਵਿੱਚ 11 ਵੀ ਜਮਾਤ ਵਿੱਚ
ਦਾਖਲੇ ਲਈ Registration ਸ਼ੁਰੂ-
Registration ਕਰਵਾਉਣ ਦੀ ਆਖਰੀ ਮਿਤੀ 27-02-2025।
ਪੇਪਰ ਦੀ ਮਿਤੀ 06-04-2025
Meritorious /Soe schools ਦੇ ਰਜਿਸਟਰੇਸ਼ਨ ਦਾ ਕੰਮ 2 ਸਟੈੱਪਾਂ ਵਿੱਚ ਹੈ
1. ਪਹਿਲੇ ਸਟੈੱਪ ਵਿੱਚ ਬੱਚਾ ਅਪਣਾ ਮੋਬਾਈਲ ਨੰਬਰ ਅਤੇ email id ਭਰ ਕੇ ਰਜਿਸਟਰ ਹੁੰਦਾ ਹੈ ਅਤੇ ਫਿਰ ਉਸਨੂੰ aplication ਨੰਬਰ ਮਿਲਦਾ ਹੈ।
2. Aplication ਅਤੇ password ਭਰ ਕੇ, Login ਕਰਕੇ ਉਸਦੀ ਤਸਵੀਰ, ਸਿਗਨੇਚਰ ਆਦਿ ਭਰਨਾ ਇਹ ਦੂਸਰਾ ਸਟੈੱਪ ਹੈ॥
ਸਟੈਪ-1.
Browser ਵਿੱਚ
https://schoolofeminence.pseb.ac.in/#
ਖੋਲਣ ਉਪਰੰਤ Registration ਤੇ ਕਲਿੱਕ ਕਰਕੇ ਵਿਦਿਆਰਥੀ ਦੀ ਡੀਟੇਲ ਭਰ ਕੇ ਰਜਿਸਟਰ ਕੀਤਾ ਜਾਵੇ ।
ਜਾਂ
Browser ਵਿੱਚ
https://schoolofeminence.pseb.ac.in/registration
ਖੋਲਣ ਤੇ ਵਿਦਿਆਰਥੀ ਦੀ ਡੀਟੇਲ ਭਰ ਕੇ ਪ੍ਰਾਪਤ OTP ਭਰ ਕੇ ਰਜਿਸਟਰ ਕੀਤਾ ਜਾਵੇ
🚩ਜੇਕਰ ਵਿਦਿਆਰਥੀ PSEB ਦਾ ਹੈ ਤਾਂ ਉਸਦੀ ਬੋਰਡ ਦੀ ਜਮਾਤ ਦਾ ਰੋਲ ਨੰਬਰ ਭਰ ਕੇ ਡੀਟੇਲ FETCH ਕੀਤੀ ਜਾ ਸਕਦੀ ਹੈ।🚩
ਜ਼ਰੂਰੀ ਸੂਚਨਾ- ਰਜਿਸਟ੍ਰੇਸ਼ਨ ਵੇਲੇ ਸਕੂਲ option ਵਿੱਚ Both ਹੀ ਭਰਿਆਂ ਜਾਵੇ।
ਵਿਦਿਆਰਥੀ ਸਕੂਲ select ਵਾਲੇ option ਵਿੱਚ Both ਤੇ ਕਲਿੱਕ ਕਰੇ,ਤਾਂ ਜੋ meritorious ਅਤੇ SOE ਦੋਨਾਂ ਸਕੂਲ ਦੀ ਕਾਉਂਸਲਿੰਗ ਵਿੱਚ ਹਾਜ਼ਿਰ ਹੋ ਸਕੇ
ਸਟੈਪ -2
ਰਜਿਸਟਰੇਸ਼ਨ ਉਪਰੰਤ ਐਪਲੀਕੇਸ਼ਨ ਨੰਬਰ ਪ੍ਰਾਪਤ ਹੋਵੇਗਾ। ਏਸ ਤੋਂ ਬਾਅਦ ਏਸ link
https://schoolofeminence.pseb.ac.in/login
ਨੂੰ ਖੋਲਣ ਉਪਰੰਤ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਭਰ ਕੇ ਲਾਗਇਨ ਕੀਤਾ ਜਾਵੇ ਅਤੇ ਪਰਸਨਲ ਡੀਟੇਲ,ਕੈਟਾਗਰੀ, ਫੋਟੋ 50-100 kb ਅਤੇ ਹਸਤਾਖਰ 20-50kb ਦੇ ਅਪਲੋਡ ਕਰਨ ਉਪਰੰਤ ਐਪਲੀਕੇਸ਼ਨ ਨੂੰ ਫਾਈਨਲ ਸਬਮਿਟ ਕੀਤਾ ਜਾਵੇ।
FINAL Submit ਕਰਨ ਤੋਂ ਬਾਅਦ ਫਾਰਮ ਦਾ ਪ੍ਰਿੰਟ ਲੈ ਲਿਆ ਜਾਵੇ।
ਨੋਟ ਫਾਈਨਲ ਸਬਮਿਟ ਕੀਤੀਆਂ ਐਪਲੀਕੇਸ਼ਨ ਵਾਲੇ ਵਿਦਿਆਰਥੀ ਹੀ ਇਸ ਪ੍ਰੀਖਿਆ ਲਈ ਵਿਚਾਰੇ ਜਾਣਗੇ।
ਰਜਿਸਟਰੇਸ਼ਨ ਦੀ ਆਖਰੀ ਮਿਤੀ 27-02-2025 ਹੈ।
ਪੇਪਰ ਦੀ ਮਿਤੀ- 06-04-2025
ਪਿਛਲੇ ਵਾਰ ਬਹੁਤੇ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕੰਪਲੀਟ ਨਹੀਂ ਕੀਤੀ ਸੀ ਕਿਰਪਾ ਕਰਕੇ ਇਸ ਵਾਰ ਹਰ ਇੱਕ ਵਿਦਿਆਰਥੀ ਵੱਲੋਂ ਇਹ ਧਿਆਨ ਦਿੱਤਾ ਜਾਵੇ ਕਿ ਰਜਿਸਟਰੇਸ਼ਨ ਦਾ ਕੰਮ ਕੰਪਲੀਟ ਹੋਇਆ ਹੈ ।
Join telegram channel :
https://t.me/EducationPB
Regarding_admission_in_SOE_&_Meritorious_in_9th_&_11th_classes.pdf2.60 KB
