es
Feedback
Basic Computer Knowledge

Basic Computer Knowledge

Ir al canal en Telegram

🖥Internet 🖥Memory 🖥Operating Systems 🖥CPU 🖥Computer networks 🖥Cybersecurity 🖥Fundamental of hardware 🖥Software 🖥Computer components 🖥Hard disk 🖥Microsoft Office 🖥Motherboard 🖥Programming 🖥Storage 🖥Troubleshooting 🖥Websites 🖥Word processor

Mostrar más
2 582
Suscriptores
Sin datos24 horas
-77 días
-4830 días
Archivo de publicaciones
photo content

photo content

ਕੱਲ ਸੋਮਵਾਰ 17 ਜੁਲਾਈ 2023 ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ। ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਚਾਈ, ਲੋਕ ਨਿਰਮਾਣ ਤੇ ਜਾਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖਤਰੇ ਤੋਂ ਰਹਿਤ ਹਨ। ਸਾਰੇ ਸਕੂਲਾਂ ਦੇ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਆ ਹਨ ਅਤੇ ਉਹ ਹੀ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਜ਼ਿੰਮੇਵਾਰ ਹੋਣਗੀਆਂ। ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਹ ਹੀ ਸਕੂਲਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨਣਗੇ। ਹਰਜੋਤ ਸਿੰਘ ਬੈੰਸ ਸਿੱਖਿਆ ਮੰਤਰੀ (ਪੰਜਾਬ)

photo content

Fees cut gayi seee successful ne hoei mail kiti hoei aa reply ne aaea

Mansa
Mansa

1. ਪੰਜਾਬ ਨੈਸ਼ਨਲ ਬੈਂਕ (PNB) ਦਾ ਮੁੱਖ ਦਫ਼ਤਰ ਕਿਸ ਰਾਜ/ਯੂਟੀ ਵਿੱਚ ਸਥਿਤ ਹੈ? 👉 ਦਿੱਲੀ 2. ਪੰਜਾਬ ਦੇ ਸਰਕਾਰੀ ਥਣਧਾਰੀ  ਪਸ਼ੂ ਦੀ  ਮਾਨਤਾ ਕਿਸ  ਨੂੰ  ਪ੍ਰਾਪਤ ਹੈ? 👉ਕਾਲਾ ਹਿਰਨ 3. ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ? 👉ਖੰਨਾ 4. ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ ਕੁੱਲ ਗਿਣਤੀ ਹੈ? 👉7 5. ਪੰਜਾਬ ਅਤੇ ਪਾਪਸੂ ਦਾ ਮੇਲ ਕਦੋਂ ਹੋਇਆ? 👉1956 6. ਪੰਜਾਬ ਦਾ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਮੁੱਖ ਮੰਤਰੀ ਕੌਣ ਹੈ? 👉ਪਰਕਾਸ਼ ਸਿੰਘ ਬਾਦਲ 7. ਪੰਜਾਬ ਰਾਜ ਦੀਆਂ ਕਿੰਨੀਆਂ ਡਵੀਜ਼ਨਾਂ ਹਨ? 👉5 8. ਪੰਜਾਬ ਦਾ ਪਹਿਲਾ ਗਵਰਨਰ ਕੌਣ ਹੈ? 👉ਚਦੂਲਾਲ ਮਾਧਵਲਾਲ ਤ੍ਰਿਵੇਦੀ 9. ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? 👉ਗਪੀ ਚੰਦ ਭਾਰਗਵ 10. ਸਤਲੁਜ ਅਤੇ ਬਿਆਸ ਵਿਚਕਾਰਲੇ ਖੇਤਰ ਨੂੰ ਕਿਹਾ ਜਾਂਦਾ ਹੈ? 👉ਦਆਬਾ 11. ਪਾਕਿਸਤਾਨ ਵਿੱਚ ਮੋਂਟੋਗੋਮੇਰੀ (ਪੰਜਾਬ) ਵਿੱਚ ਸਿੰਧ ਘਾਟੀ ਦਾ ਕਿਹੜਾ ਸਥਾਨ ਸਥਿਤ ਹੈ? 👉ਹੜੱਪਾ 12. ਗੁਰੂ ਨਾਨਕ ਦੇਵ ਜੀ ਦੇ ਵਫ਼ਾਦਾਰ ਸੇਵਾਦਾਰ ਮਰਦਾਨੇ ਦੁਆਰਾ ਵਜਾਇਆ ਗਿਆ ਸਾਜ਼  ਕਿਹੜਾ ਸੀ? 👉ਰਬਾਬ 13. ਪੰਜਾਬ ਵਿੱਚ ਸਿੱਖ ਸਾਮਰਾਜ ਦਾ ਮੋਢੀ ਕੌਣ ਸੀ? 👉ਰਣਜੀਤ ਸਿੰਘ 14. ਖਾਲਸਾ ਪੰਥ ਦੀ ਸਥਾਪਨਾ ਕਿਸ ਸਾਲ ਹੋਈ ਸੀ? 👉1699 15. 1919 ਵਿੱਚ ਪੰਜਾਬ ਵਿੱਚ ਹੋਏ ਅੱਤਿਆਚਾਰਾਂ ਦੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਨਾਈਟਹੁੱਡ ਕਿਸਨੇ ਵਾਪਸ ਕੀਤਾ? 👉ਰਬਿੰਦਰ ਨਾਥ ਟੈਗੋਰ 16. ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ? 👉ਪਠਾਨਕੋਟ 17. 28 ਜਨਵਰੀ ਨੂੰ ਕਿਸ ਭਾਰਤੀ ਆਜ਼ਾਦੀ ਘੁਲਾਟੀਏ ਦਾ ਜਨਮ ਦਿਨ ਮਨਾਇਆ ਗਿਆ ਸੀ, ਜਿਸ ਨੂੰ 'ਪੰਜਾਬ ਕੇਸਰੀ' ਵੀ ਕਿਹਾ ਜਾਂਦਾ ਸੀ? 👉ਲਾਲਾ ਲਾਜਪਤ ਰਾਏ 18. ਪੰਜਾਬੀ ਯੂਨੀਵਰਸਿਟੀ ਪਹਿਲੀ ਵਾਰ ਸਥਾਪਿਤ ਕੀਤੀ ਗਈ ਸੀ? 👉1962/1960 according to question 19. ਅੰਗਰੇਜ਼ਾਂ ਵੱਲੋਂ ਪੰਜਾਬ ਦਾ ਕਬਜ਼ਾ ਕਦੋਂ ਹੋਇਆ? 👉1849 20. ਅਕਾਲ ਤਖ਼ਤ ਕਿਸ ਨੇ ਬਣਾਇਆ ਸੀ? 👉ਗਰੂ ਹਰਗੋਬਿੰਦ 21. ਪੰਜਾਬ ਦਾ ਉਹ ਬ੍ਰਿਗੇਡੀਅਰ-ਜਨਰਲ ਕੌਣ ਸੀ ਜਿਸ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਜਵਾਨਾਂ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਭਾਰਤੀ ਨਾਗਰਿਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ? 👉ਰਜੀਨਾਲਡ ਡਾਇਰ 22. ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਿਸ ਸਾਲ ਹੋਈ ਸੀ? 👉1574 23.  ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ? 👉ਗਰੂ ਰਾਮਦਾਸ ਜੀ

Day-14.pdf1.04 KB

Day-13.pdf1.03 KB

Result of CCDEO Exam Adv 3 of 2022.pdf4.18 MB

Result of CCDEO Exam Adv 3 of 2022.pdf10.02 MB

photo content

ਭਾਰਤੀ ਸੰਵਿਧਾਨ .pdf9.56 MB

ਭਾਰਤ_ਦਾ_ਸੰਵਿਧਾਨ_ਪੰਜਾਬੀ_ਭਾਸ਼ਾ_ਵਿੱਚ.pdf44.77 MB

ETT5994ResultOnlyQualifiedCandidates13_07_2023.pdf9.76 MB

ETT 5994 POSTS DOCUMENT VERIFICATION

photo content

Day 11.pdf1.03 KB

Day 10 punjab gk.pdf1.03 KB