cookie

Utilizamos cookies para mejorar tu experiencia de navegación. Al hacer clic en "Aceptar todo", aceptas el uso de cookies.

avatar

GK ACADEMY PUNJAB ( ਪੰਜਾਬੀ ਅਤੇ ਅੰਗਰੇਜ਼ੀ ਵਿੱਚ Free Gk Course )

Any Doubt or query Admin ID msg me👇 👉https://t.me/GAP_OWNER You tube Link👇 https://youtube.com/channel/UC343L4k3MB8REg82yaNpL5A Gk ਦੀ ਤਿਆਰੀ BILINGUAL ਪੰਜਾਬੀ ਅਤੇ ਅੰਗਰੇਜ਼ੀ ਵਿੱਚ (PPSC/PSSSB/PUNJAB POLICE/and all Punjab State exams) and govt job update

Mostrar más
Publicaciones publicitarias
10 988
Suscriptores
+2024 horas
+1027 días
+43930 días

Carga de datos en curso...

Tasa de crecimiento de suscriptores

Carga de datos en curso...

ਸਤਿ ਸ਼੍ਰੀ ਅਕਾਲ ਦੋਸਤੋ 🙏 ✅ਬਹੁਤ ਦੋਸਤਾਂ ਦੇ msg ਆਉਂਦੇ ਹਨ ਕਿ ਆਪਣੇ Telegram quiz ਚੈਨਲ ਤੇ MCQ ਜਾਂ ਕੋਈ ਨਵੀ GK ਵੀਡੀਓ ਕਿਉਂ ਨਹੀਂ ਬਣ ਰਹੀ ਤਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਚੱਲ ਰਹੀਆਂ ਹਨ ਅਤੇ ਜ਼ਿਆਦਾਤਰ ਵਿਭਾਗਾਂ ਦੀਆਂ ਇਲੈਕਸ਼ਨ duties ਲੱਗੀਆਂ ਹੋਈਆਂ ਹਨ ਸਾਡੇ department ਵਿਚ ਵੀ workload ਜ਼ਿਆਦਾ ਅਤੇ ਇਲੈਕਸ਼ਨ duty ਵੀ ਲੱਗਦੀ ਹੈ ਜਿਸ ਕਰਕੇ ਕੋਈ ਨਵਾਂ content ਤਿਆਰ ਨਹੀਂ ਹੋ ਰਿਹਾ current affairs ਵੀ late ਹੀ ਤਿਆਰ ਹੁੰਦੇ ਹਨ। ✅ਦੋਸਤੋ ਜੂਨ ਵਿਚ ਜਿਵੇਂ ਹੀ ਇਲੈਕਸ਼ਨ ਖਤਮ ਹੋਣਗੇ ਆਪਣੇ ਤੋਂ ਜਿਨ੍ਹਾਂ ਵੀ ਹੋ ਸਕੇਗਾ ਵੱਧ ਤੋਂ ਵੱਧ content ਬਣਾਉਣ ਦੀ ਕੋਸ਼ਿਸ਼ ਕਰਾਂਗਾ। ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਪਣੇ ਚੈਨਲ ਦੇ content ਤੇ ਇਨ੍ਹਾਂ ਵਿਸ਼ਵਾਸ ਕਰਦੇ ਹੋ ਇਸ ਲਈ ਮੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਅਤੇ ਜਦੋਂ ਕੋਈ ਸਾਥੀ Govt job ਲੱਗਦਾ ਹੈ ਅਤੇ msg ਕਰਦਾ ਹੈ ਕਿ ਤਿਆਰੀ ਦੌਰਾਨ GK CA ਵਿਚ help ਹੋਈ ਸੀ ਤਾਂ ਏਹੀ ਇਕ motivation ਹੁੰਦੀ ਹੈ ਜੋ ਕਿ ਮੇਰੇ ਏਨੇ busy Schedule ਵਿਚੋਂ ਵੀ ਸਮਾਂ ਕੱਢਣ ਲਈ ਪ੍ਰੇਰਿਤ ਅਤੇ ਮਜ਼ਬੂਰ ਕਰਦੀ ਹੈ। ✅ਬਾਕੀ ਸਾਰੇ ਦੋਸਤ ਤਿਆਰੀ ਕਰਦੇ ਰਹੋ ਅਤੇ ਜਦੋਂ ਵੀ ਹੀ ਪੇਪਰ ਹੋਣ ਤੁਸੀਂ ਓਸ ਲਈ ਤਿਆਰ ਹੋਵੋ 👍 ਧੰਨਵਾਦ ਜੀ 🙏
Mostrar todo...
👍 54 12👏 5🙏 5
Photo unavailableShow in Telegram
📣👉ਕੁਝ ਦੋਸਤ ਆਪਣੇਂ ਨਾਲ ਨਵੇਂ ਜੁੜੇ ਹਨ ਅਤੇ ਕੁੱਝ ਦਿਨਾਂ ਤੋਂ  msg ਆ ਰਹੇ ਸੀ ਕਿ Paid GK MCQ ਤੇ discount ਲਈ ਕਹਿ ਰਹੇ ਹਨ। ਦੋਸਤੋ ਬਿਲਕੁੱਲ low Price ਤੇ ਇਹ MCQ ਤੁਹਾਨੂੰ ਮਿਲ ਜਾਣਗੇ । ✅ Paid GK MOCK TEST MCQ PDF for all Upcoming PSSSB+PB Police 2024 Exams👇 ✅ 🛑 *1st Offer* 👉New Static GK Sunday Express 300 MCQ *PDF PRICE👉🏻 80 Rs* ✅ 🛑 *2nd offer* 👉Paid PDF 10 PSSSB GK MOCK TEST 50 Marks 👇 GK 500 MCQ (300 MCQ MIX gk+ 200 PB GK MCQ = 500 MCQ) 👉 *PDF Price- 200-150 Disc = 50 RS ONLY 📣🛑 *3rd Offer BOTH PDF COMBO PRICE* - 300 STATIC GK+ 500 MCQ MOCK GK+ PB GK= *800 MCQ= 400-300 Discount = 100 RS* 🛑 📣✅ਜ਼ਰੂਰੀ Note- ਜੋ ਦੋਸਤਾਂ ਨੇ ਪਹਿਲਾਂ ਇਹ ਦੋਵੇਂ PDF Buy ਕੀਤੇ ਸਨ ਉਹ ਦੁਬਾਰਾ Pay ਨਾਂ ਕਰਨਾ ਜਿਨ੍ਹਾਂ ਦੋਸਤਾਂ ਨੇਂ ਸਿਰਫ 1 PDF buy ਕੀਤੀ ਸੀ ਉਹ discount ਵਿੱਚ ਦੂਸਰੀ PDF purchase kr ਸਕਦੇ ਹਨ 👍Whatsapp ਅਤੇ Google pay ਨੰਬਰ 👉 8360866058 ✅GK Academy Punjab✅
Mostrar todo...
👍 23
📚GK TOP 794 MCQ PDF for Practice Revision 👉(ਪੰਜਾਬੀ ਅਤੇ ਅੰਗਰੇਜ਼ੀ ਵਿੱਚ) FREE 🟢GK ACADEMY PUNJAB Telegram Channel link👇 https://t.me/gkacademypunjab 🔵Free TOP 2000 MCQ GK QUIZ https://t.me/gkacademypunjabmcqquiz 🔴You Tube Channel Link 👇 https://youtube.com/@gkacademypunjab1586?si=3EFrQxmOGca35PZJ 🛑👉For Paid GK MCQ PDF Mock TEST Series new whastapp Contact- 📱8360866058📱 Plz Subscribe & Share
Mostrar todo...
👍 4
📚Punjab GK PDF 👉(ਪੰਜਾਬੀ ਅਤੇ ਅੰਗਰੇਜ਼ੀ ਵਿੱਚ) FREE 🟢GK ACADEMY PUNJAB Telegram Channel link👇 https://t.me/gkacademypunjab 🔵Free TOP 2000 MCQ GK QUIZ https://t.me/gkacademypunjabmcqquiz 🔴You Tube Channel Link 👇 https://youtube.com/@gkacademypunjab1586?si=3EFrQxmOGca35PZJ 🛑👉For Paid GK MCQ PDF Mock TEST Series new whastapp Contact- 📱8360866058📱 Plz Subscribe & Share
Mostrar todo...
👍 13